ਕੇਪ ਮੇ
ਸੰਯੁਕਤ ਰਾਜ ਅਮਰੀਕਾ ਦੇ ਨਿਊ ਜਰਸੀ ਰਾਜ ਵਿਖੇ ਕੇਪ ਮੇ ਕਾਊਂਟੀ ਦਾ ਇੱਕ ਸ਼ਹਿਰ ਹੈ। ਸ਼ੁਰੂ ਵਿੱਚ ਇਸ ਨੂੰ ਕੇਪ ਆਈਲੈਂਡ ਕਹਿੰਦੇ ਸਨ। ਸੰਨ 1869 ਵਿੱਚ ਇਸ ਦਾ ਮੌਜੂਦਾ ਨਾਂ ਇੱਕ ਡੱਚ ਖੋਜੀ ਕਾਰਨੀਲੀਅਸ ਜੈਕੋਬਸਨ ਮੇ ਦੇ ਨਾਂ ਤੇ ਰੱਖਿਆ ਗਿਆ ਜਿਹੜਾ 1623 ਵਿੱਚ ਇਥੇ ਆਇਆ ਸੀ।
ਕੇਪ ਮੇ, ਨਿਊ ਜਰਸੀ | |
---|---|
ਕੇਪ ਮੇ ਸ਼ਹਿਰ | |
ਮਾਟੋ: The Nation's Oldest Seashore Resort | |
ਦੇਸ਼ | United States |
State | ਫਰਮਾ:Country data New Jersey |
County | Cape May |
Incorporated | March 8, 1848, as Cape।sland Borough |
Reincorporated | March 10, 1851, as Cape।sland City |
Reincorporated | March 9, 1869, as Cape May City |
ਨਾਮ-ਆਧਾਰ | Cornelius Jacobsen Mey |
ਸਰਕਾਰ | |
• ਕਿਸਮ | Faulkner Act (Council-Manager) |
• ਬਾਡੀ | City Council |
• ਮੇਅਰ | Edward J. Mahaney, Jr. (term ends December 31, 2016)[1][2] |
• Manager | Bruce A. MacLeod[3] |
• Clerk | Louise F. Cummiskey[4] |
ਖੇਤਰ | |
• ਕੁੱਲ | 7.103 km2 (2.743 sq mi) |
• Land | 6.226 km2 (2.404 sq mi) |
• Water | 0.877 km2 (0.339 sq mi) 12.35% |
• ਰੈਂਕ | 359th of 566 in state 8th of 16 in county[6] |
ਉੱਚਾਈ | 3 m (10 ft) |
ਆਬਾਦੀ | |
• ਕੁੱਲ | 3,607 |
• Estimate (2015)[11] | 3,514 |
• ਰੈਂਕ | 428th of 566 in state 8th of 16 in county[12] |
• ਘਣਤਾ | 579.4/km2 (1,500.6/sq mi) |
• ਰੈਂਕ | 336th of 566 in state 6th of 16 in county[12] |
ਸਮਾਂ ਖੇਤਰ | ਯੂਟੀਸੀ-5 (Eastern (EST)) |
• ਗਰਮੀਆਂ (ਡੀਐਸਟੀ) | ਯੂਟੀਸੀ-4 (Eastern (EDT)) |
ZIP code | |
ਏਰੀਆ ਕੋਡ | 609[15] |
FIPS code | 3400910270[6][16][17] |
GNIS feature।D | 0885178[6][18] |
ਵੈੱਬਸਾਈਟ | www |
ਇਤਿਹਾਸ
ਸੋਧੋਇਹ ਦੇਸ਼ ਦੀਆਂ ਸਭ ਤੋਂ ਪੁਰਾਣੀਆਂ ਬੀਚ ਆਰਾਮਗਾਹਾਂ ਵਿਚੋਂ ਇੱਕ ਹੈ। ਉਨੀਵੀਂ ਸਦੀ ਦੇ ਪੰਜਵੇਂ ਦਹਾਕੇ ਵਿੱਚ ਇਥੇ ਸੰਯੁਕਤ ਰਾਜ ਅਮਰੀਕਾ ਵਿੱਚ ਮਾਊਂਟ ਵਰਣਨ ਨਾਂ ਦਾ ਸਭ ਤੋਂ ਵੱਡਾ ਹੋਟਲ ਸੀ ਜਿਸ ਵਿੱਚ 2000 ਵਿਅਕਤੀਆਂ ਦੇ ਠਹਿਰਨ ਦਾ ਪ੍ਰਬੰਧ ਸੀ। ਬਾਅਦ ਵਿੱਚ ਇਹ ਅੱਗ ਨਾਲ ਤਬਾਹ ਹੋ ਗਿਆ। ਸ਼ਹਿਰ ਵਿੱਚ ਵਿਕਟੋਰੀਆ ਉਸਾਰੀ ਕਲਾ ਵਾਲੇ ਮਕਾਨ ਖਿੱਚ ਦਾ ਕਾਰਨ ਹਨ।
ਦਿਲਕਸ਼ ਨਜਾਰੇ
ਸੋਧੋਇਥੇ ਲਗਭਗ ਡੇਢ ਕਿ. ਮੀ. ਲੰਬੀ ਬੀਚ ਸੈਰਗਾਹ ਹੈ। ਸ਼ਹਿਰ ਦੇ ਬਾਹਰ ਕੇਪ ਮੇ ਦਾ ਚਾਨਣਾ ਮੁਨਾਰਾ ਅਤੇ ਯੂ. ਐਯ. ਕੋਸਟ ਗਾਰਡ ਹੈ। ਰੇਤ ਦੇ ਟਿੱਬੇ ਤੋਂ ਅਟਲਾਂਟਿਕ ਫ਼ਲਾਈਵੇ ਦੇ ਨਾਲ ਨਾਲ ਪੰਛੀਆਂ ਦੇ ਇਧਰ ਉਧਰ ਜਾਣ ਦਾ ਨਜ਼ਾਰਾ ਯਾਤਰੀਆਂ ਲਈ ਖਿੱਚ ਦਾ ਕਾਰਨ ਬਣਦਾ ਹੈ।
ਅਬਾਦੀ
ਸੋਧੋਆਬਾਦੀ – 4,853 (1980) 38°56' ਉ. ਵਿਥ. ; 74°55' ਪੱ. ਲੰਬ.
ਹਵਾਲੇ
ਸੋਧੋ- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedMayor
- ↑ 2016 New Jersey Mayors Directory, New Jersey Department of Community Affairs. Accessed June 14, 2016. As of date accessed, Mahaney is listed as mayor with a term-end date of June 30, 2016, which does not reflect the shift of municipal elections from May to November.
- ↑ Administration Archived 2012-12-25 at the Wayback Machine., City of Cape May. Accessed June 27, 2016.
- ↑ City Clerk and Registrar of Vital Statistics Archived 2012-12-25 at the Wayback Machine., City of Cape May. Accessed June 27, 2016.
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedDataBook
- ↑ 6.0 6.1 6.2 6.3 6.4 2010 Census Gazetteer Files: New Jersey County Subdivisions, United States Census Bureau. Accessed May 21, 2015.
- ↑ ਫਰਮਾ:Gnis, Geographic Names।nformation System. Accessed March 5, 2013.
- ↑ DP-1 - Profile of General Population and Housing Characteristics: 2010 for Cape May city, Cape May County, New Jersey Archived 2020-02-12 at Archive.is, United States Census Bureau. Accessed April 20, 2012.
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedDistricts2011
- ↑ Table DP-1. Profile of General Demographic Characteristics: 2010 for Cape May city, New Jersey Department of Labor and Workforce Development. Accessed April 20, 2012.
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedPopEst
- ↑ 12.0 12.1 GCT-PH1 Population, Housing Units, Area, and Density: 2010 - State -- County Subdivision from the 2010 Census Summary File 1 for New Jersey[permanent dead link], United States Census Bureau. Accessed October 9, 2012.
- ↑ Look Up a ZIP Code for Cape May, NJ, United States Postal Service. Accessed November 6, 2011.
- ↑ Zip Codes, State of New Jersey. Accessed October 8, 2013.
- ↑ Area Code Lookup - NPA NXX for Cape May, NJ, Area-Codes.com. Accessed October 8, 2013.
- ↑ American FactFinder Archived 2008-05-21 at the Wayback Machine., United States Census Bureau. Accessed September 4, 2014.
- ↑ A Cure for the Common Codes: New Jersey Archived 2012-05-27 at Archive.is, Missouri Census Data Center. Accessed July 10, 2012.
- ↑ US Board on Geographic Names, United States Geological Survey. Accessed September 4, 2014.
- ↑ US Gazetteer files: 2010, 2000, and 1990, United States Census Bureau. Accessed September 4, 2014.
- ↑ PUNJABIPEDIA
- ↑ "PUNJABIAPPS". Archived from the original on 2021-06-21. Retrieved 2022-05-19.
{{cite web}}
: Unknown parameter|dead-url=
ignored (|url-status=
suggested) (help) - ↑ GURMUKHIFONTCONVERTER
- ↑ PUNJABIGYAN