ਉਲੰਪਿਕ ਖੇਡਾਂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਅਥਲੈਟਿਕਸ ਈਵੈਂਟਸ: ਓਲੰਪਿਕ ਝੰਡਾ
ਛੋ TABLE
ਲਾਈਨ 2:
'''[[ਓਲੰਪਿਕ ਖੇਡਾਂ]]''' ਵਿੱਚ ਦੁਨਿਆਂ ਭਰ ਦੇ ਦੇਸ਼ ਭਾਗ ਲੇਂਦੇ ਹਨ। [[ਓਲੰਪਿਕ ਖੇਡਾਂ]] ਹਰ ਚਾਰ ਸਾਲਾਂ ਬਾਅਦ ਹੁੰਦੀਆਂ ਹਨ।1896 ਨੂੰ ਸ਼ੁਰੂ ਹੋਈਆਂ ਪਹਿਲੀਆਂ [[ਏਥਨਜ਼]] [[ਓਲੰਪਿਕ ਖੇਡਾਂ]] ਸਿਰਫ਼ [[ਅਥਲੈਟਿਕਸ]] ਈਵੈਂਟਸ ਨਾਲ ਹੀ ਸ਼ੁਰੂ ਹੋਈਆਂ ਸਨ ਜਿਸ ਵਿੱਚ 14 ਦੇਸ਼ਾਂ ਦੇ 241 ਅਥਲੀਟਾਂ ਨੇ ਹਿੱਸਾ ਲਿਆ ਸੀ। ਓਲੰਪਿਕ ਖੇਡਾਂ ਦੇ 116 ਸਾਲ ਦੇ ਇਤਿਹਾਸ ਵਿੱਚ [[ਅਥਲੈਟਿਕਸ]] ਮੁਕਾਬਲਿਆਂ ਦੀ ਵਧੇਰੇ ਮਹੱਤਤਾ ਰਹੀ ਹੈ ਕਿਉਂਕਿ ਅਥਲੈਟਿਕਸ ਵਿੱਚ ਨਵੇਂ ਓਲਪਿੰਕ ਤੇ ਵਿਸ਼ਵ ਰਿਕਾਰਡ, ਖਿਡਾਰੀਆਂ ਤੇ ਦਰਸ਼ਕਾਂ ਵਿੱਚ ਰੁਚੀ ਵਧਾਉਂਦੇ ਹਨ ਪਰ ਭਾਰਤੀ ਦੀ ਕਾਰਗੁਜ਼ਾਰੀ ਚਿੰਤਾ ਦਾ ਵਿਸ਼ਾ ਰਹੀ ਹੈ।
[[File:Olympic-flag-Victoria.jpg|thumb| ਓਲੰਪਿਕ ਝੰਡਾ]]

==ਅਥਲੈਟਿਕਸ ਈਵੈਂਟਸ==
ਓਲੰਪਿਕ ਵਿੱਚ ਮਰਦਾਂ ਤੇ ਔਰਤਾਂ ਦੇ ਅਥਲੈਟਿਕਸ ਮੁਕਾਬਲਿਆਂ ਵਿੱਚ ਜਿਹੜੇ ਈਵੈਂਟਸ ਹੁੰਦੇ ਹਨ, ਉਨ੍ਹਾਂ ਵਿੱਚ 100, 200, 400, 800, 1500, 5000, 10,000 ਮੀਟਰ ਦੌੜ, 110 ਤੇ 400 ਮੀਟਰ ਅੜਿੱਕਾ ਦੌੜ ਸ਼ਾਮਲ ਹੈ। ਉੱਚੀ ਛਾਲ, ਪੋਲ ਵਾਲਟ, ਟਰਿਪਲ ਜੰਪ, ਗੋਲਾ, ਡਿਸਕਸ, ਨੇਜਾਬਾਜ਼ੀ, ਹੈਮਰ, 3000 ਮੀਟਰ ਸਟੈਪਲ ਚੇਜ਼, 4&100 ਮੀਟਰ ਰਿਲੇਅ ਤੇ 4&400 ਮੀਟਰ ਰਿਲੇਅ, ਡੀਕੈਥਲਨ ਮੈਰਾਥਨ, 20 ਕਿਲੋਮੀਟਰ ਪੈਦਲ ਦੌੜ, 50 ਕਿਲੋਮੀਟਰ ਪੈਦਲ ਦੌੜ ਤੇ ਲੰਮੀ ਛਾਲ ਸ਼ਾਮਲ ਹੈ।
[[File:Summer Olympics.svg|thumb|left|upright=1.35|ਹਰਾ ਰੰਗ ਵਾਲੇ ਦੇਸ਼ ਉਹ ਹਨ ਜਿਹਨਾਂ ਨੇ ਇਕ ਵਾਰੀ ਖੇਡਾਂ ਕਰਵਾਈਆਂ ਅਤੇ ਨੀਲੇ ਰੰਗ ਵਾਲੇ ਦੇਸ਼ ਜਿਹਨਾਂ ਨੇ ਦੋ ਜਾਂ ਜਿਆਦਾ ਵਾਰੀ ਖੇਡਾਂ ਦਾ ਪ੍ਰਬੰਧ ਕੀਤਾ]]

==ਬਾਈਕਾਟ==
ਕੁਝ ਦੇਸ਼ਾਂ ਨੇ ਸਮੇਂ ਸਮੇਂ ਖੇਡਾਂ ਦਾ ਬਾਈਕਾਟ ਕੀਤਾ।
[[File:Olympic boycotts 1976 1980 1984.PNG|thumb|upright=1.35|ਕਲਰ ਉਹਨਾਂ ਦੇਸ਼ਾਂ ਨੂੰ ਦਰਸਾਉਦਾਂ ਹੈ ਜਿਹਨਾਂ ਨੇ ਬਾਈਕਾਟ ਕੀਤਾ ਸਮਰ ਓਲੰਪਿਕ 1976 (ਪੀਲਾ), 1980 (ਨੀਲਾ) ਅਤੇ 1984 (ਲਾਲ) ]]
==ਭਾਰਤੀ ਅਥਲੈਟਿਕਸ ਤਗਮੇ==
ਓਲੰਪਿਕ ਖੇਡਾਂ ਦੇ 1896 ਤੋਂ 2012 ਤਕ ਦੇ 116 ਸਾਲਾਂ ਇਤਿਹਾਸ ਵਿੱਚ ਜੇ ਅਥਲੈਟਿਕਸ ਦੀ ਗੱਲ ਕਰੀਏ ਤਾਂ 30 ਓਲੰਪਿਕ ਮੁਕਾਬਲਿਆਂ ਵਿੱਚ ਭਾਰਤ ਦੇ ਪੱਲੇ ਸਿਰਫ਼ ਦੋ ਚਾਂਦੀ ਦੇ ਅਥਲੈਟਿਕਸ ਤਗਮੇ ਹੀ ਨਜ਼ਰ ਆਉਂਦੇ ਹਨ। ਇਹ ਦੋ ਅਥਲੈਟਿਕਸ ਤਗਮੇ 1900 ਵਿੱਚ ਪੈਰਿਸ ਵਿਖੇ ਹੋਈਆਂ ਦੂਜੀਆਂ [[ਓਲੰਪਿਕ ਖੇਡਾਂ]] ਵਿੱਚ ਐਂਗਲੋ ਨਸਲ ਦੇ ਚਿੱਟੀ ਚਮੜੀ ਵਾਲੇ ਭਾਰਤੀ ਅਥਲੀਟ [[ਪ੍ਰਿਤਚਾਰਡ]] ਨੇ 100 ਤੇ 200 ਮੀਟਰ ਦੌੜ ਵਿੱਚ ਜਿੱਤੇ ਸਨ।
[[File:Charlotte Cooper.jpg|upright|thumb|ਬਰਤਾਨੀਆ ਦੀ ਪਹਿਲੀ ਔਰਤ ਟੈਨਿਸ ਖਿਡਾਰੀ ਚਾਰਲੋਟੇ ਕੂਪਰ
1900 ਓਲੰਪਿਕ ]]
==ਭਾਰਤ ਵਿੱਚ ਚਰਚਿਤ ਅਥਲੀਟ==
#ਉਡਣਾ ਸਿੱਖ [[ਮਿਲਖਾ ਸਿੰਘ]] 1960 ਦੀਆਂ [[ਰੋਮ]] [[ਓਲੰਪਿਕ ਖੇਡਾਂ]] ਵਿੱਚ 400 ਮੀਟਰ ਦੌੜ ਮੁਕਾਬਲੇ ਵਿੱਚ ਕਾਂਸੀ ਤਗਮਾ ਪ੍ਰਾਪਤ ਕਰਦੇ-ਕਰਦੇ ਆਖਰੀ ਸੈਕਿੰਡ ਵਿੱਚ ਪਛੜ ਗਏ ਸਨ।
#[[ਕਰਿਸ਼ਨਾ ਪੂਨੀਆ]] [[ਭਾਰਤ]] ਦੀ ਤਕੜੀ ਅਥਲੀਟ ਹੈ।
#ਏਸ਼ੀਅਨ ਸਟਾਰ ਅਥਲੀਟ ਉਡਣਪਰੀ [[ਪੀ.ਟੀ. ਊਸ਼ਾ]]।
{| class="wikitable"
|+ '''ਓਲੰਪਿਕ ਖੇਡਾਂ ਵਾਲੇ ਸਹਿਰ ਦਾ ਨਾਮ'''

! rowspan="2" | ਸਾਲ
! colspan="2" | ਗਰਮ ਰੁੱਤ ਦੀਆਂ ਓਲੰਪਿਕ ਖੇਡਾਂ
! colspan="2" | ਸਰਦ ਰੁੱਤ ਦੀਆਂ ਓਲੰਪਿਕ ਖੇਡਾਂ
! colspan="2" | ਯੂਥ ਓਲੰਪਿਕ ਖੇਡਾਂ

! ਓਲੰਪਿਆਡ!! ਮਹਿਮਾਨ ਸ਼ਹਿਰ !! ਨੰ: !! ਮਹਿਮਾਨ ਸ਼ਹਿਰ !! ਨੰ:!! ਮਹਿਮਾਨ ਸ਼ਹਿਰ
|- style="background: #efefef;"
| 1896 || I || [[ਏਥਨ]], [[ਯੂਨਾਨ]] || || || ||

| 1900 || II || [[ਪੈਰਿਸ]], [[ਫਰਾਂਸ]] || || || ||
|- style="background: #efefef;"
| 1904 || III || [[ਸੈਂਟ ਲਾਓਸ ਮਿਸੋਰੀ]], [[ਅਮਰੀਕਾ]] || || || ||
|- style="font-style:italic;"
| 1906 || 1906 Intercalated || [[ਏਥਨ]], [[ਯੁਨਾਨ]] || || || ||
|- style="background: #efefef;"
| 1908 || IV || [[ਲੰਡਨ]], [[ਬਰਤਾਨੀਆ]] || || || ||

| 1912 || V || [[ਸਟੋਕਹੋਮ ]], [[ਸਵੀਡਨ]] || || || ||
|- style="background: #efefef;"
|''1916'' || ''VI'' || ''[[ਬਰਲਿਨ]]'', ''[[ਜਰਮਨੀ]]'' →
ਪਹਿਲੀ ਸੰਸਾਰ ਯੰਗ ਦੇ ਕਾਰਨ ਮੁਲਤਵੀ ਕੀਤੇ ਗਏ|| || || ||

| 1920 || VII || [[ਐਂਵਰਪ ]], [[ਬੈਲਜ਼ੀਅਮ]] || || || ||
|- style="background: #efefef;"
| 1924 || VIII || [[ਪੈਰਿਸ]], [[ਫਰਾਂਸ]] || I || [[ਚਰਨੋਮਿਕਸ]], [[ਫਰਾਂਸ]] || ||

| 1928 ||IX || [[ਆਰਮਸਟਰਡਮ]], [[ਨੀਦਰਲੈਂਡ]] || II || [[ਸੈਂਟ ਮੋਰਿਟਜ਼]], [[ਸਵਿਟਜਰਲੈਂਡ]] || ||
|- style="background: #efefef;"
| 1932 || X || [[ਲਾਓਸ ਐਂਜਿਲਸ]], [[ਅਮਰੀਕਾ]] || III || [[ਪਲੇਸਿਡ ਲੇਕ]], [[ਅਮਰੀਕਾ]]|| ||

| 1936 || XI || [[ਬਰਲਿਨ]], [[ਜਰਮਨੀ]] || IV || [[Garmisch-Partenkirchen]], [[ਜਰਮਨੀ]] || ||
|- style="background: #efefef;"
|''1940'' ||XII|| ''[[ਟੋਕੀਉ]], [[ਜਪਾਨ]] →
, [[Finland]] →
ਦੁਜੀ ਸੰਸਾਰ ਯੰਗ ਦੇ ਕਾਰਨ ਮੁਲਤਵੀ ਹੋਏ || V|| '' [[ਸਪੁਰੁ]], [[ਜਪਨਾ]] →
[[ਸੈਂਟ ਮੋਰਿਟਜ਼]], [[ਸਵਿਟਜਰਲੈਂਡ]] →
[[ਗਰਮਿਸਚ-ਪਰਟੈਨਕਿਰਚੇਨ]], [[ਜਰਮਨੀ]] →
ਦੁਜੀ ਸੰਸਾਰ ਯੰਗ ਦੇ ਕਾਰਨ ਮੁਲਤਵੀ ਹੋਏ || ||

|''1944'' ||XIII|| [[ਲੰਡਨ]], [[ਬਰਤਾਨੀਆ]] →
ਦੁਜੀ ਸੰਸਾਰ ਯੰਗ ਦੇ ਕਾਰਨ ਮੁਲਤਵੀ ਹੋਏ || V|| [[ਕੋਰਟੀਨਾ ਦ' ਐਮਪੀਜ਼ੋ]], [[ਇਟਲੀ]] →
ਦੁਜੀ ਸੰਸਾਰ ਯੰਗ ਦੇ ਕਾਰਨ ਮੁਲਤਵੀ ਹੋਏ || ||
|- style="background: #efefef;"
| 1948 || XIV|| [[ਲੰਡਨ]], [[ਬਰਤਾਨੀਆ]] || V || [[ਸੈਂਟ ਮੋਰਿਟਜ਼]], [[ਸਵਿਟਜਰਲੈਂਡ]] || ||

| 1952 || XV || [[ਹੇਲਸਿੰਕੀ]], [[ਫਿਨਲੈਂਡ]] || VI || [[ਓਸਲੋ]], [[ਨੋਰਵੇ]] || ||
|- style="background: #efefef;"
| 1956 ||XVI || [[ਮੈਲਬੋਰਨ]], [[ਆਸਟਰੇਲੀਆ]] +
[[ਸਟੋਕਹੋਮ]], [[ਸਵੀਡਨ]] ||VII || [[ਕੋਰਟੀਨਾ ਦ' ਐਮਪੀਜ਼ੋ]], [[ਇਟਲੀ]] || ||

| 1960 ||XVII || [[ਰੋਮ]], [[ਇਟਲੀ]] || VIII || [[ਸਕੁਥਵ]], [[ਅਮਰੀਕਾ]] || ||
|- style="background: #efefef;"
| 1964 || XVIII || [[ਟੋਕੀਉ]], [[ਜਪਾਨ]] || IX || [[ਇੰਸਬਰੁੱਕ]], [[ਆਸਟਰੀਆ]] || ||

| 1968 || XIX || [[ਮੈਕਸੀਕੋ]], [[ਮੈਕਸੀਕੋ]] ||X || [[ਗਰੇਨੋਬਿਲ]], [[ਫਰਾਂਸ]] || ||
|- style="background: #efefef;"
| 1972 || XX || [[ਮੁਨਿਚ]], [[ਪੱਛਮੀ ਜਰਮਨੀ]] || XI || [[ਸਪੁਰੁ]], [[ਜਪਾਨ]] || ||

| 1976 ||XXI || [[ਮੋਨਟਰੀਅਲ]], [[ਕਨੇਡਾ]] ||XII || [[ਡੇਨਵਰ]], [[ਅਮਰੀਕਾ]]'' →
[[ਇੰਸਬਰੁੱਕ]], [[ਆਸਟਰੀਆ]] || ||
|- style="background: #efefef;"
| 1980 || XXII || [[ਮਾਸਕੋ]], [[ਸੋਵੀਅਤ ਯੂਨੀਅਨ]] ||XIII || [[ਪਲੇਸਿਡ ਝੀਲ]], [[ਅਮਰੀਕਾ]] || ||

| 1984 || XXIII || [[ਲੋਸ ਐਂਜਲਸ]], [[ਅਮਰੀਕਾ]] ||XIV || [[ਸਰਜੀਵੋ]], [[ਯੁਗੋਸਲੋਵਾਕੀਆ]] || ||
|- style="background: #efefef;"
| 1988 || XXIV || [[ਸਿਉਲ]], [[ਦੱਖਣੀ ਕੋਰੀਆ]] || XV || [[ਕੈਲਗਿਰੀ]], [[ਕਨੇਡਾ]] || ||

| 1992 || XXV || [[ਬਾਰਸੀਲੋਨਾ]], [[ਸਪੇਨ]] ||XVI || [[ਅਲਵਰਟਵਿਲੇ]], [[ਫਰਾਂਸ]] || ||
|- style="background: #efefef;"
| 1994 || || || XVII || [[ਲਿਲੇਹੈਮਰ]], [[ਨੋਰਵੇ]] || ||

| 1996 || XXVI || [[ਅਟਲਾਂਟਾ]], [[ਅਮਰੀਕਾ]] || || || ||
|- style="background: #efefef;"
| 1998 || || || XVIII || [[ਨਗਾਨੋ]], [[ਜਪਾਨ]] || ||

| 2000 || XXVII || [[ਸਿਡਨੀ]], [[ਆਸਟ੍ਰੇਲੀਆ]] || || || ||
|- style="background: #efefef;"
| 2002 || || || XIX || [[ਸਾਲਟ ਲੇਕ ਸਿਟੀ]], [[ਅਮਰੀਕਾ]] || ||

| 2004 || XXVIII || [[ਏਥਨ]], [[ਯੁਨਾਨ]] || || || ||
|- style="background: #efefef;"
| 2006 || || || XX || [[ਟੁਰਿਨ]], [[ਇਟਲੀ]] || ||

| 2008 || XXIX || [[ਬੀਜਿੰਗ]], [[ਚੀਨ]] || || || ||
|- style="background: #efefef;"
| 2010 || || || XXI || [[ਵੈਨਕੁਵਰ]], [[ਕਨੇਡਾ]] || I ||

| 2012 ||XXX || [[ਲੰਡਨ]], [[ਬਰਤਾਨੀਆ]] || || ||I || | [[ਇੰਸਬਰੁੱਕ]], [[ਆਸਟਰੀਆ]]
|- style="background: #efefef;"
| 2014 || || || XXII || [[ਸੋਚੀ]], [[ਰੂਸ]] || II || | [[ਨੰਜਿਗ]], [[ਚੀਨ]]

| 2016 || XXXI || [[ਰੇਓ ਡੀ ਜਰੇਰਿਓ]], [[ਬਰਾਜੀਲ]] || || || II || [[ਲਿਲੇਹੈਮਰ]], [[ਨੋਰਵੇ]]
|- style="background: #efefef;"
| 2018 || || || XXIII || [[ਪਿਓਂਗਚੰਗ]], [[ਦੱਖਣੀ ਕੋਰੀਆ]] || III || ਘੋਸਿਤ ਨਹੀਂ ਹੋਇਆ

| 2020 || XXXII || ਘੋਸਿਤ ਨਹੀਂ ਹੋਇਆ || || || III || ਘੋਸਿਤ ਨਹੀਂ ਹੋਇਆ
|- style="background: #efefef;"
| 2022 || || || XXIV || ਘੋਸਿਤ ਨਹੀਂ ਹੋਇਆ || IV || ਘੋਸਿਤ ਨਹੀਂ ਹੋਇਆ

| 2024 || XXXIII || ਘੋਸਿਤ ਨਹੀਂ ਹੋਇਆ || || || IV || ਘੋਸਿਤ ਨਹੀਂ ਹੋਇਆ