ਮਲੋਟ ਪੰਜਾਬ ਦਾ ਇੱਕ ਸ਼ਹਿਰ ਹੈ। ਇਹ ਜਿਲਾ ਸ਼੍ਰੀ ਮੁਕਤਸਰ ਸਾਹਿਬ ਦਾ ਇੱਕ ਸ਼ਹਿਰ ਹੈ ਜੋ ਮੁਕਤਸਰ ਤੋਂ 30 ਕਿਲੋਮੀਟਰ ਦੱਖਣ ਪੂਰਬ ਵੱਲ ਹੈ। ਮਲੋਟ ਪੁਰਾਣੀਆਂ ਕਾਰਾਂ ਅਤੇ ਟ੍ਰੈਕਟਰਾਂ ਦੇ ਬਹੁਤ ਵੱਡੀ ਮੰਡੀ ਹਰ ਐਂਤਵਾਰ ਨੂੰ ਲੱਗਦੀ ਹੈ। ਇਥੇ ਖੇਤੀਬਾੜੀ ਦੇ ਸਾਰੇ ਸੰਦ ਬਣਦੇ ਹਨ।

ਮਲੋਟ
ਸ਼ਹਿਰ
ਮਲੋਟ is located in Punjab
ਮਲੋਟ
ਮਲੋਟ
ਪੰਜਾਬ, ਭਾਰਤ ਵਿੱਚ ਸਥਾਨ
30°11′24″N 74°29′56″E / 30.190°N 74.499°E / 30.190; 74.499ਗੁਣਕ: 30°11′24″N 74°29′56″E / 30.190°N 74.499°E / 30.190; 74.499
ਦੇਸ਼ ਭਾਰਤ
ਰਾਜਪੰਜਾਬ
Districtਮੁਕਤਸਰ
ਅਬਾਦੀ (2001)
 • ਕੁੱਲ70,958
 • ਘਣਤਾ/ਕਿ.ਮੀ. (/ਵਰਗ ਮੀਲ)
ਭਾਸ਼ਾਵਾਂ
 • ਅਧਿਕਾਰਿਕਪੰਜਾਬੀ
ਟਾਈਮ ਜ਼ੋਨIST (UTC+5:30)
Telephone code1637
ਵੈੱਬਸਾਈਟwww.maloutlive.com

ਮਲੋਟ NH 10 ਉੱਤੇ ਸਥਿਤ ਹੈ। ਹਰਿਆਣਾ ਅਤੇ ਰਾਜਸਥਾਨ ਮਲੋਟ ਤੋ 30 ਕਿਲੋਮੀਟਰ ਦੀ ਦੂਰੀ ਤੇ ਹਨ' ,ਜਦਕਿ ਪਾਕਿਸਤਾਨ 45 ਕਿਲੋਮੀਟਰ ਦੀ ਦੂਰੀ ਤੇ ਹੈ। ਇਹ ਸ਼ਹਿਰ ਤੋ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਪਹਿਲਾ ਚੁਨਾਵ ਜਿਤਿਆ ਸੀ।