ਕੇਂਦਰੀ ਖੇਤੀਬਾੜੀ ਯੂਨੀਵਰਸਿਟੀ

ਕੇਂਦਰੀ ਖੇਤੀਬਾੜੀ ਯੂਨੀਵਰਸਿਟੀ ਇੱਕ ਖੇਤੀਬਾੜੀ ਯੂਨੀਵਰਸਿਟੀ ਹੈ, ਜੋ ਕਿ ਭਾਰਤੀ ਰਾਜ ਮਨੀਪੁਰ ਦੇ ਸ਼ਹਿਰ ਇਰੋਸੈਂਬਾ, ਇੰਫਾਲ ਵਿੱਚ ਸਥਾਪਿਤ ਹੈ।

ਕੇਂਦਰੀ ਖੇਤੀਬਾੜੀ ਯੂਨੀਵਰਸਿਟੀ
ਕਿਸਮਸਰਵਜਨਿਕ
ਸਥਾਪਨਾ26 ਜਨਵਰੀ 1993
ਵਾਈਸ-ਚਾਂਸਲਰਡਾ. ਐੱਮ. ਪ੍ਰੇਮਜੀਤ ਸਿੰਘ
ਟਿਕਾਣਾ
ਇਰੋਸੈਂਬਾ
, ,
ਮਾਨਤਾਵਾਂDARE ਅਤੇ।CAR
ਵੈੱਬਸਾਈਟwww.cau.ac.in

ਕੇਂਦਰੀ ਖੇਤੀਬਾੜੀ ਯੂਨੀਵਰਸਿਟੀ, ਭਾਰਤੀ ਸੰਸਦ ਦੇ ਐਕਟ, ਕੇਂਦਰੀ ਖੇਤੀਬਾੜੀ ਯੂਨੀਵਰਸਿਟੀ ਐਕਟ 1992 (1992 ਦਾ ਨੰਬਰ 40) ਅਧੀਨ ਸਥਾਪਿਤ ਕੀਤੀ ਗਈ ਸੀ। 13 ਸਤੰਬਰ 1993 ਨੂੰ ਇਸ ਯੂਨੀਵਰਸਿਟੀ ਦਾ ਪਹਿਲਾ ਵਾਈਸ-ਚਾਂਸਲਰ ਨਿਯੁਕਤ ਕੀਤਾ ਗਿਆ ਸੀ। ਇਹ ਯੂਨੀਵਰਸਿਟੀ ਭਾਰਤ ਦੀਆਂ ਬਿਹਤਰੀਨ ਖੇਤੀਬਾੜੀ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ। ਇਸ ਯੂਨੀਵਰਸਿਟੀ ਵਿੱਚ ਕਈ ਕੋਰਸ ਕਰਵਾਏ ਜਾਂਦੇ ਹਨ, ਜੋ ਖੇਤੀਬਾੜੀ ਨਾਲ ਜੁੜਦੇ ਹਨ। ਇਸ ਯੂਨੀਵਰਸਿਟੀ ਵਿੱਚ ਵੈਟਨਰੀ ਕੋਰਸ ਵੀ ਉਪਲਬਧ ਹਨ, ਜੋ ਉੱਚ-ਪੱਧਰ ਤੱਕ ਕਰਵਾਏ ਜਾਂਦੇ ਹਨ।

ਹਵਾਲੇ ਸੋਧੋ