ਨੋਬਲ ਸ਼ਾਂਤੀ ਇਨਾਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
No edit summary
ਲਾਈਨ 1:
{{Infobox award
| name = ਨੋਬਲ ਸ਼ਾਂਤੀ ਪੁਰਸਕਾਰ
| description = [[ਅਮਨ]] ਦੇ ਖੇਤਰ ਵਿੱਚ ਵਧੀਆ ਯੋਗਦਾਨ ਲਈ
| presenter =[[ਐਲਫਰੈਡ ਨੋਬਲ]] ਐਸਟੇਟ ਵਲੋਂ [[ਨਾਰਵੇਜੀਅਨ ਨੋਬਲ ਕਮੇਟੀ]]
| location = [[ਓਸਲੋ]]
| year = 1901
| website = [http://nobelprize.org Nobelprize.org]
}}
'''ਨੋਬਲ ਸ਼ਾਂਤੀ ਪੁਰਸਕਾਰ''' ([[ਸਵੀਡਿਸ਼ ਭਾਸ਼ਾ|ਸਵੀਡਿਸ਼]]: Nobels fredspris) ਸਵੀਡਿਸ਼ ਖੋਜੀ ਅਤੇ ਇੰਜੀਨੀਅਰ [[ਐਲਫਰੱਡ ਨੋਬਲ]] ਦੁਆਰਾ ਸ਼ੁਰੂ ਕੀਤੇ ਪੰਜ ਨੋਬਲ ਪੁਰਸਕਾਰਾਂ ਵਿੱਚੋਂ ਇੱਕ ਹੈ। ਬਾਕੀ ਚਾਰ ਨੋਬਲ ਪੁਰਸਕਾਰ [[ਨੋਬਲ ਭੌਤਿਕ ਵਿਗਿਆਨ ਪੁਰਸਕਾਰ|ਭੌਤਿਕ ਵਿਗਿਆਨ]], [[ਨੋਬਲ ਰਸਾਇਣ ਵਿਗਿਆਨ ਪੁਰਸਕਾਰ|ਰਸਾਇਣ ਵਿਗਿਆਨ]], [[ਨੋਬਲ ਸਿਹਤ ਵਿਗਿਆਨ ਪੁਰਸਕਾਰ|ਸਿਹਤ ਵਿਗਿਆਨ]] ਅਤੇ [[ਨੋਬਲ ਸਾਹਿਤ ਪੁਰਸਕਾਰ|ਸਾਹਿਤ]] ਵਿੱਚ ਖਾਸ ਯੋਗਦਾਨ ਪਾਉਣ ਵਾਲਿਆਂ ਨੂੰ ਦਿੱਤੇ ਜਾਂਦੇ ਹਨ।