ਕੁੱਕੜ ਪਿੰਡ

ਜਲੰਧਰ ਜ਼ਿਲ੍ਹੇ ਦਾ ਪਿੰਡ

ਕੁਕੜ ਪਿੰਡ ਭਾਰਤੀ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਬਲਾਕ ਜਲੰਧਰ ਪੂਰਬੀ ਦਾ ਇੱਕ ਪਿੰਡ ਹੈ। ਇਹ ਜਲੰਧਰ ਛਾਉਣੀ ਦੇ ਨੇੜੇ ਅਤੇ ਮਸ਼ਹੂਰ ਹਵੇਲੀ ਰੇਸਤਰਾਂ ਦੇ ਬਹੁਤ ਹੀ ਨੇੜੇ.ਸਥਿਤ ਹੈ।[1]

ਕੁੱਕੜ ਪਿੰਡ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਜਲੰਧਰ
ਬਲਾਕਜਲੰਧਰ ਪੂਰਬੀ
ਉੱਚਾਈ
185 m (607 ft)
ਆਬਾਦੀ
 (2001)
 • ਕੁੱਲ2,692
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਜਲੰਧਰ

ਹਵਾਲੇ

ਸੋਧੋ