ਮਹਾਂਭਾਰਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ {{ਹਿੰਦੂ ਧਾਰਮਿਕ ਗਰੰਥ}}
ਲਾਈਨ 1:
'''ਮਹਾਭਾਰਤ''' (ਸੰਸਕ੍ਰਿਤ: Mahābhārata ,ਆਈ ਪੀ ਏ : [məɦaːˈbʱaːrət̪ə]) ਪ੍ਰਾਚੀਨ ਭਾਰਤ ਦੇ ਦੋ ਮਹਾਨ [[ਸੰਸਕ੍ਰਿਤ]] ਮਹਾਕਾਵਿਕ ਗ੍ਰੰਥਾਂ ਵਿੱਚੋਂ ਇੱਕ ਹੈ। ਦੂਜਾ ਗ੍ਰੰਥ ਹੈ - [[ਰਮਾਇਣ]]।<ref name=encindlit>{{Cite journal | url = http://books.google.ca/books?id=zB4n3MVozbUC&pg=PA1755&dq=itihasa | title = The Encyclopaedia of Indian Literature (Volume Two) (Devraj to Jyoti) | isbn = 978-81-260-1194-0 | author1 = Datta | first1 = Amaresh | date = 2006-01-01}}</ref> ਇਹ ਭਾਰਤ ਦਾ ਅਨੂਪਮ ਧਾਰਮਿਕ, ਪ੍ਰਾਚੀਨ , ਇਤਿਹਾਸਿਕ ਅਤੇ ਦਾਰਸ਼ਨਕ ਗਰੰਥ ਹੈ। ਇਹ ਸੰਸਾਰ ਦਾ ਸਭ ਤੋਂ ਲੰਮਾ ਮਹਾਂਕਾਵਿ ਹੈ ਅਤੇ ਇਸਨੂੰ ਪੰਚਮ ਵੇਦ ਮੰਨਿਆ ਜਾਂਦਾ ਹੈ। ਇਸ ਵਿੱਚ ਲਗਭਗ 1,10,000 ਸ਼ਲੋਕ ਹਨ , ਜੋ ਯੂਨਾਨੀ ਕਵੀ [[ਹੋਮਰ]] ਦੇ [[ਇਲੀਅਡ]] ਅਤੇ [[ਓਡੀਸੀ]] ਦੋਨਾਂ ਦੇ ਜੋੜ ਨਾਲੋਂ ਵੀ ਇਸਦਾ ਆਕਾਰ ਸੱਤ ਗੁਣਾ। [[ਬਾਈਬਲ]] ਨਾਲੋਂ ਇਹ ਤਿੰਨ ਗੁਣਾ ਵੱਡਾ ਹੈ।<ref>Rosen, Steven J., The Hidden Glory of India, Bhaktivedanta Book Trust, 2004. ISBN: 0-89213-351-1</ref>
{{ਹਿੰਦੂ ਧਾਰਮਿਕ ਗਰੰਥ}}
 
{{ਅੰਤਕਾ}}