ਕੈਂਡੀ ਬਾਰ (6 ਜੁਲਾਈ, 1935 – 30 ਦਸੰਬਰ, 2005) ਇੱਕ ਅਮਰੀਕੀ ਸਟੀਪਰ, ਬਰਲੇਸਕ ਡਾਂਸਰ, ਅਦਾਕਾਰਾ ਅਤੇ 20ਵੀਂ ਸਦੀ ਦੇ ਮੱਧ ਵਿੱਚ ਮੇਨ'ਸ ਮੈਗਜ਼ੀਨਸ ਦੀ ਅਡਲਟ ਮਾਡਲ ਰਹੀ ਹੈ।

ਕੈਂਡੀ ਬਾਰ
ਤਸਵੀਰ:Candy Barr.jpg
ਜਨਮ
ਜੁਆਨਿਤਾ ਡੇਲ ਸਲੁਸ਼ੇਰ

(1935-07-06)ਜੁਲਾਈ 6, 1935
ਮੌਤਦਸੰਬਰ 30, 2005(2005-12-30) (ਉਮਰ 70)
ਮੌਤ ਦਾ ਕਾਰਨਨਮੂਨੀਆ ਨਾਲ ਪੇਚੀਦਗੀ
ਰਾਸ਼ਟਰੀਅਤਾਅਮਰੀਕੀ
ਪੇਸ਼ਾਸਟ੍ਰੀਪਰ, ਅਦਾਕਾਰਾ, ਅਡਲਟ ਮਾਡਲ
ਜੀਵਨ ਸਾਥੀ4
ਬੱਚੇ1

1950ਵਿਆਂ ਦੇ ਦੌਰਾਨ ਇਸਨੂੰ ਡੱਲਾਸ, ਲਾਸ ਐਂਜਲਸਸ ਅਤੇ ਲਾਸ ਵੇਗਾਸ; ਵਿੱਚ ਆਪਣੇ ਸਟਰਿਪਿੰਗ ਕੈਰੀਅਰ ਵਿੱਚ ਦੇਸ਼ ਵਿਆਪੀ ਹੁੰਗਾਰਾ ਮਿਲਿਆ। ਕਾਨੂੰਨ ਨਾਲ ਉਸ ਦੀਆਂ ਮੁਸੀਬਤਾਂ; ਉਸ ਦਾ ਦੂਜਾ ਪਤੀ ਗੋਲੀ ਨਾਲ ਮਾਰਿਆ ਗਿਆ; ਅਤੇ ਨਸ਼ੀਲੇ ਪਦਾਰਥਾਂ ਲਈ ਉਸਨੂੰ ਗ੍ਰਿਫਤਾਰੀ ਅਤੇ ਜੇਲ ਦੀ ਸਜ਼ਾ ਸੁਣਾਈ ਗਈ, ਅਤੇ ਇਸਦੇ ਸੰਬੰਧ ਮਿੱਕੀ ਕੋਹਾਨ ਅਤੇ ਜੈਕ ਰੂਬੀ ਨਾਲ ਰਹੇ।

ਸ਼ੁਰੂ ਦਾ ਜੀਵਨ ਸੋਧੋ

ਕੈਂਡੀ ਬਾਰ, ਦਾ ਪੈਦਾਇਸ਼ੀ ਨਾਂ, ਜੁਆਨਿਤਾ ਡੇਲ ਸਲੁਸ਼ੇਰ, ਦਾ ਜਨਮ  6 ਜੁਲਾਈ 1935 ਵਿੱਚ ਇਡਨਾ, ਟੈਕਸਾਸ, ਵਿੱਚ ਹੋਇਆ ਅਤੇ ਇਹ ਇਲਵਿਨ ਫੋਰੈਸਟ "ਡੋਕ" ਸਲੁਸ਼ੇਰ (19 ਅਗਸਤ, 1909 – 2 ਮਈ, 1969) ਅਤੇ ਸੈਡੀ ਮਾਏ ਸੁਮਨੇਰ (1 ਅਕਤੂਬਰ, 1908 – 11 ਮਾਰਚ, 1945) ਦੇ ਪੰਜ ਬੱਚਿਆਂ ਵਿਚੋਂ ਇੱਕ ਸੀ। ਇਸਦੇ ਚਾਰ ਭੈਣ ਭਰਾ ਹਨ: ਲਿਓਤਾ (ਜਨਮ 1927), ਕੇਲੇਤਾ ਪੌਲੀਨ "ਕੇ" (ਜਨਮ 1928), ਗੈਰੀ (1931-72), ਅਤੇ ਫੋਰੈਸਟ ਸਲੁਸ਼ੇਰ (1933-2003)।

ਕੈਰੀਅਰ ਸੋਧੋ

16 ਸਾਲ ਦੀ ਉਮਰ ਵਿੱਚ, ਬਾਰ ਵਿਆਪਕ ਤੌਰ ਤੇ ਪ੍ਰਸਾਰਿਤ ਭੂਮਿਗਤ ਪੌਰਨੋਗ੍ਰਾਫਿਕ ਫ਼ਿਲਮਾਂ ਵਿੱਚ, ਸਮਾਰਟ ਐਲਕ (1951), ਸਭ ਤੋਂ ਪ੍ਰਸਿੱਧ ਅਦਾਕਾਰਾਵਾਂ ਵਿਚੋਂ ਇੱਕ ਸੀ।

ਫ਼ਿਲਮੋਗ੍ਰਾਫੀ ਸੋਧੋ

  • ਮਾਈ ਟੇਲ ਇਜ਼ ਹੋਟ  (1964)
  • ਏ ਹਿਸਟਰੀ ਆਫ਼ ਦ ਬਲੂ ਮੂਵੀ  (1970)
  • ਚੇਨਜੀਜ਼  (1971) ਯੱਕਾ ਸੈਕਸ ਯੂ. ਐਸ. ਏ.
  • ਪਲੇਬੁਆਏ: ਦੀ ਸਟੋਰੀ ਆਫ਼ ਐਕਸ (1998)


ਹਵਾਲੇ ਸੋਧੋ

ਬਾਹਰੀ ਲਿੰਕ ਸੋਧੋ

  • Candy ਬਾਰ ਬਾਇਓ & ਫੋਟੋ ਗੈਲਰੀ Archived 2006-01-04 at the Wayback Machine.
  • Candy Barr, ਇੰਟਰਨੈੱਟ ਮੂਵੀ ਡੈਟਾਬੇਸ 'ਤੇ
  • AARC ਜਨਤਕ ਡਿਜ਼ੀਟਲ ਲਾਇਬ੍ਰੇਰੀ – ਵਾਰਨ ਕਮਿਸ਼ਨ ਸੁਣਵਾਈ, Vol. XXII – ਐਫਬੀਆਈ ਇੰਟਰਵਿਊ ਦੇ Candy ਬਾਰ
  • Juanita ਡੇਲ Slusher ਦੇ ਜੀਵਨ ਦੇ ਤੌਰ ਤੇ ਪੋਰਨ princess Candy ਬਾਰ - ਅਪਰਾਧ ਲਾਇਬ੍ਰੇਰੀ
  • Michael Varhola (2011). Texas Confidential: Sex, Scandal, Murder, and Mayhem in the Lone Star State. Clerisy Press. pp. 26–27. ISBN 978-1-57860-459-3.