ਖੁਦਾਈ ਖਿਦਮਤਗਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Charan Gill ਨੇ ਸਫ਼ਾ ਲਾਲ ਕੁੜਤੀ ਅੰਦੋਲਨ ਨੂੰ ਖੁਦਾਈ ਖਿਦਮਤਗਾਰ ’ਤੇ ਭੇਜਿਆ
ਲਾਈਨ 2:
 
'''ਖੁਦਾਈ ਖਿਦਮਤਗਾਰ''' ({{lang-ps|خدايي خدمتگار}}), ਯਾਨੀ ''ਰੱਬ ਦੀ ਬਣਾਈ ਹੋਈ ਦੁਨੀਆ ਦੇ ਸੇਵਕ'', ਬਰਤਾਨਵੀ ਰਾਜ ਦੇ ਖ਼ਿਲਾਫ਼ ਭਾਰਤ ਦੇ ਪੱਛਮ ਉੱਤਰ ਸੀਮਾਂਤ ਪ੍ਰਾਂਤ ਦੇ ਪਸ਼ਤੂਨ ਕਬੀਲਿਆਂ ਵਿੱਚ ਖ਼ਾਨ ਅਬਦੁਲ ਗੱਫਾਰ ਖ਼ਾਨ ਦੀ ਅਗਵਾਈ ਹੇਠ ਭਾਰਤੀ ਰਾਸ਼ਟਰੀ ਕਾਂਗਰਸ ਦੇ ਸਮਰਥਨ ਵਿੱਚ ਚਲਾਇਆ ਗਿਆ ਇੱਕ ਇਤਹਾਸਕ ਅਹਿੰਸਕ ਅੰਦੋਲਨ ਸੀ। ਇਸਨੂੰ "ਸੁਰਖ ਪੋਸ਼" ਜਾਂ "ਲਾਲ ਕੁੜਤੀ" ਵੀ ਕਿਹਾ ਜਾਂਦਾ ਸੀ। ਮੂਲ ਤੌਰ ਤੇ ਇਹ ਇੱਕ ਸਮਾਜ ਸੁਧਾਰਕ ਸੰਗਠਨ ਸੀ ਜਿਸਦਾ ਮਕਸਦ ਸਿੱਖਿਆ ਦਾ ਪਸਾਰ ਅਤੇ ਖ਼ੂਨ ਦੇ ਝਗੜਿਆਂ ਨੂੰ ਖਤਮ ਕਰਨਾ ਸੀ।
 
[[ਸ਼੍ਰੇਣੀ:ਭਾਰਤ ਦਾ ਆਜ਼ਾਦੀ ਸੰਗਰਾਮ]]