ਕੁੰਜਾਹ
ਪੰਜਾਬ, ਪਾਕਿਸਤਾਨ ਵਿੱਚ ਇੱਕ ਸ਼ਹਿਰ
ਕੁੰਜਾਹ (ਉਰਦੂ/ਪੰਜਾਬੀ: کنجاہ) ਪੰਜਾਬ ਦੇ ਸੂਬੇ ਦੇ ਗੁਜਰਾਤ ਜ਼ਿਲ੍ਹੇ ਵਿੱਚ ਇੱਕ ਛੋਟਾ ਜਿਹਾ ਸ਼ਹਿਰ ਹੈ। ਇਥੋਂ ਦੇ ਵਾਸੀਆਂ ਨੂੰ ਕੁੰਜਾਹੀ ਕਹਿੰਦੇ ਹਨ।
ਕੁੰਜਾਹ | |
---|---|
ਸ਼ਹਿਰ | |
ਦੇਸ਼ | ਪਾਕਿਸਤਾਨ |
ਸੂਬਾ | ਪੰਜਾਬ |
ਉੱਚਾਈ | 217 m (712 ft) |
ਆਬਾਦੀ (1998) | |
• ਕੁੱਲ | 30,000 |
• Estimate (2008) | 50,000 |
ਸਮਾਂ ਖੇਤਰ | ਯੂਟੀਸੀ+5 (PST) |
Calling code | 0533 |
ਨਗਰਾਂ ਦੀ ਗਿਣਤੀ | 1 |
Number of Union Councils | 1 |
ਇਤਿਹਾਸ
ਸੋਧੋਵੱਖ ਵੱਖ ਵੇਰਵਿਆਂ ਅਨੁਸਾਰ[1] ਇਸ ਦੇ ਮੁਢ ਦੀ ਮਿਤੀ ਸਕੰਦਰ ਦੇ ਰਾਜ ਦੇ ਸਮੇਂ ਦੌਰਾਨ ਚੌਥੀ ਸਦੀ ਈਪੂ ਤੋਂ 8ਵੀਂ ਸਦੀ ਈਸਵੀ ਤੱਕ ਦੱਸੀ ਮਿਲਦੀ ਹੈ। ਕੁੰਜਾਹ ਦਾ ਨਾਂ ਇੱਕ ਰਾਜਾ ਕੁੰਜਪਾਲ ਦੇ ਨਾਂ ਤੇ ਰੱਖਿਆ ਗਿਆ ਹੈ, ਜਿਸ ਨੂੰ ਅਕਸਰ ਸ਼ਹਿਰ ਦੇ ਬਾਨੀ ਹੋਣ ਦਾ ਸਿਹਰਾ ਵੀ ਦਿੱਤਾ ਜਾਂਦਾ ਹੈ। ਇਸ ਖੇਤਰ ਵਿੱਚ ਇਸਲਾਮ 8ਵੀਂ ਸਦੀ ਵਿੱਚ ਉਮਾਇਦ ਖਲੀਫਿਆਂ ਦੀ ਹਕੂਮਤ ਦੌਰਾਨ ਆਇਆਅਤੇ ਜਲਦੀ ਹੀ ਇਸਨੇ ਇਸ ਖੇਤਰ ਦੇ ਮੁੱਖ ਧਰਮ ਬੁੱਧ ਮੱਤ ਦੀ ਥਾਂ ਲੈ ਲਈ ਸੀ। ਕੁੰਜਾਹ ਦੀ ਮਸ਼ਹੂਰੀ 9ਵੀਂ ਅਤੇ 10ਵੀਂ ਸਦੀ ਵਿੱਚ ਹੋਈ।
ਹਵਾਲੇ
ਸੋਧੋ- ↑ Page no.2-5 on Book. Kiran Kiran Ghaneemat.
.