ਕੋਸਤਾ ਰੀਕਾ, ਅਧਿਕਾਰਕ ਤੌਰ ਉੱਤੇ ਕੋਸਤਾ ਰੀਕਾ ਦਾ ਗਣਰਾਜ(ਸਪੇਨੀ: Costa Rica ਜਾਂ República de Costa Rica)(ਸਪੇਨੀ 'ਚ ਮਤਲਬ "ਅਮੀਰ ਤਟ") ਮੱਧ ਅਮਰੀਕਾ ਦਾ ਇੱਕ ਦੇਸ਼ ਹੈ ਜਿਸਦੀਆਂ ਹੱਦਾਂ ਉੱਤਰ ਵੱਲ ਨਿਕਾਰਾਗੁਆ, ਦੱਖਣ-ਪੂਰਬ ਵੱਲ ਪਨਾਮਾ, ਪੱਛਮ ਵੱਲ ਪ੍ਰਸ਼ਾਂਤ ਮਹਾਂਸਾਗਰ ਅਤੇ ਪੂਰਬ ਵੱਲ ਕੈਰੀਬਿਆਈ ਸਾਗਰ ਨਾਲ ਲੱਗਦੀਆਂ ਹਨ।

ਕੋਸਤਾ ਰੀਕਾ ਗਣਰਾਜ
República de Costa Rica
Flag of ਕੋਸਤਾ ਰੀਕਾ
Coat of arms of ਕੋਸਤਾ ਰੀਕਾ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: "Pura Vida"  (ਰਿਵਾਜੀ)
(ਪ੍ਰਸੰਗੀ ਭਾਵ: ਜ਼ਿੰਦਾਦਿਲ)
ਐਨਥਮ: 
Noble patria, tu hermosa bandera  (ਸਪੇਨੀ)
ਉੱਤਮ ਮਾਤਭੂਮੀ, ਤੇਰਾ ਸੋਹਣਾ ਝੰਡਾ
Location of ਕੋਸਤਾ ਰੀਕਾ
ਰਾਜਧਾਨੀ
and largest city
ਸਾਨ ਹੋਜ਼ੇ
ਅਧਿਕਾਰਤ ਭਾਸ਼ਾਵਾਂਸਪੇਨੀ
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂਮੇਕਾਤੇਲਯੂ, ਬ੍ਰਿਬ੍ਰੀ
ਨਸਲੀ ਸਮੂਹ
(2011)
ਗੋਰੇ ਅਤੇ ਕਾਸਤੀਸੋ (65.8%), ਮੇਸਤੀਸੋ (13.65%), ਮੂਲਾਤੋ (6.72%), ਅਮੇਰਭਾਰਤੀ (2.4%), ਕਾਲੇ (1.03%), ਪ੍ਰਵਾਸੀ (9.03%), ਏਸ਼ੀਆਈ (0.21%), ਹੋਰ (0.88%) (ਰਾਸ਼ਟਰੀ ਮਰਦਮਸ਼ੁਮਾਰੀ 2011)[1]
ਵਸਨੀਕੀ ਨਾਮਕੋਸਤਾ ਰੀਕਾਈ; ਤੀਕੋ
ਸਰਕਾਰਏਕਾਤਮਕ ਰਾਸ਼ਟਰਪਤੀ ਪ੍ਰਧਾਨ ਸੰਵਿਧਾਨਕ ਗਣਰਾਜ
• ਰਾਸ਼ਟਰਪਤੀ
ਲੌਰਾ ਚਿਨਚੀਯਾ
• ਉਪ-ਰਾਸ਼ਟਰਪਤੀ
ਆਲਫ਼ੀਓ ਪੀਵਾ
• ਦੂਜਾ ਉਪ-ਰਾਸ਼ਟਰਪਤੀ
ਲੂਈਸ ਲਿਬਰਮੈਨ
ਵਿਧਾਨਪਾਲਿਕਾਵਿਧਾਨ ਸਭਾ
ਸੁਤੰਤਰਤਾ 
ਐਲਾਨ
• ਸਪੇਨ ਤੋਂ
15 ਸਤੰਬਰ 1821
• ਮੈਕਸੀਕੋ ਤੋਂ (ਪਹਿਲੀ ਮੈਕਸੀਕਾਈ ਸਲਤਨਤ)
1 ਜੁਲਾਈ 1823
• ਮੱਧ ਅਮਰੀਕਾ ਦੇ ਸੰਯੁਕਤ ਰਾਜਾਂ ਤੋਂ
21 ਮਾਰਚ 1847
• ਸਪੇਨ ਤੋਂ ਮਾਨਤਾ
10 ਮਈ 1850
• ਸੰਵਿਧਾਨ
7 ਨਵੰਬਰ 1949[2]
ਖੇਤਰ
• ਕੁੱਲ
51,100 km2 (19,700 sq mi) (128ਵਾਂ)
• ਜਲ (%)
0.7
ਆਬਾਦੀ
• ਜਨਗਣਨਾ
4,301,712[3]
• ਘਣਤਾ
84[3]/km2 (217.6/sq mi) (107ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$55.021 ਬਿਲੀਅਨ[4]
• ਪ੍ਰਤੀ ਵਿਅਕਤੀ
$11,927[4]
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$40.947 ਬਿਲੀਅਨ[4]
• ਪ੍ਰਤੀ ਵਿਅਕਤੀ
$8,876[4]
ਗਿਨੀ (2009)50[5]
Error: Invalid Gini value
ਐੱਚਡੀਆਈ (2011)0.744[6]
Error: Invalid HDI value · 69ਵਾਂ
ਮੁਦਰਾਕੋਸਤਾ ਰੀਕਾਈ ਕੋਲੋਨ (CRC)
ਸਮਾਂ ਖੇਤਰUTC−6 (ਮੱਧਵਰਤੀ ਵਕਤ ਜੋਨ)
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ+506
ਇੰਟਰਨੈੱਟ ਟੀਐਲਡੀ.cr
ਕੋਸਤਾ ਰੀਕਾ ਦੇ ਰਾਸ਼ਟਰੀ ਅਜਾਇਬਘਰ ਦੇ ਵਿਹੜੇ 'ਚ ਡੀਕੀਸ ਸੱਭਿਆਚਾਰ ਵੱਲੋਂ ਨਿਰਮਿਤ ਪੱਥਰ ਗੋਲਾਕਾਰ। ਇਹ ਗੋਲਾਕਾਰ ਦੇਸ਼ ਦੀ ਸੱਭਿਆਚਾਰਕ ਪਹਿਚਾਣ ਦਾ ਪ੍ਰਤੀਕ ਹੈ।
ਦੁਨੀਆ ਦਾ ਸਭ ਤੋਂ ਵੱਡਾ ਬਲਦ-ਗੱਡਾ ਜੋ ਕਿ ਰਾਸ਼ਟਰੀ ਚਿੰਨ੍ਹ ਅਤੇ ਜਗਤ-ਵਿਰਾਸਤ ਹੈ।

ਤਸਵੀਰਾਂਸੋਧੋ

ਸੂਬੇ, ਪਰਗਣੇ ਅਤੇ ਜ਼ਿਲ੍ਹੇਸੋਧੋ

ਕੋਸਤਾ ਰੀਕਾ ਸੱਤ ਸੂਬਿਆਂ ਵਿੱਚ ਵੰਡਿਆ ਹੋਇਆ ਹੈ ਜੋ ਅੱਗੋਂ 81 ਪਰਗਣਿਆਂ ਵਿੱਚ ਵੰਡੇ ਹੋਏ ਹਨ, ਜਿਹਨਾਂ ਦਾ ਕਾਰਜਭਾਰ ਮੇਅਰ ਸੰਭਾਲਦੇ ਹਨ। ਹਰੇਕ ਪਰਗਣੇ ਦੇ ਲੋਕ ਚਾਰ ਸਾਲ ਬਾਅਦ ਲੋਕਤੰਤਰੀ ਤਰੀਕੇ ਨਾਲ ਮੇਅਰ ਨੂੰ ਚੁਣਦੇ ਹਨ। ਸੂਬਿਆਂ ਦੀਆਂ ਕੋਈ ਵਿਧਾਨ ਸਭਾਵਾਂ ਨਹੀਂ ਹਨ। ਇਹਨਾਂ ਪਰਗਣਿਆਂ ਨੂੰ ਅੱਗੋਂ 421 ਜ਼ਿਲ੍ਹਿਆਂ ਵਿੱਚ ਵੰਡਿਆ ਹੋਇਆ ਹੈ। ਸੂਬੇ ਹਨ:

 1. ਆਲਾਹੂਏਲਾ
 2. ਕਾਰਤਾਗੋ
 3. ਗੁਆਨਾਕਾਸਤੇ
 4. ਹੇਰੇਦੀਆ
 5. ਲਿਮੋਨ
 6. ਪੁੰਤਾਰੇਨਾਸ
 7. ਸਾਨ ਹੋਜ਼ੇ

ਹਵਾਲੇਸੋਧੋ

 1. Censo Nacional 2011 Archived 2012-03-27 at the Wayback Machine.,
 2. Central।ntelligence Agency (2011). "Costa Rica". The World Factbook. Langley, Virginia: Central।ntelligence Agency. Archived from the original on 2019-01-07. Retrieved 2011-10-04. 
 3. 3.0 3.1 Instituto Nacional de Estadísticas y Censos (INEC) (2011-12-20). "Costa Rica tiene 4 301 712 habitantes" (Spanish). INEC, Costa Rica. Archived from the original on 2012-10-09. Retrieved 2011-12-20. 
 4. 4.0 4.1 4.2 4.3 "Costa Rica". International Monetary Fund. Retrieved 2012-04-18. 
 5. "Gini।ndex". World Bank. Retrieved 2011-03-02. 
 6. UNDP Human Development Report 2011. "Table 1: Human Development।ndex and its components" (PDF). UNDP. Retrieved 2011-11-03.  pp. 4, 42 (see Table 2.4 and Box 2.10) and 128