ਕੱਜਣ ਕਿਸੇ ਧਰਤਨੁਮਾ ਗ੍ਰਹਿ ਜਾਂ ਕਿਸੇ ਹੋਰ ਗ੍ਰਹਿਨੁਮਾ ਪਿੰਡਾਂ ਅੰਦਰਲੀ ਪਰਤ ਹੁੰਦੀ ਹੈ। ਕੱਜਣ ਦੇ ਬਣਨ ਵਾਸਤੇ ਗ੍ਰਹਿਨੁਮਾ ਪਿੰਡ ਇੰਨਾ ਵੱਡਾ ਹੋਣਾ ਚਾਹੀਦਾ ਹੈ ਕਿ ਉਸ ਅੰਦਰ ਸੰਘਣੇਪਣ ਪੱਖੋਂ ਗ੍ਰਿਹੀ ਵਖਰੇਵਾਂ ਹੋ ਚੁੱਕਿਆ ਹੋਵੇ। ਕੱਜਣ ਦੇ ਉੱਤੇ ਪੇਪੜੀ ਅਤੇ ਹੇਠਾਂ ਗਿਰੀ ਹੁੰਦੀ ਹੈ।

ਧਰਤੀ ਦੀ ਅੰਦਰਲੀ ਬਣਤਰ

ਬਾਹਰਲੇ ਜੋੜਸੋਧੋ