ਕੰਦੂ ਖੇੜਾ
ਕੰਦੂ ਖੇੜਾ ਭਾਰਤੀ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਬਲਾਕ ਲੰਬੀ ਦਾ ਇੱਕ ਪਿੰਡ ਹੈ।[1]
ਕੰਦੂ ਖੇੜਾ | |
---|---|
ਪਿੰਡ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਸ੍ਰੀ ਮੁਕਤਸਰ ਸਾਹਿਬ |
ਬਲਾਕ | ਲੰਬੀ |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਨੇੜੇ ਦਾ ਸ਼ਹਿਰ | ਮਲੋਟ |
ਕੰਦੂਖੇੜਾ ਕਰੂ ਨਬੇੜਾ
ਸੋਧੋਪੰਜਾਬ, ਹਰਿਆਣਾ ਅਤੇ ਰਾਜਸਥਾਨ ਸਰਹੱਦ 'ਤੇ ਇਹ ਪਿੰਡ ਹੈ, ਜਿਸ ਵਿਚ 1986 ਵਿਚ ਇਕ ਵਿਸ਼ੇਸ਼ ਮਰਦਮਸ਼ੁਮਾਰੀ ਦੌਰਾਨ ਪੰਜਾਬੀ ਆਪਣੀ ਮਾਂ-ਬੋਲੀ ਦੱਸੀ ਸੀ। ਜਿਸ ਤਰ੍ਹਾਂ ਇਹ ਸੁਨਿਸ਼ਚਿਤ ਹੋਇਆ ਕਿ ਮਾਲਵਾ ਬੈਲਟ ਦੇ 55 ਪਿੰਡ ਪੰਜਾਬ ਦੇ ਨਾਲ ਰਹੇ।[2]
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |