ਕੈਨੇਡੀਅਨ ਹਸਪਤਾਲ ਫਾਰਮਾਸਿਸਟ ਸੋਸਾਇਟੀ
ਕੈਨੇਡੀਅਨ ਹਸਪਤਾਲ ਫਾਰਮਾਸਿਸਟ ਸੋਸਾਇਟੀ (CSHP) ਇੱਕ ਪੇਸ਼ੇਵਰ ਸੰਗਠਨ ਹੈ ਜੋ ਉਹਨਾਂ ਫਾਰਮਾਸਿਸਟਾਂ ਦੇ ਹਿੱਤ ਦੀ ਨੁਮਾਇੰਦਗੀ ਕਰਦਾ ਹੈ ਜੋ ਹਸਪਤਾਲ ਅਤੇ ਸਬੰਧਤ ਸਿਹਤ ਸੈਟਿੰਗਾਂ ਵਿੱਚ ਅਭਿਆਸ ਕਰਦੇ ਹਨ।[1][2] ਇਹ ਸੰਗਠਨ ਕੈਨੇਡੀਅਨ ਹਸਪਤਾਲ ਫਾਰਮੇਸੀ ਜਰਨਲ ਛਾਪਦਾ ਹੈ। CSHP ਦੇ 2500 ਤੋਂ ਵੱਧ ਹਸਪਤਾਲ ਫਾਰਮਾਸਿਸਟ ਸਦੱਸ ਹਨ।[3]
ਸੰਖੇਪ | CSHP |
---|---|
ਨਿਰਮਾਣ | 1950 |
ਕਿਸਮ | ਪ੍ਰੋਫੈਸ਼ਨਲ ਐਸੋਸੀਏਸ਼ਨ |
ਮੁੱਖ ਦਫ਼ਤਰ | ਆਟਵਾ, ਓਨਟਾਰੀਓ |
ਖੇਤਰ | ਕੈਨੇਡਾ |
ਫੀਲਡ | ਫਾਰਮੇਸੀ |
ਮੈਂਬਰhip (2016) | 2,500 ਤੋਂ ਵੱਧ |
ਪ੍ਰਧਾਨ | ਗਲੈਨ ਪੀਅਰਸਨ |
ਵੈੱਬਸਾਈਟ | http://www.cshp.ca/ |
ਹਵਾਲੇ
ਸੋਧੋ- ↑ "Canadian Society of Hospital Pharmacists" Archived 2016-05-03 at the Wayback Machine.. www.cshp.ca.
- ↑ "UPS - Canadian Society of Hospital Pharmacists (CSHP)" Archived 2016-05-07 at the Wayback Machine..
- ↑ "CSHP: Membership" Archived 2016-08-01 at the Wayback Machine.. www.cshp.ca.