ਮੁਲਤਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up, replaced: ਇਕ → ਇੱਕ (2) using AWB
ਲਾਈਨ 26:
|-
|}
ਮੁਲਤਾਨ ਸੂਬਾ [[ਪੰਜਾਬ]] ਪਾਕਿਸਤਾਨ ਦਾ ਇਕਇੱਕ ਸ਼ਹਿਰ ਹੈ। ਇਹ ਖੇਤਰਫਲ ਪੱਖੋਂ ਪਾਕਿਸਤਾਨ ਦਾ ਤੀਜਾ ਵੱਡਾ ਸ਼ਹਿਰ ਹੈ ਅਤੇ ਆਬਾਦੀ ਪੱਖੋਂ ਪੰਜਵਾਂ ਵੱਡਾ ਸ਼ਹਿਰ। ਇਥੇ 1,423,919 ਲੋਕ ਵਸਦੇ ਹਨ। ਇਹ [[ਜ਼ਿਲ੍ਹਾ ਮੁਲਤਾਨ]] ਦਾ ਗੜ੍ਹ ਵੀ ਹੈ । ਮੁਲਤਾਨ [[ਚਨਾਬ]] ਦੇ ਕੰਢੇ ਥਲਵੇਂ ਪੰਜਾਬ ਵਿੱਚ ਹੈ -ਇਹ ਪਾਕਿਸਤਾਨ ਦੇ ਪੁਰਾਣੇ ਸ਼ਹਿਰਾਂ ਵਿੱਚੋਂ ਹੈ।
 
==ਇਤਿਹਾਸ ==
ਮੁਲਤਾਨ ਏਸ਼ੀਆ ਦੇ ਹੀ ਨਹੀਂ ਸੰਸਾਰ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਵਿੱਚੋਂ ਹੈ। ਮੁਲਤਾਨ ਸ਼ਬਦ ਮਲਾਸਤਹਾਨ ਤੋਂ ਬਣਿਆ ਹੈ ਜਿਹੜਾ ਸੂਰਜ ਦੇਵਤਾ ਦਾ ਇਥੇ ਇਕਇੱਕ ਵੱਡਾ ਮੰਦਰ ਸੀ। ਯੂਨਾਨੀ [[ਸਿਕੰਦਰ]] ਵੀ ਇਥੇ ਆਇਆ ਸੀ। 664 ਵਿੱਚ ਅਮਵੀ ਖ਼ਲੀਫ਼ਾ [[ਅਮੀਰ ਮਾਆਵਆ]] ਦਾ ਜਰਨੈਲ [[ਮਹਲਬ ਬਣ ਅਬੀ ਸਫ਼ਰਾਹ]] ਇਥੇ ਆਇਆ ਸੀ। ਪਰ ਇਸਲਾਮੀ ਦੁਨੀਆ ਨਾਲ ਗੂੜਾ ਜੋੜ ਅਮਵੀ ਖ਼ਲੀਫ਼ਾ [[ਵਲੀਦ ਬਣ ਅਬਦਾਲਮਲਕ]] ਦੇ ਵੇਲੇ ਹੋਇਆ ਜਦੋਂ [[ਬਿਨੁ ਅਮੀਆ]] ਦੀ ਫ਼ੌਜ ਉਦੇ ਜਰਨੈਲ [[ਮੁਹੰਮਦ ਬਿਨ ਕਾਸਿਮ]] ਨਾਲ ਮੁਲਤਾਨ ਆਈ ਤੇ ਮੁਲਤਾਨ ਪੱਕਾ ਇਸਲਾਮੀ ਦੁਨੀਆਂ ਨਾਲ ਜੋੜ ਗਿਆ।
 
{{ਅਧਾਰ}}