ਯਾਂਗੋਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{ਜਾਣਕਾਰੀਡੱਬਾ ਬਸਤੀ |ਦੇਸੀ_ਨਾਂ = {{lang|my|ရန်ကုန်}} |ਅਧਿਕਾਰਕ_ਨਾਂ = ਯਾ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

05:37, 29 ਅਪਰੈਲ 2013 ਦਾ ਦੁਹਰਾਅ

ਰੰਗੂਨ ਜਾਂ ਯਾਂਗੋਨ (ਬਰਮੀ: ရန်ကုန်; MLCTS: rankun mrui, ਉਚਾਰਨ: [jàɴɡòʊɴ mjo̰]; ਸ਼ਾਬਦਕ ਅਰਥ: "ਬਖੇੜੇ ਦਾ ਅੰਤ") ਬਰਮਾ (ਮਿਆਂਮਾਰ) ਦੀ ਪੂਰਵਲੀ ਰਾਜਧਾਨੀ ਹੈ ਅਤੇ ਯਾਂਗੋਨ ਖੇਤਰ ਦੀ ਰਾਜਧਾਨੀ ਹੈ। ਭਾਵੇਂ ਮਾਰਚ ੨੦੦੬ ਤੋਂ ਫੌਜੀ ਸਰਕਾਰ ਰਾਜਧਾਨੀ ਨੂੰ ਅਧਿਕਾਰਕ ਤੌਰ 'ਤੇ ਨੇਪੀਡਾਅ ਵਿਖੇ ਲੈ ਗਈ ਹੈ[3] ਪਰ ਇਹ ਸ਼ਹਿਰ, ਚਾਲ੍ਹੀ ਲੱਖ ਦੀ ਅਬਾਦੀ ਨਾਲ਼, ਦੇਸ਼ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਪ੍ਰਮੁੱਖ ਵਪਾਰਕ ਕੇਂਦਰ ਹੈ।

ਯਾਂਗੋਨ
ਸਮਾਂ ਖੇਤਰਯੂਟੀਸੀ+੬:੩੦
  1. ਹਵਾਲੇ ਵਿੱਚ ਗਲਤੀ:Invalid <ref> tag; no text was provided for refs named uncrd
  2. "United Nations World Urbanization Prospects, 2007 revision". United Nations. Retrieved 27 April 2010.
  3. "Burma's new capital stages parade". BBC News. 27 March 2006. Retrieved 3 August 2006.