ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋਕੋਈ ਸੋਧ ਸਾਰ ਨਹੀਂ
ਛੋਕੋਈ ਸੋਧ ਸਾਰ ਨਹੀਂ
ਟੈਗ: ਵਾਪਸ ਕੀਤਾ ਗਿਆ ਵਿਜ਼ੁਅਲ ਐਡਿਟ
ਲਕੀਰ 17:
[[ਸੰਸਕ੍ਰਿਤ]] ਵਿੱਚ ਇਸਨੂੰ ਦਰਪਰਸ਼ ਆਕਾਸਵਲੀ ਅਤੇ ਅਮਰਵੱਲੀ (ਬਹੁਤ ਦਿਨਾਂ ਤੱਕ ਰਹਿਣ ਵਾਲ਼ੀ) ਆਖਦੇ ਹਨ।
 
ਅਮਰਵੇਲ ਇਕ ਅਜਿਹੀ ਵੇਲ ਹੈ ਜਿਸ ਦੀ ਕੋਈ ਜੜ੍ਹ ਨਹੀਂ ਹੁੰਦੀ। ਇਹ ਰੁੱਖ ਦੇ ਉੱਤੇ ਹੀ ਪੈਦਾ ਹੁੰਦੀ ਹੈ। ਰੁੱਖ ਤੋਂ ਹੀ ਆਪਣੀ ਖੁਰਾਕ ਲੈਂਦੀ ਹੈ। ਇਸ ਦੇ ਪੱਤੇ ਨਹੀਂ ਹੁੰਦੇ। ਇਹ ਤਾਰਾਂ ਵਰਗੀ ਹੁੰਦੀ ਹੈ। ਰੰਗ ਇਸ ਦਾ ਪੀਲਾ ਹੁੰਦਾ ਹੈ। ਅਮਰਵੇਲ ਨੂੰ ਅੰਬਰ ਵੇਲ ਅਤੇ ਅਕਾਸ਼ ਵੇਲ ਵੀ ਕਹਿੰਦੇ ਹਨ।ਅਮਰਵੇਲ ਜ਼ਿਆਦਾ ਬੁਰੀਆਂ ਦੇ ਰੁੱਖਾਂ 'ਤੇ ਹੁੰਦੀ ਹੈ। ਸਾਰੇ ਰੁੱਖ ਨੂੰ ਹੀ ਅਮਰਵੇਲ ਆਪਣੀ ਜਕੜ ਵਿਚ ਲੈ ਲੈਂਦੀ ਹੈ। ਅਮਰਵੇਲ ਵਾਲੇ ਰੁੱਖ ਦੀ ਦਿੱਖ ਇਸ ਤਰ੍ਹਾਂ ਬਣ ਜਾਂਦੀ ਹੈ ਜਿਵੇਂ ਰੁੱਖ ਉਪਰ ਅਮਰਵੇਲ ਦਾ ਜਾਲ ਬਣਾ ਕੇ ਪਾਇਆ ਹੋਵੇ।<ref>{{Cite book|title=ਪੰਜਾਬੀ ਵਿਰਸਾ ਕੋਸ਼|publisher=ਯੂਨੀਸਟਾਰ|year=january 1 2013|isbn=9382246991|location=ਇਹ ਪਲਾਟ ਨੰਬਰ 301, ਇੰਡਸਟਰੀਅਲ ਏਰੀਆ ਮੋਹਾਲੀ, ਮੋਹਾਲੀ-160062 'ਤੇ ਸਥਿਤ ਹੈ।}}</ref>
 
ਪਹਿਲਾਂ ਹਰ ਪਿੰਡ ਵਿਚ ਰੁੱਖਾਂ ਉਪਰ ਅਮਰਵੇਲ ਪਈ ਮਿਲ ਜਾਂਦੀ ਸੀ। ਹੁਣ ਸ਼ਾਇਦ ਹੀ ਕਿਸੇ ਪਿੰਡ ਵਿਚ ਕੋਈ ਅਮਰਵੇਲ ਵਾਲਾ [[ਰੁੱਖ]] ਮਿਲੇ । ਅਸਲ ਵਿਚ ਤਾਂ ਹੁਣ ਕਿਸੇ ਵੀ ਨਿੱਜੀ ਜ਼ਮੀਨ ਵਿਚ ਰੁੱਖ ਨਹੀਂ ਹਨ। ਇਸ ਲਈ ਅਮਰਵੇਲ ਕਿਥੋਂ ਹੋਣੀ ਹੈ।<ref>{{Cite book|title=ਪੰਜਾਬੀ ਵਿਰਸਾ ਕੋਸ਼|publisher=ਯੂਨੀਸਟਾਰ|year=january 1 2013|isbn=9382246991|location=ਇਹ ਪਲਾਟ ਨੰਬਰ 301, ਇੰਡਸਟਰੀਅਲ ਏਰੀਆ ਮੋਹਾਲੀ, ਮੋਹਾਲੀ-160062 'ਤੇ ਸਥਿਤ ਹੈ।}}</ref>
[[ਤਸਵੀਰ:Cuscuta on Ziziphus mauritiana Tree in Punjab, India.jpg|thumb|[[ਪੰਜਾਬ, ਭਾਰਤ]] ਵਿੱਚ [[ਬੇਰੀ]] ਦੇ ਬੂਟੇ 'ਤੇ ਚੜ੍ਹੀ ਹੋਈ ਅਮਰਵੇਲ]]
 
==ਵਰਤੋਂ==