ਕੋਲਹਾਪੁਰ ਭਾਰਤ ਦੇ ਮਹਾਰਾਸ਼ਟਰ ਪ੍ਰਾਂਤ ਦਾ ਇੱਕ ਸ਼ਹਿਰ ਹੈ[1]। ਇਹ ਪੰਚਗੰਗਾ ਨਦੀ ਘਾਟੀ ਵਿੱਚ ਸਥਿਤ ਹੈ। ਇਹ ਕੋਲਹਾਪੁਰ ਜ਼ਿਲ੍ਹੇ ਦਾ ਮੁੱਖ ਹੈੱਡਕੁਆਰਟਰ ਹੈ। ਕੋਲਹਾਪੁਰ ਪੁਣੇ ਡਵੀਸਨ [2] ਦੇ ਪ੍ਰਸ਼ਾਸ਼ਨ ਅਧੀਨ ਆਉਂਦਾ ਹੈ। ਆਜ਼ਾਦੀ ਤੋਂ ਪਹਿਲਾਂ ਕੋਲਹਾਪੁਰ ਇੱਕ ਰਿਆਸਤ ਸੀ ਅਤੇ ਇਸ ਉੱਤੇ ਮਰਾਠੀ ਵੰਸ਼ ਦੇ ਭੋਂਸਲੇ ਛਤਰਪਤੀ ਦਾ ਰਾਜ ਸੀ।

ਕੋਲਹਾਪੁਰ
कोल्हापुर
ਕੋਲਾਪੁਰ
ਨਿਊ ਪੈਲੇਸ (ਸ਼ਾਹੁ ਪੈਲੇਸ) ਕੋਲਹਾਪੁਰ, ਮਹਾਂਰਾਸ਼ਟਰ
ਨਿਊ ਪੈਲੇਸ (ਸ਼ਾਹੁ ਪੈਲੇਸ) ਕੋਲਹਾਪੁਰ, ਮਹਾਂਰਾਸ਼ਟਰ
ਉਪਨਾਮ: 
ਕਰਵੀਰ
ਦੇਸ਼ India
ਰਾਜਮਹਾਰਾਸ਼ਟਰ
DistrictKolhapur
ਸਰਕਾਰ
 • ਕਿਸਮMunicipal Corporation
 • ਮੇਅਰਤਰੁਪਤੀ ਮਾਲਵੀ
ਖੇਤਰ
 • ਕੁੱਲ66.82 km2 (25.80 sq mi)
ਉੱਚਾਈ
545.6 m (1,790.0 ft)
ਆਬਾਦੀ
 (2011)
 • ਕੁੱਲ5,49,283
 • ਘਣਤਾ8,200/km2 (21,000/sq mi)
ਵਸਨੀਕੀ ਨਾਂKolhapurkar
ਭਾਸ਼ਾ
 • ਦਫ਼ਤਰੀMarathi
ਸਮਾਂ ਖੇਤਰਯੂਟੀਸੀ+5:30 (IST)
PIN
416002,416005.
Telephone code0231
ਵਾਹਨ ਰਜਿਸਟ੍ਰੇਸ਼ਨMH-09
ਵੈੱਬਸਾਈਟOfficial Site

ਇਤਿਹਾਸ

ਸੋਧੋ

ਹਵਾਲੇ

ਸੋਧੋ
  1. "(About Kolhapur)।ntroduction". Kolhapur Municipal Corporation. Archived from the original on 2020-01-13. Retrieved April 2015. {{cite web}}: Check date values in: |accessdate= (help)
  2. Sarang Dastane, TNN (30 May 2015). "Tankers deployed in 30 villages in Pune district". The Times of।ndia. Pune. Retrieved 1 June 2015.