ਵਿਕਸ਼ਨਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up, replaced: ਇਕ → ਇੱਕ (3), ਵਿਚ → ਵਿੱਚ (6) using AWB
ਲਾਈਨ 1:
{{ਜਾਣਕਾਰੀਡੱਬਾ ਵੈੱਬਸਾਈਟ| ਨਾਮ =ਵਿਕਸ਼ਨਰੀ| ਲੋਗੋ =[[File:Wiktionary-logo-en.svg|125px|Wiktionary logo]][[File:WiktionaryEn.svg|125px|Wiktionary logo]]| ਲੋਗੋਸੁਰਖ਼ੀ =ਵਿਕਸ਼ਨਰੀ ਦੀ ਲੋਗੋ| ਸਕਰੀਨਸ਼ਾੱਟ =[[File:Www.wiktionary.org screenshot.png|border|250px|thumb|ਵਿਕਸ਼ਨਰੀ ਦਾ ਪਹਿਲਾ ਸਫ਼ਾ, ਸਾਰੀਆਂ ਵਿਕਸ਼ਨਰੀਆਂ ਦੀ ਇੰਦਰਾਜਾਂ ਮੁਤਾਬਕ ਲਿਸਟ]]| ਸਮੇਟਣਯੋਗ =| ਸਮੇਟਲਿਖਤ =| ਸੁਰਖ਼ੀ =| ਪਤਾ = [http://www.wiktionary.org wiktionary.org]| ਨਾਅਰਾ = ਇਕਇੱਕ ਅਜ਼ਾਦ ਸ਼ਬਦਕੋਸ਼| ਵਪਾਰਕ =ਨਹੀਂ| ਕਿਸਮ =ਇੰਟਰਨੈੱਟ ਸ਼ਬਦਕੋਸ਼| ਰਜਿਸਟ੍ਰੇਸ਼ਨ =ਮਰਜ਼ੀ ਮੁਤਾਬਕ| ਬੋਲੀ =ਬਹ-ਜ਼ਬਾਨੀ| ਮੈਂਬਰ_ਗਿਣਤੀ =| ਸਮੱਗਰੀ_ਲਾਈਸੈਂਸ =| ਮਾਲਕ =[http://wikimedia.org ਵਿਕੀਮੀਡੀਆ ਫ਼ਾਊਂਡੇਸ਼ਨ]| ਬਣਾਉਣ_ਵਾਲ਼ਾ =[[ਜਿੰਮੀ ਵੇਲਸ]] ਅਤੇ ਵਿਕੀਮੀਡੀਆ ਭਾਈਚਾਰਾ| ਸੰਪਾਦਕ =| ਤਾਰੀਖ਼_ਸ਼ੁਰੂਆਤ =ਦਸੰਬਰ ੧੨, ੨੦੦੨ | ਅਲੈਕਸਾ =੬੭੧<ref name="a">{{cite web | url=http://www.alexa.com/siteinfo/wiktionary.org | title=wiktionary.org | publisher=[http://alexa.com Alexa] | accessdate=ਅਕਤੂਬਰ ੮, ੨੦੧੨}}</ref>| ਕਮਾਈ =| ਮੌਜੂਦਾ_ਹਾਲਤ =| ਫ਼ੁੱਟਨੋਟਸ =}}
 
'''ਵਿਕਸ਼ਨਰੀ''' [[ਇੰਟਰਨੈੱਟ]] ’ਤੇ ਅਜ਼ਾਦ ਸਮੱਗਰੀ ਵਾਲ਼ਾ ਬਹੁ-ਜ਼ਬਾਨੀ ਸ਼ਬਦਕੋਸ਼ ਤਿਆਰ ਕਰਨ ਦੀ ਇਕਇੱਕ ਸਾਂਝੀ ਵਿਓਂਤ ਹੈ ਜੋ ਹਾਲ ਦੀ ਘੜੀ ੧੫੮ ਤੋਂ ਵੱਧ ਬੋਲੀਆਂ ਵਿੱਚ ਮੌਜੂਦ ਹੈ। ਇਸ ਵਿਚਵਿੱਚ ਹਰ ਕੋਈ ਲਿਖ ਅਤੇ ਫੇਰ-ਬਦਲ ਕਰ ਸਕਦਾ ਹੈ।
 
ਵਿਕਸ਼ਨਰੀ ਦਾ ਨਿਸ਼ਾਨਾ "ਸਾਰੇ ਲਫ਼ਜ਼ਾਂ ਦੇ ਮਤਲਬ ਸਾਰੀਆਂ ਬੋਲੀਆਂ ਵਿਚਵਿੱਚ ਦੱਸਣਾ" ਹੈ। ਅਕਤੂਬਰ ੨੦੧੨ ਨੂੰ ਅਲੈਕਸਾ ਦੇ ਮੁਤਾਬਕ ਵਿਕਸ਼ਨਰੀ ਦਾ ੬੭੧ਵੀਂ ਥਾਂ ਹੈ।<ref name=a/>
 
ਜਿਵੇਂ [[ਵਿਕੀਪੀਡੀਆ]] ਇਕਇੱਕ ਸ਼ਬਦਕੋਸ਼ (ਜਾਂ ਡਿਕਸ਼ਨਰੀ) ਨਹੀਂ ਓਸੇ ਤਰ੍ਹਾਂ ਵਿਕਸ਼ਨਰੀ ਗਿਆਨਕੋਸ਼ (ਜਾਂ ਐੱਨਸਾਈਕਲੋਪੀਡੀਆ) ਨਹੀਂ ਹੈ।
 
==ਇਤਿਹਾਸ==
 
ਵਿਕਸ਼ਨਰੀ ਨੂੰ ਲੈਰੀ ਸੈਂਗਰ ਅਤੇ ਡੇਨੀਅਲ ਐਲਸਟਨ ਦੀ ਤਜਵੀਜ਼ ’ਤੇ ੧੨ ਦਸੰਬਰ ੨੦੦੨ ਨੂੰ ਔਨਲਾਈਨ ਲਿਆਂਦਾ ਗਿਆ।<ref name="wm">{{cite web | url=http://lists.wikimedia.org/pipermail/wikipedia-l/2002-December/008311.html | title=<nowiki>[Wikipedia-l] Wiktionary project launched</nowiki> | publisher=[http://wikimedia.org ਵਿਕੀਮੀਡੀਆ] | accessdate=ਅਕਤੂਬਰ ੮, ੨੦੧੨}}</ref> ਮਾਰਚ ੨੮, ੨੦੦੪ ਨੂੰ ਫ਼੍ਰੈਂਚ ਅਤੇ ਪੌਲਿਸ਼ ਵਿਕਸ਼ਨਰੀਆਂ ਸ਼ੁਰੂ ਕੀਤੀਆਂ ਗਈਆਂ। ਵਿਕਸ਼ਨਰੀ ਪਹਿਲਾਂ ਆਰਜ਼ੀ ਡੋਮੇਨ (wiktionary.wikipedia.org) ’ਤੇ ਸ਼ੁਰੂ ਕੀਤੀ ਗਈ ਸੀ ਅਤੇ ਇਸ ਬਾਅਦ ਵਿਚਵਿੱਚ ਇਸਦਾ ਮੌਜੂਦਾ ਡੋਮੇਨ<ref>ਵਿਕਸ਼ਨਰੀ ਦਾ ਮੌਜੂਦਾ ਡੋਮੇਨ [http://wiktionary.org wiktionary.org] ਹੈ</ref> ਹੋਂਦ ਵਿਚਵਿੱਚ ਆਇਆ। ਬਾਅਦ ਵਿਚਵਿੱਚ ਹੋਰ ਕਈ ਬੋਲੀਆਂ ਦੀਆਂ ਵਿਕਸ਼ਨਰੀਆਂ ਸ਼ੁਰੂ ਕੀਤੀਆਂ ਗਈਆਂ।
 
੨੦੦੫ ਵਿਚਵਿੱਚ ਪੰਜਾਬੀ ਵਿਕਸ਼ਨਰੀ ਸ਼ੁਰੂ ਕੀਤੀ ਗਈ।
 
== ਹਵਾਲੇ ==