ਕੁਰੂਕਸ਼ੇਤਰ ਜ਼ਿਲ੍ਹਾ

(ਕੁਰਕਸ਼ੇਤਰ ਜ਼ਿਲਾ ਤੋਂ ਮੋੜਿਆ ਗਿਆ)

ਕੁਰਕਸ਼ੇਤਰ ਜ਼ਿਲਾ ਭਾਰਤ ਦੇ ਹਰਿਆਣਾ ਰਾਜ ਵਿੱਚ ਹੈ। ਇਹ ਜ਼ਿਲਾ 1682.53 ਕਿਲੋਮੀਟਰ2 ਵੱਡਾ ਹੈ। ਇਸ ਜ਼ਿਲੇ ਦੀ ਜਨਸੰਖਿਆ 825,454 (2001 ਜਨਗਨਣਾ ਮੁਤਾਬਕ) ਹੈ। ਇਹ ਜ਼ਿਲਾ 1 ਨਵੰਬਰ 1973 ਨੂੰ ਕਰਨਾਲ ਜ਼ਿਲੇ ਵਿੱਚੋਂ ਬਣਾਇਆ ਗਿਆ ਸੀ। ਫਿਰ ਕੈਥਲ ਅਤੇ ਯਮਨਾ ਨਗਰ ਜ਼ਿਲੇ ਬਣਾਉਣ ਬਾਅਦ ਇਸ ਜ਼ਿਲੇ ਦੇ ਕੁਝ ਹਿਸੇ ਉਹਨਾਂ ਵਿੱਚ ਆ ਗਏ।

ਕੁਰਕਸ਼ੇਤਰ ਜ਼ਿਲ੍ਹਾ
कुरुक्षेत्र जिला
ਹਰਿਆਣਾ ਵਿੱਚ ਕੁਰਕਸ਼ੇਤਰ ਜ਼ਿਲ੍ਹਾ
ਸੂਬਾਹਰਿਆਣਾ,  ਭਾਰਤ
ਮੁੱਖ ਦਫ਼ਤਰਕੁਰਕਸ਼ੇਤਰ
ਖੇਤਰਫ਼ਲ1,683 km2 (650 sq mi)
ਅਬਾਦੀ825,454 (2001)
ਅਬਾਦੀ ਦਾ ਸੰਘਣਾਪਣ490 /km2 (1,269.1/sq mi)
ਸ਼ਹਿਰੀ ਅਬਾਦੀ26.10
ਪੜ੍ਹੇ ਲੋਕ69.88
ਲਿੰਗ ਅਨੁਪਾਤ866
ਤਹਿਸੀਲਾਂ1. ਥਾਨੇਸਰ, 2. ਸ਼ਹਾਬਾਦ 3. ਪਹੋਵਾ
ਲੋਕ ਸਭਾ ਹਲਕਾਕੁਰਕਸ਼ੇਤਰ (ਯਮਨਾ ਨਗਰ ਅਤੇ ਕੈਥਲ ਜ਼ਿਲਿਆਂ ਨਾਲ ਸਾਂਝੀ)
ਅਸੰਬਲੀ ਸੀਟਾਂ4
ਵੈੱਬ-ਸਾਇਟ

ਬਾਹਰੀ ਕੜੀਆਂ

ਸੋਧੋ
  ਹਰਿਆਣਾ ਰਾਜ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।