ਕੁਮਾਰ ਗੰਧਰਵ
ਕੁਮਾਰ ਗੰਧਰਵ, ਅਸਲੀ ਨਾਂ ਸ਼ਿਵਪੁਤਰ ਸਿੱਧਰਾਮ ਕੋਮਕਾਲੀ (ਕੰਨੜ: ಶಿವಪುತ್ರಪ್ಪ ಸಿದ್ಧರಾಮಯ್ಯ ಕಂಕಾಳಿಮಠ) (8 ਅਪਰੈਲ 1924 - 12 ਜਨਵਰੀ 1992), ਇੱਕ ਹਿੰਦੁਸਤਾਨੀ ਸ਼ਾਸਤਰੀ ਗਾਇਕ ਸੀ। ਇਸਨੂੰ ਇਸ ਦੀ ਵਿਲੱਖਣ ਆਵਾਜ਼ ਲਈ ਜਾਣਿਆ ਜਾਂਦਾ ਹੈ ਅਤੇ ਇਸਨੇ ਕਿਸੇ ਘਰਾਣੇ ਦੀ ਪਰੰਪਰਾ ਨਾਲ ਜੁੜਨ ਤੋਂ ਇਨਕਾਰ ਕਰ ਦਿੱਤਾ ਸੀ। ਕੁਮਾਰ ਗੰਧਰਵ ਦਾ ਖਿਤਾਬ ਇਸਨੂੰ ਇੱਕ ਅਨੋਖਾ ਬੱਚਾ ਹੋਣ ਦੇ ਕਾਰਨ ਦਿੱਤਾ ਗਿਆ ਸੀ।
ਕੁਮਾਰ ਗੰਧਰਵ | |
---|---|
ਜਨਮ | ਸ਼ਿਵਪੁੱਤਰ ਸਿਦਾਰਮਈਆ ਕੋਮਕਾਲੀਮਥ 8 ਅਪਰੈਲ 1924 |
ਮੌਤ | 12 ਜਨਵਰੀ 1992 |
ਪੇਸ਼ਾ | ਗਾਇਕੀ |
ਬੱਚੇ | ਕਲਾਪਿਨੀ ਕੋਮਕਾਲੀ |
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |