ਕੁਮਕੁਮ ਮੋਹੰਤੀ (ਜਨਮ 10 ਸਤੰਬਰ 1946) ਇੱਕ ਓਡੀਸ਼ੀ ਡਾਂਸਰ ਹੈ।

ਕੁਮਕੁਮ ਮੋਹੰਤੀ
ਜਨਮ (1946-09-10) 10 ਸਤੰਬਰ 1946 (ਉਮਰ 77)
ਕਟਕ, ਓਡੀਸ਼ਾ, ਬ੍ਰਿਟਿਸ਼ ਇੰਡੀਆ
ਰਾਸ਼ਟਰੀਅਤਾਭਾਰਤੀ
ਸਿੱਖਿਆਗ੍ਰੇਜੂਏਟ, ਰਾਜਨੀਤਕ ਵਿਗਿਆਨ
ਅਲਮਾ ਮਾਤਰਉਟਕਲ ਯੂਨੀਵਰਸਿਟੀ
ਪੇਸ਼ਾਪ੍ਰਸ਼ਾਸਨਕ ਪ੍ਰਬੰਧਕ
ਬੱਚੇ2
ਪੁਰਸਕਾਰਪਦਮ ਸ਼੍ਰੀ
ਸੰਗੀਤ ਨਾਟਕ ਅਕਾਦਮੀ ਅਵਾਰਡ
ਵੈੱਬਸਾਈਟwww.geetagovinda.in

ਮੋਹੰਤੀ ਦਾ ਜਨਮ ਕਟਕ ਵਿਖੇ ਹੋਇਆ ਸੀ।[1] ਉਸਨੇ ਕਲਾ ਵਿਕਾਸ ਕੇਂਦਰ ਵਿਖੇ ਗੁਰੂ ਕੇਲੂਚਰਨ ਮੋਹਾਪਾਤਰਾ ਤੋਂ ਸਿਖਲਾਈ ਹਾਸਿਲ ਕੀਤੀ ਸੀ।[2] ਉਹ ਅਭਿਨਯਾ ਲਈ ਮਾਨਤਾ ਪ੍ਰਾਪਤ ਹੈ।[3] ਉਸਨੇ ਓਡੀਸ਼ਾ ਸਰਕਾਰ ਦੀ ਵਿਸ਼ੇਸ਼ ਸੱਕਤਰ (ਸਭਿਆਚਾਰ) ਵਜੋਂ ਕੰਮ ਕੀਤਾ ਹੈ।[4] 2004 ਵਿੱਚ ਆਪਣੀ ਸੇਵਾਮੁਕਤੀ ਤੋਂ ਬਾਅਦ ਉਸਨੇ 2006 ਵਿੱਚ ਭੁਵਨੇਸ਼ਵਰ 'ਚ ਆਪਣਾ ਡਾਂਸ ਸਕੂਲ ਗੀਤਾ ਗੋਵਿੰਦਾ ਦੀ ਸ਼ੁਰੂਆਤ ਕੀਤੀ। ਇਸ ਸਮੇਂ ਉਹ ਸਕੂਲ ਆਫ਼ ਹਿਉਮੈਨਟੀਜ਼, ਸੋਸ਼ਲ ਸਾਇੰਸਜ਼ ਐਂਡ ਮੈਨੇਜਮੈਂਟ, ਆਈ.ਆਈ.ਟੀ. ਭੁਵਨੇਸ਼ਵਰ ਵਿੱਚ ਐਡਜੈਕਟ ਪ੍ਰੋਫੈਸਰ ਵਜੋਂ ਕੰਮ ਕਰ ਰਹੀ ਹੈ।

ਅਵਾਰਡ ਸੋਧੋ

ਹਵਾਲੇ ਸੋਧੋ

  1. "SRJAN, Guru Kelucharan Mohapatra Odissi Nrityabasa". srjan.com. Archived from the original on 11 April 2013. Retrieved 14 March 2013. Born on September 10, 1946 to a family at Cuttack
  2. "Kumkum Mohanty". orissadiary.com. Archived from the original on 12 October 2007. Retrieved 14 March 2013. Kumkum Mohanty received her training in Odissi dance at Kala Vikash Kendra under the tutelage of Guru Kelucharan Mohapatra
  3. Panda, Namita (1 September 2011). "Fest follows guruji's footsteps". telegraphindia.com. Calcutta, India. Retrieved 14 March 2013. Kumkum is widely recognised for her immaculate abhinaya (a dance form) in Odissi.
  4. "Kumkum Mohanty". mapsofindia.com. Retrieved 14 March 2013. Shrimati Mohanty is also the Special Secretary (Culture) to the Government of Orissa.
  5. "Orissa: Srjan announces Guru Kelucharan Mohapatra Award to Gloria, Kumkum Mohanty, Oriya Orbit". orissadiary.com. 2011. Archived from the original on 24 March 2013. Retrieved 14 March 2013. Kumkum Mohanty to get Guru Kelucharan Mohapatra Award 2011.
  6. "Padma Awards Directory (1954-2009)" (PDF). Ministry of Home Affairs (India). Archived from the original (PDF) on 2013-05-10. 64 Smt. Kumkum Mohanty PS OR Art
  7. "SNA: Awardeeslist:: (Dance -Odissi)". sangeetnatak.gov.in. Archived from the original on 31 March 2016. Retrieved 14 March 2013. Kumkum Mohanty 1994
  8. "The Hindu: Other States / Orissa News: Kumkum Mohanty conferred 'Nrutyangada Samman'". hindu.com. Chennai, India. 8 January 2011. Archived from the original on 11 ਅਪ੍ਰੈਲ 2013. Retrieved 14 March 2013. Kumkum Mohanty was conferred the 2nd 'Nrutyangada Samman' {{cite news}}: Check date values in: |archive-date= (help); Unknown parameter |dead-url= ignored (|url-status= suggested) (help)

ਬਾਹਰੀ ਲਿੰਕ ਸੋਧੋ