ਅਫ਼ਲਾਤੂਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up, replaced: ਇਕ → ਇੱਕ (2) using AWB
ਲਾਈਨ 32:
==ਸੁਕਰਾਤ ਦਾ ਮੁਕੱਦਮਾ==
 
ਸੁਕਰਾਤ ਦਾ ਮੁਕੱਦਮਾ ਅਫ਼ਲਾਤੂਨ ਦੇ ਡਾਇਲਾਗ ਵਿੱਚ ਇਕਇੱਕ ਅਹਿਮ ਚੀਜ਼ ਹੈ ਜਿਸਦੇ ਆਲੇ ਦੁਆਲੇ ਬਾਕੀ ਚੀਜ਼ਾਂ ਦਾ ਤਾਣਾ ਬਾਣਾ ਬੁਣਿਆ ਹੋਇਆ ਹੈ। ਸੁਕਰਾਤ ਏਸ ਖ਼ਿਆਲ ਨੂੰ ਗ਼ਲਤ ਕਹਿੰਦਾ ਹੈ ਕਿ ਉਹ ਸੂਫ਼ੀ ਹੈ। ਤੇ ਉਹਦੇ ਤੇ ਜਿਹੜਾ ਇਲਜ਼ਾਮ ਲਾਇਆ ਗਿਆ ਸੀ ਕਿ ਉਹ ਜਵਾਨਾਂ ਨੂੰ ਖ਼ਰਾਬ ਕਰਦਾ ਹੈ ਅਤੇ ਦੇਵਾਂ ਨੂੰ ਨਹੀਂ ਮੰਨਦਾ ਉਹ ਇਸਨੂੰ ਗ਼ਲਤ ਕਹਿੰਦਾ ਹੈ। ਸੁਕਰਾਤ ਇਹ ਕਹਿੰਦਾ ਹੈ ਕਿ ਇਹ ਝੂਠ ਉਹਦੀ ਮੌਤ ਦਾ ਵੱਡਾ ਜ਼ਿੰਮੇਵਾਰ ਹੈ ਤੇ ਉਹਦੇ ਤੇ ਜਿਹੜੇ ਫਿਨੋਨੀ ਇਲਜ਼ਾਮ ਲਾਏ ਗਏ ਹਨ ਉਹ ਗ਼ਲਤ ਹਨ। ਸੁਕਰਾਤ ਆਪਣੇ ਸਿਆਣਾ ਹੋਣ ਤੋਂ ਮੁਨਕਰ ਹੁੰਦਾ ਅਤੇ ਦੱਸਦਾ ਹੈ ਕਿ ਕਿੰਜ ਉਸਦਾ ਜੀਵਨ ਫ਼ਲਸਫ਼ਾ ਡੇਲਫ਼ੀ ਦੇ ਓਰੈਕਲ ਤੋਂ ਟੁਰਦਾ ਏ।
==ਰੀਪਬਲਿਕ==
 
[[ਰੀਪਬਲਿਕ ਪਲੈਟੋ|ਰੀਪਬਲਿਕ]] ਅਫ਼ਲਾਤੂਨ ਦੀ ਸਭ ਤੋਂ ਮਸ਼ਹੂਰ ਕਿਤਾਬ ਹੈ। ਇਸ ਵਿੱਚ ਅਫ਼ਲਾਤੂਨ ਨੇ ਇਕਇੱਕ ਆਈਡੀਅਲ ਸੋਸਾਇਟੀ ਦਾ ਨਕਸ਼ਾ ਖਿੱਚਿਆ ਹੈ। ਅਫ਼ਲਾਤੂਨ ਦੇ ਨੇੜੇ ਸਭ ਤੋਂ ਵਧੀਆ ਸਰਕਾਰ ਅਰਿਸਟੋਕ੍ਰੇਸੀ ਸੀ। ਇਸਤੋਂ ਉਹਦਾ ਇਹ ਮਤਲਬ ਨਹੀਂ ਸੀ ਕਿ ਕਿਸੇ ਵਿਰਾਸਤ ਦੀ ਬਿਨਾ ਤੇ ਕੋਈ ਹਕੂਮਤ ਚਲਦੀ ਹੋਵੇ ਬਲਕਿ ਉਹਦੀ ਅਰਿਸਟੋਕ੍ਰੇਸੀ ਮੈਰਿਟ ਤੇ ਚੱਲਦੀ ਹੈ। ਯਾਨੀ ਐਸੀ ਰਿਆਸਤ ਜਾਂ ਸਰਕਾਰ ਜਿਹੜੀ ਚੰਗੇ ਤੇ ਸਭ ਤੋਂ ਸਿਆਣੇ ਲੋਕਾਂ ਨਾਲ਼ ਚੱਲਦੀ ਹੋਵੇ। ਪਰ ਇਹ ਲੋਕ ਵੋਟ ਨਾਲ਼ ਨਹੀਂ ਚੁਣੇ ਹੋਣੇ ਚਾਹੀਦੇ ਸਗੋਂ ਮੈਰਿਟ ਤੇ ਅੱਗੇ ਆਉਣ। ਉਹ ਲੋਕ ਜਿਹੜੇ ਸਰਕਾਰ ਚਲਾ ਰਹੇ ਹੋਣ ਉਨ੍ਹਾਂ ਨੂੰ ਆਪਣੇ ਨਾਲ਼ ਇਹੋ ਜਿਹੇ ਲੋਕ ਲਿਆਉਣੇ ਚਾਹੀਦੇ ਹਨ ਜਿਹੜੇ ਨਿਰੋਲ ਮੈਰਿਟ ਤੇ ਉੱਤੇ ਆਉਣ।
 
{{ਅੰਤਕਾ}}