ਪੰਡਿਤ ਰਵੀ ਸ਼ੰਕਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋNo edit summary
ਲਾਈਨ 25:
ਅੱਜਕੱਲ੍ਹ, ਇਹ ਗੀਤ ਸਾਡੇ ਲਈ ਸਾਂਭਣਯੋਗ ਕੀਮਤੀ ਖਜਾਨਾ ਹੈ, ਜਿਸਦੇ ਲਈ ਸਿਹਰਾ ਰਵੀਸ਼ੰਕਰ ਨੂੰ ਜਾਂਦਾ ਹੈ।"<ref>[http://www.thehindu.com/opinion/op-ed/when-ravi-shankar-was-comrade-robuda/article4226676.ece?homepage=true When Ravi Shankar was Comrade Robuda]</ref>
==ਪੱਛਮੀ ਦੇਸ਼ਾਂ ਵਿੱਚ ਪ੍ਰਭਾਵ==
ਰਵੀ ਸ਼ੰਕਰ ਨੇ ਪੱਛਮੀ ਦੇਸ਼ਾਂ ਤਕ ਨੂੰ ਆਪਣੀ ਕਲਾ ਨਾਲ ਕੀਲ ਲਿਆ। ਉਨ੍ਹਾਂ ਬੀਟਲਜ਼, ਜਾਰਜ ਹੈਰੀਸਨ ਅਤੇ ਯਹੂਦੀ ਮੈਨੂਹਿਨ ਜਿਹੇ ਉੱਘੇ ਸੰਗੀਤਕਾਰਾਂ ਨਾਲ ਮਿਲ ਕੇ ਵੀ ਐਲਬਮ ਕੱਢੇ। ਉਨ੍ਹਾਂ ਭਾਰਤੀ ਕਲਾਸੀਕਲ ਸੰਗੀਤ ਨੂੰ ਪੱਛਮੀ ਦੇਸ਼ਾਂ ਵਿਚ ਅਹਿਮ ਮੁਕਾਮ ਦਿਵਾਇਆ। ਉਨ੍ਹਾਂ ਭਾਰਤ,ਕੈਨੇਡਾ, ਯੂਰਪ ਅਤੇ ਅਮਰੀਕਾ ਦੀਆਂ ਕੁਝ ਫ਼ਿਲਮਾਂ ਲਈ ਵੀ ਸੰਗੀਤ ਦਿੱਤਾ। ਸੱਤਿਆਜੀਤ ਰੇਅ ਦੀ ‘ਅੱਪੂ ਟਰਾਇਲੋਜੀ’ ਵਾਸਤੇ ਵੀ ਉਨ੍ਹਾਂ ਹੀ ਸੰਗੀਤ ਤਿਆਰ ਕੀਤਾ।<ref>[http://punjabitribuneonline.com/2012/12/%E0%A8%89%E0%A9%B1%E0%A8%98%E0%A9%87-%E0%A8%B8%E0%A8%BF%E0%A8%A4%E0%A8%BE%E0%A8%B0%E0%A8%B5%E0%A8%BE%E0%A8%A6%E0%A8%95-%E0%A8%AA%E0%A9%B0%E0%A8%A1%E0%A8%BF%E0%A8%A4-%E0%A8%B0%E0%A8%B5%E0%A9%80/ਉੱਘੇ ਸਿਤਾਰਵਾਦਕ ਪੰਡਿਤ ਰਵੀ ਸ਼ੰਕਰ ਦਾ ਦੇਹਾਂਤ]</ref>
==ਮਾਨ ਸਨਮਾਨ==
ਉਨ੍ਹਾਂ ਨੂੰ ਸੰਗੀਤ ਦੀ ਬਦੌਲਤ 1999 ’ਚ [[ਭਾਰਤ ਰਤਨ]] ਮਿਲਿਆ। ਇਸ ਤੋਂ ਇਲਾਵਾ ਉਨ੍ਹਾਂ ਨੂੰ [[ਮੈਗਾਸਾਸੇ]] ਪੁਰਸਕਾਰ, ਤਿੰਨ [[ਗਰੈਮੀ ਐਵਾਰਡਾਂ]] ਲਈ ਵੀ ਨਾਮਜ਼ਦ ਕੀਤਾ ਗਿਆ ਸੀ। ਉਨ੍ਹਾਂ ਨੇ ਅਪਣਾ ਪਹਿਲਾ ਸੰਗੀਤਕ ਪ੍ਰੋਗਰਾਮ 10 ਸਾਲ ਦੀ ਉਮਰ ’ਚ ਦਿਤਾ ਸੀ। ਭਾਰਤ ਵਿਚ ਉਨ੍ਹਾਂ ਨੇ ਪਹਿਲਾ ਪ੍ਰੋਗਰਾਮ 1939 ’ਚ ਅਤੇ ਭਾਰਤ ਤੋਂ ਬਾਹਰ ਪਹਿਲਾ ਪ੍ਰੋਗਰਾਮ 1954 ’ਚ [[ਸੋਵੀਅਤ ਸੰਘ]] ਵਿਚ ਦਿਤਾ ਸੀ। ਉਨ੍ਹਾਂ ਨੇ ਹੀ ‘[[ਸਾਰੇ ਜਹਾਂ ਸੇ ਅੱਛਾ]]’ ਦਾ ਸੰਗੀਤ ਬਣਾਇਆ ਸੀ।
*ਸਿਤਾਰ ਵਾਦਕ ਪੰਡਤ ਰਵੀ ਸ਼ੰਕਰ ਦਾ [[12 ਦਸੰਬਰ]] [[2012]] ਨੂੰ 92 ਸਾਲ ਦੀ ਉਮਰੇ ਦਿਹਾਂਤ ਹੋ ਗਿਆ।<ref>[http://punjabitribuneonline.com/20122014/1201/%E0%A8%89%E0%A9%B1%E0%A8%98%E0%A9%87ਉੱਘੇ-%E0%A8%B8%E0%A8%BF%E0%A8%A4%E0%A8%BE%E0%A8%B0%E0%A8%B5%E0%A8%BE%E0%A8%A6%E0%A8%95ਅਫ਼ਗਾਨ-%E0%A8%AA%E0%A9%B0%E0%A8%A1%E0%A8%BF%E0%A8%A4ਮੁਲਾਣੇ-%E0%A8%B0%E0%A8%B5%E0%A9%80ਜ਼ਾਕੀਰੀ/|ਉੱਘੇ ਸਿਤਾਰਵਾਦਕ ਪੰਡਿਤ ਰਵੀ ਸ਼ੰਕਰ ਦਾ ਦੇਹਾਂਤ ]</ref>
 
{{ਅੰਤਕਾ}}
{{ਨਾਗਰਿਕ ਸਨਮਾਨ}}
{{ਅਧਾਰ}}
 
[[ਸ਼੍ਰੇਣੀ:ਭਾਰਤ ਦੇ ਸੰਗੀਤਕਾਰ]]