ਕੁਥਾਰ ਰਿਆਸਤ
ਕੁਥਾਰ ਬਰਤਾਨੀਆ ਰਾਜ ਵਿੱਚ ਭਾਰਤ ਦੀਆਂ ਰਿਆਸਤਾਂ ਵਿਚੋਂ ਇੱਕ ਰਿਆਸਤ ਸੀ ਜੋ ਹੁਣ ਅਜੋਕੇ ਹਿਮਾਚਲ ਪ੍ਰਦੇਸ ਦਾ ਹਿੱਸਾ ਹੈ। ਇਹ ਪੰਜਾਬ ਸਟੇਟ ਏਜੰਸੀ ਦਾ ਹਿੱਸਾ ਸੀ। ਇਹ ਰਿਆਸਤ 17ਵੀਂ ਸਦੀ ਵਿੱਚ ਸਥਾਪਤ ਹੋਈ ਸੀ। ਇਹ 1803 ਤੋਂ 1815 ਤੱਕ ਨੇਪਾਲ ਦੇ ਅਧੀਨ ਰਹੀ। ਇਸ ਰਿਆਸਤ ਦੇ ਰਾਜੇ ਰਾਣਾ ਦੇ ਖਿਤਾਬ ਨਾਲ ਜਾਣੇ ਜਾਂਦੇ ਸਨ।
ਕੁਥਾਰ ਰਿਆਸਤ ਕੁਥਾਰ ਰਿਆਸਤ | |||||||
---|---|---|---|---|---|---|---|
ਬ੍ਰਿਟਿਸ਼ ਭਾਰਤ ਸਮੇਂ ਰਿਆਸਤਾਂ | |||||||
17ਵੀਂ ਸਦੀ–1948 | |||||||
Population | |||||||
• 1901 | 10000 | ||||||
ਇਤਿਹਾਸ | |||||||
ਇਤਿਹਾਸਕ ਦੌਰ | ਮੁਗਲ ਸਲਤਨਤ ,ਸਿੱਖ ਰਾਜ ਅਤੇ ਬਰਤਾਨਵੀ ਰਾਜ | ||||||
• ਸਥਾਪਨਾ | 17ਵੀਂ ਸਦੀ | ||||||
1948 | |||||||
| |||||||
ਇਹ ਰਿਆਸਤ 1803 ਤੋਂ 1815 ਤੱਕ ਨੇਪਾਲ ਗੋਰਖਾ ਰਾਜ ਦੇ ਅਧੀਨ ਰਹੀ |
ਇਤਿਹਾਸ
ਸੋਧੋਕੁਥਾਰ ਰਿਆਸਤ ਦਾ ਖੇਤਰਫਲ 50 ਕਿਲੋਮੀਟਰ ਤੋਂ ਵੱਧ ਸੀ ਅਤੇ ਹੁਣ ਇਸਦੀ ਵਸੋਂ 10 ਹਜ਼ਾਰ ਤੋਂ ਵੱਧ ਹੈ।[1]
ਰਾਣਾ ਸ਼ਾਸ਼ਕ
ਸੋਧੋ- ... - 1803 ਗੋਪਾਲ ਸਿੰਘ
- 1815 - 1858 ਭੂਪ ਸਿੰਘ
- 1858 - 1896 ਜੈ ਸਿੰਘ
- 1896 - 1930 ਜਗਜੀਤ ਸਿੰਘ
- 1930 - 15 ਅਗਸਤ 1947 ਕ੍ਰਿਸ਼ਨ ਚਾਂਦ (b. 1905)
ਇਹ ਵੀ ਵੇਖੋ
ਸੋਧੋਤਸਵੀਰਾਂ
ਸੋਧੋ-
ਕੁਥਾਰ ਮਹਿਲ ਦਾ ਪ੍ਰਵੇਸ਼ ਦਵਾਰ
-
ਕੁਥਾਰ ਮਹਿਲ ਦਾ ਦ੍ਰਿਸ਼
-
ਇਮਾਰਤ੍ਸਾਜ਼ੀ ਅਤੇ ਕੰਧ ਕਲਾ
-
ਕੰਧ ਚਿਤਰਕਾਰੀ
-
ਬਾਹਰੀ ਦੀਵਾਰਾਂ ਦੀ ਇਮਾਰਤ੍ਸਾਜ਼ੀ ਅਤੇ ਕੰਧ ਚਿਤਰਕਾਰੀ
-
ਅੰਦਰੂਨੀ ਕੰਧ ਚਿਤਰਕਾਰੀ
-
ਛੱਤ ਤੇ ਚਿੱਤਰਕਾਰੀ
-
ਅੰਦਰੂਨੀ ਕੰਧ ਚਿੱਤਰਕਾਰੀ