ਸਈਅਦ ਅਹਿਮਦ ਖ਼ਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਅਰੰਭਕ ਜੀਵਨ: clean up, replaced: ਵਿਚ → ਵਿੱਚ using AWB
ਲਾਈਨ 27:
1877 ਵਿੱਚ ਉਨ੍ਹਾਂ ਨੂੰ ਇੰਪੀਰਿਅਲ ਕੌਂਸਲ ਮੈਬਰ ਨਾਮਜਦ ਕੀਤਾ ਗਿਆ । 1888 ਵਿੱਚ ਉਨ੍ਹਾਂ ਨੂੰ ਸਰ ਦਾ ਖਿਤਾਬ ਦਿੱਤਾ ਗਿਆ ਅਤੇ 1889 ਵਿੱਚ ਇੰਗਲੈਂਡ ਦੀ ਯੂਨੀਵਰਸਿਟੀ ਐਡਨਬਰਾ ਨੇ ਉਨ੍ਹਾਂ ਨੂੰ ਐਲ ਐਲ ਡੀ ਦੀ ਆਨਰੇਰੀ ਡਿਗਰੀ ਦਿੱਤੀ।
 
1862 ਵਿੱਚ ਗਾਜੀਪੁਰ ਵਿੱਚ ਸਾਇੰਟਫ਼ਿਕ ਸੋਸਾਇਟੀ ਦੀ ਸਥਾਪਨਾ ਕੀਤੀ। ਅਲੀਗੜ ਗਏ ਤਾਂ ਅਲੀਗੜ ਸੰਸਥਾਨ ਗਜਟ ਕੱਢਿਆ। ਇੰਗਲੈਂਡ ਤੋਂ ਪਰਤਣ ਉੱਤੇ 1870 ਵਿੱਚ ਰਿਸਾਲਾ ਤਹਿਜ਼ੀਬ ਅਲਾਖ਼ਲਾਕ ਜਾਰੀ ਕੀਤਾ। ਇਸ ਵਿੱਚ ਲੇਖ ਸਰ ਸਇਯਦ ਨੇ ਭਾਰਤ ਦੇ ਮੁਸਲਮਾਨਾ ਦੇ ਵਿਚਾਰਾਂਵਿੱਚਾਰਾਂ ਵਿੱਚ ਵੱਡਾ ਇਨਕਲਾਬ ਪੈਦਾ ਕੀਤਾ। ਇਸ ਤਰ੍ਹਾਂ ਅਦਬ ਵਿੱਚ ਵਿੱਚ ਅਲੀਗੜ ਅੰਦੋਲਨ ਦੀ ਸਥਾਪਨਾ ਹੋਈ। ਸਰ ਸਈਅਦ ਦਾ ਵੱਡਾ ਕਾਰਨਾਮਾ ਅਲੀਗੜ ਕਾਲਜ ਸੀ। 1887 ਵਿੱਚ ਸੱਤਰ ਸਾਲ ਦੀ ਉਮਰ ਵਿੱਚ ਪਿੰਨਸ਼ਨ ਲੈ ਲਈ ਅਤੇ ਆਪਣੇ ਆਪ ਨੂੰ ਇਸ ਕਾਲਜ ਦੇ ਵਿਕਾਸ ਅਤੇ ਰਾਜਨੀਤੀ ਲਈ ਸਮਰਪਤ ਕਰ ਦਿੱਤਾ।