ਵਾਤਸਾਇਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਮਹਾਂਰਿਸ਼ੀ ਬਾਤਸਾਇਨ ਦੇ ਬਾਰੇ ਨਵਾਂ ਪੇਜ ਬਣਾਇਆ
(ਕੋਈ ਫ਼ਰਕ ਨਹੀਂ)

20:32, 4 ਦਸੰਬਰ 2013 ਦਾ ਦੁਹਰਾਅ

ਬਾਤਸਾਇਨ ਜਾਂ ਮੱਲੰਗ ਬਾਤਸਾਇਨ ਭਾਰਤ ਦੇ ਇਕ ਪ੍ਰਾਚੀਨ ਦਾਰਸ਼ਨਿਕ ਸਨ। ਜਿਸਦਾ ਸਮਾਂ ਗੁਪਤ ਰਾਜਵੰਸ਼ ਸਮੇਂ (੬ਠੀ ਸ਼ਤੀ ਤੋਂ ੮ਵੀਂ ਸ਼ਤੀ) ਮੰਨਿਆ ਜਾਂਦਾ ਹੈ। ਉਹਨਾਂ ਨੇ ਕਾਮਸੂਤਰ ਤਥਾ ਨਿਆਈਸੂਤਰਭਾਸ਼ੀਆ ਦੀ ਰਚਨਾ ਕੀਤੀ।

ਮਹਾਂਰਿਸ਼ੀ ਬਾਤਸਾਇਨ ਦਾ ਜਨਮ ਬਿਹਾਰ ਰਾਜ ਵਿਚ ਹੋਇਆ ਸੀ। ਮਹਾਂਰਿਸ਼ੀ ਬਾਤਸਾਇਨ ਨੇ ਕਾਮਸੂਤਰ ਵਿਚ ਨਾ ਕੇਵਲ ਦਾਂਪਤੀਆ ਜੀਵਨ ਦਾ ਸ਼ਿੰਗਾਰ ਕੀਤਾ ਹੈ ਵਰਨ ਕਲਾ, ਸ਼ਿਲਪਕਲਾ ਤਥਾ ਸਾਹਿਤ ਨੂੰ ਵੀ ਸੰਪਾਦਤ ਕੀਤਾ ਹੈ। ਅਰਥ ਦੇ ਖੇਤਰ ਵਿਚ ਜੋ ਸਥਾਨ ਕੌਟਿਲੀਆ ਦਾ ਹੈ, ਕਾਮ ਦੇ ਖੇਤਰ ’ਚ ਉਹੀ ਸਥਾਨ ਮਹਾਂਰਿਸ਼ੀ ਬਾਤਸਾਇਨ ਦਾ ਹੈ।

ਇਹ ਵੀ ਦੇਖੋ

ਬਾਹਰੀ ਸੂਤਰ