ਕੁਮਾਸੀ
ਘਾਨਾ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ
ਕੁਮਾਸੀ (ਇਤਿਹਾਸਕ ਨਾਂ ਕੋਮਾਸੀ ਵੀ)[3] ਦੱਖਣੀ ਘਾਨਾ ਦੇ ਅਸ਼ਾਨਤੀ ਖੇਤਰ ਵਿੱਚ ਇੱਕ ਸ਼ਹਿਰ ਹੈ। ਇਹ ਬੋਸੁਮਤਵੀ ਝੀਲ ਕੋਲ ਵਸਿਆ ਹੋਇਆ ਹੈ ਅਤੇ ਅਸਾਂਤੇਮਾਨ ਦੀ ਵਪਾਰਕ, ਉਦਯੋਗਕ ਅਤੇ ਸੱਭਿਆਚਾਰਕ ਰਾਜਧਾਨੀ ਹੈ।
ਕੁਮਾਸੀ | ||
---|---|---|
ਸ਼ਹਿਰ | ||
| ||
ਖੇਤਰ | ਅਸ਼ਾਨਤੀ | |
ਜ਼ਿਲ੍ਹਾ | ਕੁਮਾਸੀ ਮਹਾਂਨਗਰ | |
ਸਥਾਪਤ | 1680 | |
ਸਰਕਾਰ | ||
• ਕਿਸਮ | ਮੇਅਰ-ਕੌਂਸਲ | |
• ਮੇਅਰ | ਕੋਜੋ ਬੋਨਸੂ | |
ਖੇਤਰ | ||
• ਕੁੱਲ | 254 km2 (98 sq mi) | |
ਉੱਚਾਈ | 250 m (820 ft) | |
ਆਬਾਦੀ (2013)[2] | ||
• ਕੁੱਲ | 20,69,350 | |
• ਘਣਤਾ | 8,100/km2 (21,000/sq mi) | |
ਸਮਾਂ ਖੇਤਰ | UTC±0 | |
ਏਰੀਆ ਕੋਡ | 032 | |
ਵੈੱਬਸਾਈਟ | kma.gov.gh |
ਹਵਾਲੇ
ਸੋਧੋ- ↑ "Demographic Characteristics". Ghanadistricts.com. Archived from the original on 2011-05-03. Retrieved 2010-08-16.
{{cite web}}
: Unknown parameter|dead-url=
ignored (|url-status=
suggested) (help) - ↑ "World Gazetteer online". World-gazetteer.com.
- ↑ Coomassie and Magdala the story of two British campaigns in Africa