ਕੈਰੋਂ

ਤਰਨ ਤਾਰਨ ਜ਼ਿਲ੍ਹੇ ਦਾ ਪਿੰਡ

ਕੈਰੋਂ, ਭਾਰਤੀ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਬਲਾਕ ਪੱਟੀ ਦਾ ਇੱਕ ਪਿੰਡ ਹੈ।[1] ਸਰਦਾਰ ਪਰਤਾਪ ਸਿੰਘ ਕੈਰੋਂ ਪੂਰਵ ਮੁੱਖ ਮੰਤਰੀ ਇਸੇ ਪਿੰਡ ਦਾ ਸੀ। ਇਸ ਪਿੰਡ ਵਿੱਚ ਜਿਆਦਾ ਵੱਸੋ ਢਿੱਲੋਂ ਜੱਟ ਸਿੱਖ ਪਰਿਵਾਰਾਂ ਦੀ ਹੈ। ਇਸ ਪਿੰਡ ਦੀ ਵਸੋਂ 13000 ਹੈ।

ਕੈਰੋਂ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਤਰਨਤਾਰਨ
ਬਲਾਕਪੱਟੀ
ਭਾਸ਼ਾ
 • ਸਰਕਾਰੀਪੰਜਾਬੀ
 • ਰੀਜਨਲਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
Telephone code0183
ਵਾਹਨ ਰਜਿਸਟ੍ਰੇਸ਼ਨPB 46
Nearest cityਤਰਨਤਾਰਨ
Vidhan Sabha constituencyਪੱਟੀ
ClimateSub Tropical (Köppen)

ਵਿਲੱਖਣਤਾਵਾਂ ਸੋਧੋ

ਇਸ ਪਿੰਡ ਬਹੁਤ ਪੁਰਾਣਾ ਕੁੜੀਆਂ ਦਾ ਹੈ ਸਕੂਲ ਹੈ ਜਿਸਦਾ ਨਾਮ ਖਾਲਸਾ ਕੰਨਿਆ ਹੈ ਸਕੂਲ ਹੈ।

ਹਵਾਲੇ ਸੋਧੋ