ਤਬਲੀਗੀ ਜਮਾਤ: ਸੋਧਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Satdeepbot (ਗੱਲ-ਬਾਤ | ਯੋਗਦਾਨ) ਛੋ clean up ਦੀ ਵਰਤੋਂ ਨਾਲ AWB |
ਛੋ interlinking ਟੈਗ: ਵਾਪਸ ਕੀਤਾ ਗਿਆ ਵਿਜ਼ੁਅਲ ਐਡਿਟ |
||
ਲਕੀਰ 1:
{{ਜਾਣਕਾਰੀਡੱਬਾ ਧਾਰਮਿਕ ਟੋਲੀ|group=ਤਬਲੀਗੀ ਜਮਾਤ|region4={{flagcountry|Indonesia}}|scrips=[[Quran]], [[Hadith]] and [[Sunnat]].|rels=[[Sunni Islam]]|ref6={{lower|}}|pop6=|region6={{flagcountry|Singapore}}|ref5={{lower|}}|pop5=|region5={{flagcountry|Malaysia}}|ref4={{lower|<ref name=rotar/>}}|pop4=|ref3={{lower|<ref name=daily/>}}|image=2009 Malaysian Tablighi Ijtema.jpg|pop3=|region3={{flagcountry|Bangladesh}}|ref2={{lower|}}|pop2=|region2={{flagcountry|Pakistan}}|ref1={{lower|}}|pop1=|region1={{flagcountry|India}}|founder=[[Muhammad Ilyas al-Kandhlawi]][[ਮੁਹੰਮਦ ਇਲਿਆਸ ਅਲ-ਕੰਧਲਾਵੀ]]|image_caption=2009 Malaysian Annual Congregation of Tablighi Jamaat<br />Sepang Selangor, Malaysia|langs=}} '''ਤਬਲੀਗੀ ਜਮਾਤ''' (ਸ਼ਾਬਦਿਕ ਭਾਵ [[ਅਰਥ ਅਲੰਕਾਰ|ਅਰਥ]] - ਧਰਮ-ਸੁਧਾਰਕ ''ਸੁਸਾਇਟੀ''), ਇੱਕ ਇਸਲਾਮੀ ਮਿਸ਼ਨਰੀ ਲਹਿਰ ਹੈ ਜੋ ਮੁਸਲਮਾਨਾਂ ਨੂੰ ਆਪਣੇ ਮੂਲ ਧਰਮ ਦਾ ਅਭਿਆਸ ਕਰਨ ਲਈ ਵਾਪਸ ਮੁੜਨ ਦੀ ਤਾਕੀਦ [[ਕਰੀਨਾ ਕਪੂਰ|ਕਰਦੀ]] ਹੈ ਜਿਵੇਂ ਕਿ ਇਹ [[ਇਸਲਾਮ ਦੇ ਪੈਗੰਬਰ|ਇਸਲਾਮਿਕ ਨਬੀ]] [[ਮੁਹੰਮਦ|ਮੁਹੰਮਦ ਸਾਹਿਬ]],<ref name="20090908theguardian">{{Cite news|url=https://www.theguardian.com/commentisfree/belief/2009/sep/08/religion-islam-tablighi-jamaat|title=What is the Tablighi Jamaat?|last=Taylor|first=Jenny|date=8 September 2009|work=The Guardian|access-date=12 January 2016|archive-url=https://web.archive.org/web/20160122230101/http://www.theguardian.com/commentisfree/belief/2009/sep/08/religion-islam-tablighi-jamaat|archive-date=22 January 2016}}</ref><ref name="20110218theguardian">{{Cite news|url=https://www.theguardian.com/world/2011/feb/18/tablighi-jamaat-mosque-row|title=Tablighi Jamaat mosque accused of encouraging Muslim isolationism|last=Butt|first=Riazat|date=18 February 2011|work=The Guardian|access-date=13 December 2016|archive-url=https://web.archive.org/web/20170917171559/https://www.theguardian.com/world/2011/feb/18/tablighi-jamaat-mosque-row|archive-date=17 September 2017}}</ref> ਦੇ ਜੀਵਨ ਕਾਲ ਦੌਰਾਨ ਸੀ। ਇਸ ਦਾ ਜੋਰ ਰਸਮ, ਪਹਿਰਾਵੇ ਦੇ ਮਾਮਲਿਆਂ ਵਿੱਚ ਅਤੇ ਨਿੱਜੀ ਵਿਵਹਾਰ ਤੇ ਹੈ।<ref name="Rabasa-2004-15">{{Cite book|url=https://books.google.com/books?id=yOkYAzCl2bEC&q=tablighi#v=snippet&q=tablighi&f=false|title=The Muslim World After 9/11|last=Rabasa|first=Angel|date=2004|publisher=Rand Corporation|isbn=9780833037121|page=15|access-date=24 January 2016|archive-url=https://web.archive.org/web/20160210121200/https://books.google.com/books?id=yOkYAzCl2bEC&q=tablighi#v=snippet&q=tablighi&f=false|archive-date=10 February 2016}}</ref><ref name="fred">{{Cite web|url=http://www.stratfor.com/weekly/tablighi_jamaat_indirect_line_terrorism|title=Tablighi Jamaat: An Indirect Line to Terrorism|last=Burton|first=Fred|last2=Scott Stewart|date=23 January 2008|publisher=Stratfor Intelligence|archive-url=https://web.archive.org/web/20140905014000/http://www.stratfor.com/weekly/tablighi_jamaat_indirect_line_terrorism|archive-date=5 September 2014|access-date=10 August 2009}}</ref> ਦੁਨੀਆ ਭਰ ਵਿੱਚ ਸੰਗਠਨ ਦੇ ਪੈਰੋਕਾਰਾਂ ਦੀ ਸੰਖਿਆ 1 ਕਰੋੜ 20 ਲੱਖ ਤੋਂ 8 ਕਰੋੜ ਦੇ ਵਿਚਕਾਰ <ref>{{Cite web|url=https://www.irfani-islam.in/|title=Irfani-Islam - इस्लाम की पूरी मालूमात हिन्दी|website=Irfani-Islam - इस्लाम की पूरी मालूमात हिन्दी|access-date=2022-02-08}}</ref>ਹੋਣ ਦਾ ਅਨੁਮਾਨ ਹੈ ਜਿਨ੍ਹਾਂ ਦੀ ਬਹੁਗਿਣਤੀ ਦੱਖਣੀ ਏਸ਼ੀਆ<ref name="sameer">{{Cite web|url=http://timesofindia.indiatimes.com/articleshow/msid-2223665,prtpage-1.cms|title=Tabligh, or the enigma of revival|last=Sameer Arshad|date=22 July 2007|website=The Times of India|archive-url=https://web.archive.org/web/20160108132051/http://timesofindia.indiatimes.com/articleshow/msid-2223665,prtpage-1.cms|archive-date=8 January 2016|access-date=2 May 2009}}</ref> ਵਿੱਚ ਵਸਦੀ ਹੈ,<ref name="pew">{{Cite web|url=https://www.pewforum.org/2010/09/15/muslim-networks-and-movements-in-western-europe-tablighi-jamaat/#fn-5877-41|title=https://www.pewforum.org/2010/09/15/muslim-networks-and-movements-in-western-europe-tablighi-jamaat/#fn-5877-41|publisher=[[Pew Research Center]]|archive-url=https://web.archive.org/web/20200402231048/https://www.pewforum.org/2010/09/15/muslim-networks-and-movements-in-western-europe-tablighi-jamaat/#fn-5877-41|archive-date=2 April 2020|access-date=6 April 2020}}</ref> ਅਤੇ ਦੁਨੀਆ ਭਰ ਵਿੱਚ 180<ref name="masoodi-16-9-13">{{Cite news|url=http://www.livemint.com/Politics/nYJVwDC7lMtF8ZlDNGxAvI/Inside-the-Tablighi-Jamaat.html|title=Inside the Tablighi Jamaat|last=Masoodi|first=Ashwaq|date=16 September 2013|work=Live Mint|access-date=24 January 2016|archive-url=https://web.archive.org/web/20160119144918/http://www.livemint.com/Politics/nYJVwDC7lMtF8ZlDNGxAvI/Inside-the-Tablighi-Jamaat.html|archive-date=19 January 2016}}</ref> ਤੋਂ 200 ਦੇਸ਼ਾਂ ਵਿੱਚ ਇਹਨਾਂ ਦੀ ਮੌਜੂਦਗੀੱ ਹੈ। ਇਸ ਨੂੰ 20 ਵੀਂ ਸਦੀ ਦੇ ਇਸਲਾਮ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਧਾਰਮਿਕ ਅੰਦੋਲਨਾਂ ਵਿਚੋਂ ਇੱਕ ਮੰਨਿਆ ਗਿਆ ਹੈ।
ਭਾਰਤ ਦੇ [[ਮੇਵਾਤ]] ਖੇਤਰ ਵਿੱਚ ਮੁਹੰਮਦ ਇਲਿਆਸ ਅਲ-ਕੰਧਲਵੀ ਦੁਆਰਾ 1927 ਵਿੱਚ ਸਥਾਪਿਤ ਕੀਤੀ ਗਈ। ਇਹ [[ਦੇਵਿੰਦਰ ਸਤਿਆਰਥੀ|ਦੇਵਬੰਦ]] ਲਹਿਰ ਦੀ ਇੱਕ ਸ਼ਾਖਾ ਦੇ ਤੌਰ ਨੈਤਿਕ ਕਦਰਾਂ-ਕੀਮਤਾਂ ਦੇ ਵਿਗੜਣ ਅਤੇ ਇਸਲਾਮ ਦੇ ਪੱਖਾਂ ਦੀ ਅਣਦੇਖੀ ਦੇ ਜਵਾਬ ਵਜੋਂ ਸ਼ੁਰੂ ਹੋਈ।ਇਸ ਅੰਦੋਲਨ ਦਾ ਉਦੇਸ਼ ਜ਼ਮੀਨੀ ਪੱਧਰ 'ਤੇ ਕੰਮ ਕਰਕੇ ਇਸਲਾਮ ਦੇ ਅਧਿਆਤਮਕ ਪੱਖ ਦਾ ਸੁਧਾਰ ਕਰਨਾ ਹੈ।<ref name="fred"/><ref name="thetimes1942007">{{Cite news|url=http://www.thetimes.co.uk/tto/news/uk/article1942007.ece|title=Disbelief and shame in a community of divided faith|last=Dominic Kennedy and Hannah Devlin|date=19 August 2006|work=The Times|access-date=8 May 2009|archive-url=https://web.archive.org/web/20140407100243/http://www.thetimes.co.uk/tto/news/uk/article1942007.ece|archive-date=7 April 2014|location=London}}</ref> ਤਬਲੀਗ ਜਮਾਤ ਦੀਆਂ ਸਿੱਖਿਆਵਾਂ ਨੂੰ "ਛੇ ਸਿਧਾਂਤਾਂ" ''ਕਲੀਮਾ (ਵਿਸ਼ਵਾਸ ਦੀ ਘੋਸ਼ਣਾ)'', ''[[ਨਮਾਜ਼|ਸਾਲਾਹ (ਪ੍ਰਾਰਥਨਾ)]]'', ''ਇਲਮ-ਓ-ਜ਼ਿਕਰ (ਗਿਆਨ)'', ''ਇਕਰਾਮ-ਏ-ਮੁਸਲਿਮ (ਮੁਸਲਮਾਨ ਦਾ ਸਨਮਾਨ)'', ''ਇਖਲਾਸ-ਏ-ਨਿਆਯਤ (ਇਰਾਦੇ ਦੀ ਇਮਾਨਦਾਰੀ)'', ''ਦਾਵਤ-ਓ-ਤਬਲੀਗ (ਸ਼ੁੱਧੀ ਕਰਨਾ'') ''ਵਿੱਚ ਦਰਸਾਇਆ ਗਿਆ ਹੈ।''<ref>
{{Cite web|url=https://www.usip.org/publications/2006/10/islamist-networks-case-tablighi-jamaat|title=Islamic Networks: The case of the Tablighi Jamaat|last=Howenstein|first=Nicholas|date=12 October 2006|publisher=United States Institute of Peace|archive-url=https://web.archive.org/web/20161029184404/http://www.usip.org/publications/islamist-networks-the-case-of-tablighi-jamaat|archive-date=29 October 2016}}
</ref>
ਤਬਲੀਗੀ ਜਮਾਤ ਕਿਸੇ ਵੀ [[ਰਾਜਨੀਤਕ ਦਰਸ਼ਨ|ਰਾਜਨੀਤਕ]] ਜਾਂ ਹੋਰ ਫਿਰਕੇ ਨਾਲ ਆਪਣੀ ਰਾਜਨੀਤਕ ਜਾਂ ਧਰਮ ਸ਼ਾਸਤਰ ਦੀ ਸੰਬੰਧਤਾ ਨਹੀਂ ਰਖਦੀ। ਇਸ ਦੀ ਬਜਾਏ ਇਹ ਕੁਰਾਨ ਅਤੇ ਹਦੀਥ ਤੇ ਧਿਆਨ ਕੇਂਦਰਤ ਕਰਦੀ ਹੈ।
== ਇਤਿਹਾਸ ==
ਲਕੀਰ 15:
ਤਬਲੀਗੀ ਜਮਾਤ ਦਾ ਬਾਨੀ ਮੁਹੰਮਦ ਇਲਿਆਸ ਕੁਰਾਨ ਵਿੱਚ ਦੱਸੇ ਅਨੁਸਾਰ ਚੰਗਿਆਈ ਦੀ ਤਾਕੀਦ ਕਰਨ ਅਤੇ ਬੁਰਾਈ ਨੂੰ ਵਰਜਣਾ ਲਈ ਇੱਕ ਤਹਿਰੀਕ ਖੜ੍ਹੀ ਕਰਨਾ ਚਾਹੁੰਦਾ ਸੀ ਜਿਵੇਂ ਕਿ ਉਸ ਦੇ ਉਸਤਾਦ<ref name="p65">{{Harvard citation no brackets|Ballard|1994}}</ref> ਰਸ਼ੀਦ ਅਹਿਮਦ ਗੰਗੋਹੀ ਨੇ ਕਰਨ ਦਾ ਸੁਪਨਾ ਵੇਖਿਆ ਸੀ।<ref>{{Harvard citation no brackets|Masud|2000}}</ref> ਇਸ ਦੀ ਪ੍ਰੇਰਨਾ ਉਸ ਨੂੰ 1926 ਵਿੱਚ [[ਮੱਕਾ|ਮੱਕਾ ਦੀ]] ਆਪਣੀ ਦੂਸਰੀ [[ਹੱਜ|ਯਾਤਰਾ]] ਦੌਰਾਨ ਹੋਈ।<ref name="Agwani">{{Cite book|title=Islamic Fundamentalism in India|last=Agwani|first=Mohammad Shafi|publisher=Twenty First Century Indian Society|year=1986|page=41|ref=harv}}</ref> ਉਸਨੇ ਸ਼ੁਰੂ ਵਿੱਚ [[ਮੇਵਾਤੀ ਭਾਸ਼ਾ|ਮੇਵਾਤੀ]] ਮੁਸਲਮਾਨਾਂ ਨੂੰ ਇਸਲਾਮੀ ਵਿਸ਼ਵਾਸਾਂ ਅਤੇ ਅਭਿਆਸਾਂ ਬਾਰੇ ਜਾਗਰੂਕ ਕਰਨ ਲਈਸਜਿਦ ਅਧਾਰਤ ਧਾਰਮਿਕ ਸਕੂਲਾਂ ਦਾ ਇੱਕ ਨੈੱਟਵਰਕ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ। ਥੋੜ੍ਹੀ ਦੇਰ ਬਾਅਦ, ਉਹ ਇਸ ਸੱਚਾਈ ਤੋਂ ਨਿਰਾਸ਼ ਹੋ ਗਿਆ ਕਿ ਇਹ ਸੰਸਥਾਵਾਂ ਪ੍ਰਚਾਰਕ ਨਹੀਂ, ਸਗੋਂ ਧਾਰਮਿਕ ਕਾਰਜ ਕਰਤਾ ਪੈਦਾ ਕਰ ਰਹੀਆਂ ਸਨ।<ref name="AMFO1994:512">{{Harvard citation no brackets|Ahmed|1994}}</ref>
ਮੁਹੰਮਦ ਇਲਿਆਸ ਨੇ ਸਹਾਰਨਪੁਰ ਦੇ ਮਦਰੱਸਾ ਮਜਾਹਿਰ [[ਉਲੂਪੀ|ਉਲੂਮ]] ਵਿਖੇ ਆਪਣੀ ਅਧਿਆਪਨ ਪਦਵੀ ਨੂੰ ਤਿਆਗ ਦਿੱਤਾ ਅਤੇ ਮੁਸਲਮਾਨਾਂ ਦੇ ਸੁਧਾਰ ਲਈ ਇੱਕ ਮਿਸ਼ਨਰੀ ਬਣ ਗਿਆ (ਪਰ ਉਸਨੇ ਗੈਰ-ਮੁਸਲਮਾਨਾਂ ਨੂੰ ਪ੍ਰਚਾਰ ਕਰਨ ਦੀ ਵਕਾਲਤ ਨਹੀਂ ਕੀਤੀ)। ਉਹ [[ਦਿੱਲੀ]] ਨੇੜੇ ਨਿਜ਼ਾਮੂਦੀਨ ਚਲੇ ਗਏ, ਜਿੱਥੇ ਇਹ ਲਹਿਰ ਰਸਮੀ ਤੌਰ 'ਤੇ 1926, ਜਾਂ 1927 ਵਿੱਚ ਸ਼ੁਰੂ ਕੀਤੀ ਗਈ।<ref name="Dietrich Reetz 2006, p 33">Dietrich Reetz, Sûfî spirituality fires reformist zeal: The Tablîghî Jamâ‘at in today's India and Pakistan, Archives de sciences sociales des religions [En ligne], 135 | juillet–septembre 2006, mis en ligne le 01 septembre 2009, consulté le 29 novembre 2014. p. 33.</ref> ਅੰਦੋਲਨ ਲਈ ਦਿਸ਼ਾ-ਨਿਰਦੇਸ਼ਾਂ ਦੀ ਸਥਾਪਨਾ ਕਰਦਿਆਂ, ਉਸਨੇ ਇਸਲਾਮ ਦੀ ਸ਼ੁਰੂਆਤ ਵੇਲੇ ਮੁਹੰਮਦ ਦੁਆਰਾ ਅਪਣਾਏ ਅਭਿਆਸਾਂ ਤੋਂ ਪ੍ਰੇਰਨਾ ਲਈ। ਮੁਹੰਮਦ ਇਲਿਆਸ ਨੇ ਨਾਅਰੇਬਾਜ਼ੀ ਅੱਗੇ ਰੱਖੀ, {{Nowrap|{{lang-ur|{{Nastaliq|"!اﮮ مسلمانو! مسلمان بنو"}}}}}} {{Nowrap|{{lang-ur|{{Nastaliq|"!اﮮ مسلمانو! مسلمان بنو"}}}}}} {{Nowrap|{{lang-ur|{{Nastaliq|"!اﮮ مسلمانو! مسلمان بنو"}}}}}} ਹੇ ਮੁਸਲਮਾਨੋ, [ਸੱਚੇ] ਮੁਸਲਮਾਨ ਬਣੋ ! "। ਇਸਨੇ ਤਬਲੀਗੀ ਜਮਾਤ ਦੇ ਕੇਂਦਰੀ ਨੁਕਤੇ ਨੂੰ ਪ੍ਰਗਟ ਕੀਤਾ: ਉਹਨਾਂ ਦਾ ਉਦੇਸ਼ ਮੁਸਲਮਾਨਾਂ ਦਾ ਸਮਾਜਿਕ ਤੌਰ ਤੇ ਪੁਨਰਉੱਥਾਨ ਕਰਨਾ ਸੀ ਕਿ ਉਹ ਇੱਕਜੁਟ ਹੋ ਕੇ ਮੁਹੰਮਦ ਸਾਹਿਬ ਦੀ ਜੀਵਨ ਸ਼ੈਲੀ ਨੂੰ ਧਾਰਨ ਕਰਨ। ਅੰਦੋਲਨ ਨੇ ਇੱਕ ਮੁਕਾਬਲਤਨ ਥੋੜੇ ਸਮੇਂ ਵਿੱਚ ਹੇਠਾਂ ਕਾਫੀ ਫੈਲਾਅ ਕੀਤਾ ਅਤੇ ਨਵੰਬਰ 1941 ਵਿੱਚ ਲਗਭਗ 25,000 ਲੋਕ [[ਸਾਲਾਨਾ ਪੌਦਾ|ਸਾਲਾਨਾ]] ਕਾਨਫਰੰਸ ਵਿੱਚ ਸ਼ਾਮਲ ਹੋਏ।
ਉਸ ਸਮੇਂ, ਕੁਝ ਭਾਰਤੀ ਮੁਸਲਮਾਨ ਨੇਤਾਵਾਂ ਨੂੰ ਡਰ ਸੀ ਕਿ ਮੁਸਲਮਾਨ ਆਪਣੀ ਧਾਰਮਿਕ ਪਛਾਣ ਗੁਆ ਰਹੇ ਹਨ ਅਤੇ ਇਸਲਾਮੀ ਰਸਮਾਂ (ਮੁੱਖ ਤੌਰ 'ਤੇ ਰੋਜ਼ਾਨਾ ਨਮਾਜ਼) ਤੋਂ ਲਾਪਰਵਾਹ ਹੋ ਗਏ ਹਨ। ਇਸ ਲਹਿਰ ਨੂੰ ਕਦੇ ਅਧਿਕਾਰਤ ਤੌਰ 'ਤੇ ਕੋਈ ਨਾਮ ਨਹੀਂ ਦਿੱਤਾ ਗਿਆ ਸੀ, ਪਰ ਇਲਿਆਸ ਇਸ ਨੂੰ ''ਤਹਿਰੀਕ-ਏ-ਇਮਾਨ ਕਹਿੰਦੇ ਸਨ''।<ref name="k261">[[Tablighi Jamaat#GKWMM2004|Kepel, ''War for Muslim Minds'', 2004]]: p. 261</ref>
|