ਕੇਨ ਸਟੂਅਰਟ ਵਿਲੀਅਮਸਨ ਇੱਕ ਕ੍ਰਿਕਟਰ ਹੈ, ਜੋ ਨਿਊਜੀਲੈਂਡ ਦੀ ਟੀਮ ਵੱਲੋਂ ਖੇਡਦਾ ਹੈ। ਵਿਲੀਅਮਸਨ ਇੱਕ ਬੱਲੇਬਾਜ ਹੈ। ਵਿਲੀਅਮਸਨ ਦਾ ਜਨਮ 8 ਅਗਸਤ, 1990 ਨੂੰ ਹੋਇਆ ਸੀ। ਦਸੰਬਰ, 2007 ਵਿੱਚ ਕੇਨ ਵਿਲੀਅਮਸਨ ਨੇ ਆਪਣੇ ਪਹਿਲੇ ਦਰਜੇ ਦੀ ਕ੍ਰਿਕਟ ਖੇਡਣੀ ਸ਼ੁਰੂ ਕੀਤੀ ਸੀ ਅਤੇ 2015 ਵਿੱਚ ਪਹਿਲੀ ਵਾਰ ਕੇਨ ਵਿਲੀਅਮਸਨ ਇੰਡੀਅਨ ਪ੍ਰੇਮੀਅਰ ਲੀਗ ਵਿੱਚ ਹੈਦਰਾਬਾਦ ਦੀ ਟੀਮ ਵੱਲੋਂ ਖੇਡਿਆ।[1]

ਕੇਨ ਵਿਲੀਅਮਸਨ
Kane Williamson in 2019.jpg
ਨਿੱਜੀ ਜਾਣਕਾਰੀ
ਪੂਰਾ ਨਾਂਮਕੇਨ ਸਟੂਅਰਟ ਵਿਲੀਅਮਸਨ
ਜਨਮ (1990-08-08) 8 ਅਗਸਤ 1990 (ਉਮਰ 32)
ਤੌਰਾਂਗਾ, ਨਿਊਜੀਲੈਂਡ
ਕੱਦ5 ਫ਼ੁੱਟ 8 ਇੰਚ (1.73 ਮੀ)
ਬੱਲੇਬਾਜ਼ੀ ਦਾ ਅੰਦਾਜ਼ਸੱਜੇ ਹੱਥ ਦੁਆਰਾ
ਗੇਂਦਬਾਜ਼ੀ ਦਾ ਅੰਦਾਜ਼ਸੱਜੀ ਬਾਂਹ ਨਾਲ (ਆਫ ਬਰੇਕ)
ਭੂਮਿਕਾਟਾਪ ਆਰਡਰ ਬੱਲੇਬਾਜ਼, ਆਲ ਰਾਊਂਡਰ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 248)4 ਨਵੰਬਰ 2010 v ਭਾਰਤ
ਆਖ਼ਰੀ ਟੈਸਟ18 ਦਸੰਬਰ 2015 v ਸ੍ਰੀ ਲੰਕਾ
ਓ.ਡੀ.ਆਈ. ਪਹਿਲਾ ਮੈਚ (ਟੋਪੀ 161)10 ਅਗਸਤ 2010 v ਭਾਰਤ
ਆਖ਼ਰੀ ਓ.ਡੀ.ਆਈ.26 ਅਗਸਤ 2015 v ਦੱਖਣੀ ਅਫਰੀਕਾ
ਓ.ਡੀ.ਆਈ. ਕਮੀਜ਼ ਨੰ.22
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2007–ਹੁਣ ਤੱਕਉੱਤਰੀ ਜਿਲ਼੍ਹਾ
2011–2012ਕਾਊਂਟੀ ਕ੍ਰਿਕਟ
2013–2014ਯਾਰਕਸ਼ਿਰੇ ਕਾਊਂਟੀ ਕ੍ਰਿਕਟ ਕਲੱਬ
2015–ਸਨਰਾਈਜ਼ਰਜ ਹੈਦਰਾਬਾਦ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ODI ਪ:ਦ: ਕ੍ਰਿਕਟ ਲਿਸਟ ਏ
ਮੈਚ 46 85 106 143
ਦੌੜਾਂ 3,895 3,362 8,253 5,433
ਬੱਲੇਬਾਜ਼ੀ ਔਸਤ 49.93 48.02 48.83 46.43
100/50 13/18 7/21 23/41 11/33
ਸ੍ਰੇਸ਼ਠ ਸਕੋਰ 242* 145* 284* 145*
ਗੇਂਦਾਂ ਪਾਈਆਂ 1,911 999 6,252 2,288
ਵਿਕਟਾਂ 28 26 82 56
ਸ੍ਰੇਸ਼ਠ ਗੇਂਦਬਾਜ਼ੀ 38.39 36.03 42.93 35.89
ਇੱਕ ਪਾਰੀ ਵਿੱਚ 5 ਵਿਕਟਾਂ 0 0 1 1
ਇੱਕ ਮੈਚ ਵਿੱਚ 10 ਵਿਕਟਾਂ 0 n/a 0 n/a
ਸ੍ਰੇਸ਼ਠ ਗੇਂਦਬਾਜ਼ੀ 4/44 4/22 5/75 5/51
ਕੈਚਾਂ/ਸਟੰਪ 39/– 34/– 97/– 59/–
ਸਰੋਤ: Cricinfo, 20 ਦਸੰਬਰ 2015

ਹਵਾਲੇਸੋਧੋ