ਕੋਟਕ ਮਹਿੰਦਰਾ ਬੈਂਕ

ਭਾਰਤੀ ਨਿੱਜੀ ਬੈਂਕ

ਕੋਟਕ ਮਹਿੰਦਰਾ ਬੈਂਕ ਇੱਕ ਭਾਰਤੀ ਨਿੱਜੀ ਬੈਂਕ ਹੈ। ਇਸਦਾ ਮੁੱਖ ਦਫਤਰ ਮੁੰਬਈ, ਮਹਾਰਾਸ਼ਟਰ ਭਾਰਤ ਵਿੱਚ ਹੈ। ਫਰਵਰੀ 2003 ਵਿੱਚ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ, ਗਰੁੱਪ ਦੀ ਪ੍ਰਮੁੱਖ ਕੰਪਨੀ ਕੋਟਕ ਮਹਿੰਦਰਾ ਫਾਇਨ੍ਹਾਂਸ ਲਿਮਟਿਡ ਨੂੰ ਬੈਂਕ ਦੇ ਕਾਰੋਬਾਰ ਨੂੰ ਜਾਰੀ ਰੱਖਣ ਲਈ ਲਾਇਸੈਂਸ ਦਿੱਤਾ ਸੀ।[5]

ਕੋਟਕ ਮਹਿੰਦਰਾ ਬੈਂਕ ਲਿਮਿਟੇਡ
ਕਿਸਮਪਬਲਿਕ
ਬੀਐੱਸਈ500247
ਐੱਨਐੱਸਈKOTAKBANK
CNX Nifty Constituent
ISININE237A01028 Edit on Wikidata
ਉਦਯੋਗਬੈਂਕਿੰਗ, ਵਿੱਤੀ ਸੇਵਾ
ਸਥਾਪਨਾ1985; 39 ਸਾਲ ਪਹਿਲਾਂ (1985)
ਸੰਸਥਾਪਕਉਦੈ ਕੋਟਕ
ਮੁੱਖ ਦਫ਼ਤਰਮੁੰਬਈ, ਮਹਾਰਾਸ਼ਟਰ, ਭਾਰਤ
ਮੁੱਖ ਲੋਕ
  • ਉਦੈ ਕੋਟਕ
    (ਗੈਰ-ਕਾਰਜਕਾਰੀ ਨਿਰਦੇਸ਼ਕ)
  • ਦੀਪਕ ਗੁਪਤਾ
    (ਐਮਡੀ ਅਤੇ ਸੀਈਓ)
    (Interim)
ਉਤਪਾਦਕ੍ਰੈਡਿਟ ਕਾਰਡ, ਕੰਜ਼ਿਊਮਰ ਬੈਂਕਿੰਗ, ਕਾਰਪੋਰੇਟ ਬੈਂਕਿੰਗ, ਵਿੱਤ ਅਤੇ ਬੀਮਾ, ਮੌਰਗੇਜ ਕਰਜ਼ੇ, ਪ੍ਰਾਈਵੇਟ ਬੈਂਕਿੰਗ, ਵੈਲਥ ਮੈਨੇਜਮੈਂਟ, ਨਿਵੇਸ਼ ਬੈਕਿੰਗ
ਕਮਾਈIncrease 67,981.02 crore (US$8.5 billion)[1] (2023)
Increase 20,085.86 crore (US$2.5 billion)[1] (2023)
Increase 14,925.01 crore (US$1.9 billion)[1] (2023)
AUMIncrease 4,20,880 ਕਰੋੜ (US$53 billion) (2023)[2]
ਕੁੱਲ ਸੰਪਤੀIncrease 6,20,429.73 crore (US$78 billion)[3] (2023)
ਕੁੱਲ ਇਕੁਇਟੀIncrease 1,12,314.40 crore (US$14 billion)[3] (2023)
ਕਰਮਚਾਰੀ
100000+ (March 2023)[4]
ਵੈੱਬਸਾਈਟwww.kotak.com

ਹਵਾਲੇ

ਸੋਧੋ
  1. 1.0 1.1 1.2 "Kotak Mahindra Bank Consolidated Profit & Loss account, Kotak Mahindra Bank Financial Statement & Accounts" (PDF). moneycontrol.com (in ਅੰਗਰੇਜ਼ੀ). Retrieved 29 April 2023.
  2. "Assets Under Management" (PDF). www.kotak.com. 31 March 2023. p. in PDF on page 17.
  3. 3.0 3.1 "Kotak Mahindra Bank Consolidated Balance Sheet, Kotak Mahindra Bank Financial Statement & Accounts" (PDF). moneycontrol.com (in ਅੰਗਰੇਜ਼ੀ). Retrieved 29 April 2023.
  4. "Annual Report 2023" kotak.com (15 July 2023).
  5. "About Us". www.kotak.com. Retrieved 2015-12-03.