ਕੇਲਾਂਗ

ਹਿਮਾਚਲ ਪ੍ਰਦੇਸ਼, ਭਾਰਤ ਦਾ ਸ਼ਹਿਰ

ਕੇਲਾਂਗ (ਜਾਂ ਕਿਲਾਂਗ ਜਾਂ ਕਿਲੌਂਗ) ਭਾਰਤ ਦੇ ਹਿਮਾਚਲ ਪ੍ਰਦੇਸ਼ ਰਾਜ ਦੇ ਲਾਹੌਲ ਅਤੇ ਸਪੀਤੀ ਜ਼ਿਲ੍ਹੇ ਦਾ ਸਦਰ-ਮੁਕਾਮ ਹੈ ਜੋ ਮਨਾਲੀ ਤੋਂ 126 ਅਤੇ ਹਿੰਦ-ਤਿੱਬਤੀ ਸਰਹੱਦ ਤੋਂ 120 ਕਿਲੋਮੀਟਰ ਦੀ ਵਿੱਥ ਉੱਤੇ ਵਸਿਆ ਹੋਇਆ ਹੈ। ਇਹ ਭਾਗ ਦਰਿਆ ਦੇ ਕੰਢੇ ਲੇਹ-ਮਨਾਲੀ ਰਾਜ-ਮਾਰਗ ਉੱਤੇ ਸਥਿਤ ਹੈ।

ਕੇਲਾਂਗ
ਸ਼ਹਿਰ
ਕਰਦਾਂਗ ਮੱਠ ਤੋਂ ਕੇਲਾਂਗ ਦਾ ਦ੍ਰਿਸ਼
ਕਰਦਾਂਗ ਮੱਠ ਤੋਂ ਕੇਲਾਂਗ ਦਾ ਦ੍ਰਿਸ਼
ਦੇਸ਼ ਭਾਰਤ
ਰਾਜਹਿਮਾਚਲ ਪ੍ਰਦੇਸ਼
ਜ਼ਿਲ੍ਹਾਲਾਹੌਲ ਅਤੇ ਸਪੀਤੀ
ਉੱਚਾਈ
3,080 m (10,100 ft)
ਆਬਾਦੀ
 • ਕੁੱਲ14,182
ਭਾਸ਼ਾਵਾਂ
 • ਅਧਿਕਾਰਕਹਿੰਦੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਵਕਤ)

ਹਵਾਲੇ

ਸੋਧੋ