ਕੋਟ ਫੱਤਾ
ਬਠਿੰਡਾ ਜ਼ਿਲ੍ਹੇ ਦਾ ਪਿੰਡ
ਕੋਟ ਫੱਤਾ ਭਾਰਤੀ ਪੰਜਾਬ (ਭਾਰਤ) ਦੇ ਬਠਿੰਡਾ ਜ਼ਿਲ੍ਹਾ ਦੀ ਇੱਕ ਨਗਰ ਪੰਚਾਇਤ ਹੈ। ਕੋਟ ਫੱਤਾ ਵਿਚ ਅਗਸਤ 2016 ਨੂੰ ਡਾ ਬੀ. ਆਰ. ਅੰਬੇਡਕਰ ਲਾਇਬ੍ਰੇਰੀ ਨੌਜਵਾਨਾਂ ਦੁਆਰਾ ਬਿਨਾਂ ਕਿਸੇ ਸਰਕਾਰੀ ਸਹਾਇਤਾ ਦੇ ਸਥਾਪਤ ਕੀਤੀ ਗਈ ਹੈ।
ਕੋਟ ਫੱਤਾ | |
---|---|
ਨਗਰ ਪੰਚਾਇਤ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਬਠਿੰਡਾ |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ (ਗੁਰਮੁਖੀ) |
• ਸਥਾਨਕ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (IST) |
ਨੇੜੇ ਦਾ ਸ਼ਹਿਰ | ਕੋਟ ਫੱਤਾ |
ਇਹ ਕਸਬਾ ਬਠਿੰਡਾ - ਦਿੱਲੀ ਰੇਲਵੇ ਲਾਈਨ 'ਤੇ ਬਠਿੰਡਾ ਤੋਂ ਦੂਜਾ ਰੇਲਵੇ ਸਟੇਸ਼ਨ ਹੈ। ਇਹ ਬਠਿੰਡਾ-ਮੋਹਾਲੀ (ਐਸ.ਏ.ਐਸ. ਨਗਰ) ਰਾਜ ਮਾਰਗ (ਨੰਬਰ 12-ਏ) 'ਤੇ ਸਥਿਤ ਹੈ। ਇਹ ਮੁੱਖ ਸ਼ਹਿਰ/ਜ਼ਿਲ੍ਹਾ ਬਠਿੰਡਾ ਤੋਂ 19 ਕਿਲੋਮੀਟਰ ਦੂਰ ਹੈ। ਉੱਤਰ ਵਿੱਚ ਭੁੱਚੋ ਮੰਡੀ, ਦੱਖਣ ਵਿੱਚ ਤਲਵੰਡੀ ਸਾਬੋ (ਦਮਦਮਾ ਸਾਹਿਬ) ਅਤੇ ਪੂਰਬ ਵਿੱਚ ਮੌੜ ਮੰਡੀ ਹੈ।
ਜਨਸੰਖਿਆ
ਸੋਧੋ2001 ਦੀ ਭਾਰਤ ਦੀ ਮਰਦਮਸ਼ੁਮਾਰੀ ਦੇ ਅਨੁਸਾਰ,[1] ਕੋਟ ਫੱਤਾ ਦੀ ਆਬਾਦੀ 6493 ਹੈ। ਮਰਦ ਆਬਾਦੀ ਦਾ 53% ਅਤੇ ਔਰਤਾਂ 47% ਹਨ। ਕੋਟ ਫੱਤਾ ਦੀ ਔਸਤ ਸਾਖਰਤਾ ਦਰ 51% ਹੈ, ਜੋ ਕਿ ਰਾਸ਼ਟਰੀ ਔਸਤ 59.5% ਤੋਂ ਘੱਟ ਹੈ: ਮਰਦ ਸਾਖਰਤਾ 58%, ਅਤੇ ਔਰਤਾਂ ਦੀ ਸਾਖਰਤਾ 44% ਹੈ। ਕੋਟ ਫੱਤਾ ਵਿੱਚ, 14% ਆਬਾਦੀ 6 ਸਾਲ ਤੋਂ ਘੱਟ ਉਮਰ ਦੀ ਹੈ।
ਹਵਾਲੇ
ਸੋਧੋ- ↑ "Census of India 2001: Data from the 2001 Census, including cities, villages and towns (Provisional)". Census Commission of India. Archived from the original on 2004-06-16. Retrieved 2008-11-01.