ਕੈਥਲ ਜ਼ਿਲ੍ਹਾ

ਭਾਰਤੀ ਰਾਜ ਹਰਿਆਣਾ ਦਾ ਇੱਕ ਜ਼ਿਲ੍ਹਾ
(ਕੈਥਲ ਜ਼ਿਲਾ ਤੋਂ ਰੀਡਿਰੈਕਟ)

ਕੈਥਲ ਜ਼ਿਲ੍ਹਾ ਭਾਰਤ ਦੇ ਹਰਿਆਣਾ ਰਾਜ ਦਾ ਇੱਕ ਜ਼ਿਲ੍ਹਾ ਹੈ। ਇਹ ਜ਼ਿਲ੍ਹਾ 2317 ਵਰਗ ਕਿਲੋਮੀਟਰ ਹੈ। ਇਸ ਜ਼ਿਲ੍ਹੇ ਦੀ ਜਨਸੰਖਿਆ 946,131 (2001 ਸੇਂਸਸ ਮੁਤਾਬਕ) ਹੈ। ਇਹ ਜ਼ਿਲ੍ਹਾ 1 ਨਵੰਬਰ 1989 ਨੂੰ ਬਣਾਇਆ ਗਿਆ ਸੀ।

ਕੈਥਲ ਜ਼ਿਲ੍ਹਾ
कैथल जिला
India - Haryana - Kaithal.svg
ਹਰਿਆਣਾ ਵਿੱਚ ਕੈਥਲ ਜ਼ਿਲ੍ਹਾ
ਸੂਬਾਹਰਿਆਣਾ,  ਭਾਰਤ
ਮੁੱਖ ਦਫ਼ਤਰਕੈਥਲ
ਖੇਤਰਫ਼ਲ2,317 km2 (895 sq mi)
ਅਬਾਦੀ946,131 (2001)
ਅਬਾਦੀ ਦਾ ਸੰਘਣਾਪਣ408 /km2 (1,056.7/sq mi)
ਸ਼ਹਿਰੀ ਅਬਾਦੀ19.39
ਲਿੰਗ ਅਨੁਪਾਤ853
ਤਹਿਸੀਲਾਂ1. ਕੈਥਲ, 2. ਗੁਹਲਾ
ਲੋਕ ਸਭਾ ਹਲਕਾਕੁਰਕਸ਼ੇਤਰ (ਕੁਰਕਸ਼ੇਤਰ ਜ਼ਿਲੇ ਨਾਲ ਸਾਂਝੀ)
ਅਸੰਬਲੀ ਸੀਟਾਂ4
ਔਸਤਨ ਸਾਲਾਨਾ ਵਰਖਾ563ਮਿਮੀ
ਵੈੱਬ-ਸਾਇਟ

ਹਵਾਲੇਸੋਧੋ

ਬਾਰਲੇ ਲਿੰਕਸੋਧੋ


  ਹਰਿਆਣਾ ਰਾਜ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।