ਕੰਚਨ ਅਵਸਥੀ ਇੱਕ ਭਾਰਤੀ ਮਾਡਲ ਅਤੇ ਅਭਿਨੇਤਰੀ ਹੈ। ਉਹ ਭਾਰਤੀ ਟੈਲੀਵਿਜ਼ਨ ਸ਼ੋਅਜ਼ ਵਿੱਚ ਨਜ਼ਰ ਆਈ, ਅੰਕੁਰ ਅਰੋੜਾ ਦੀ ਕਤਲ ਕੇਸ, ਜੈ ਜਵਾਨ ਜੈ ਕਿਸਾਨ ਅਤੇ ਚਪੇਕਰ ਬ੍ਰਦਰਸ ਸਮੇਤ ਹਿੰਦੀ ਫਿਲਮਾਂ ਕੀਤੀਆਂ।[1][2]

ਕੰਚਨ ਅਵਸਥੀ
ਅਵਸਥੀ, 2018
ਜਨਮ
ਰਾਸ਼ਟਰੀਅਤਾਭਾਰਤੀ
ਪੇਸ਼ਾਮਾਡਲ ਅਤੇ ਅਦਾਕਾਰਾ
Parentਐਮ.ਆਰ. ਅਵਸਤਥੀ (ਪਿਤਾ) ਸੁਮਨ ਅਵਸਤਥੀ (ਮਾਤਾ)
ਵੈੱਬਸਾਈਟkanchanawasthi.com

ਫਿਲਮਾਂ

ਸੋਧੋ
ਸਾਲ ਸਿਰਲੇਖ ਪਾਤਰ
2017 ਫਰਾਡ  ਸਾਇਆ ਨਮਿਤਾ
2017 ਮੁੱਖ ਖੂਡੀਰਾਮ ਬੋਸ ਹੂ ਨਨਿਬਾਲਾ
2016 ਚਪੇਕਰ  ਬ੍ਰਦਰ

ਬਾਲਕ੍ਰਿਸ਼ਨ ਚਾਪੇਕਰ ਦੀ ਪਤਨੀ[3]

2015

ਜੈ ਜਵਾਨ ਜੈ ਕਿਸਾਨ

ਲਲਿਤਾ ਦੇਵੀ ਦੀ ਭੈਣ
2013 ਅੰਕੁਰ ਅਰੋੜਾ ਦੇ  ਮਡਰ ਕੇਸ

ਡਾ. ਹਿਆ ਸ਼ਾਹ

ਟੈਲੀਵਿਜਨ

ਸੋਧੋ
ਸਾਲ ਸਿਰਲੇਖ ਪਾਤਰ ਭਾਸ਼ਾ ਵਿਚਾਰ
2016 ਅੱਮਾ ਸਰਲਾ ਹਿੰਦੀ ਜ਼ੀ ਟੀਵੀ
2014 ਆਤੀ ਰਹੇਗੀ  ਬਹਾਰੇ ਆਰੋਹੀ ਹਿੰਦੀ ਸ਼ਗੁਨ ਟੀਵੀ
2013 ਮੇਰਾ ਗਾਵ ਮੇਰਾ ਦੇਸ਼ ਖੁਸੂਮ ਹਿੰਦੀ ਦੂਰਦਰਸ਼ਨ

ਹਵਾਲੇ

ਸੋਧੋ
  1. Hungama, Bollywood. "Kanchan Awasthi Filmography - Bollywood Hungama". Bollywood Hungama (in ਅੰਗਰੇਜ਼ੀ (ਅਮਰੀਕੀ)). Retrieved 2017-09-18.
  2. "Sarla' will become a turning point in my career: Kanchan Awasthi". Star World News (in ਅੰਗਰੇਜ਼ੀ (ਅਮਰੀਕੀ)). 2016-07-05. Retrieved 2017-09-18.
  3. "Chapekar Brothers | Free Press Journal". www.freepressjournal.in (in ਅੰਗਰੇਜ਼ੀ (ਬਰਤਾਨਵੀ)). Retrieved 2017-09-18.

ਬਾਹਰੀ ਕੜੀਆਂ

ਸੋਧੋ