ਔਂਗ ਸੈਨ ਸੂ ਚੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up, replaced: ਇਕ → ਇੱਕ , ਵਿਚ → ਵਿੱਚ using AWB
ਲਾਈਨ 33:
|data1 = [[ਥੋਰੋਲਫ਼ ਰਾਫਤੋ ਯਾਦਗਾਰੀ ਪ੍ਰਾਈਜ਼]]
[[ਨੋਬਲ ਸ਼ਾਂਤੀ ਇਨਾਮ]]
[[ਜਵਾਹਰ ਲਾਲ ਨਹਿਰੂ ਇਨਾਮ]]
[[ਇੰਟਰਨੈਸ਼ਨਲ ਸਿਮੋਨ ਬੋਲਿਵਾਰ ਪ੍ਰਾਈਜ਼]]
[[ਓਲੋਫ਼ ਪਾਮ ਪ੍ਰਾਈਜ਼]]
[[ਭਗਵਾਨ ਮਹਾਵੀਰ ਸੰਸਾਰ ਸ਼ਾਂਤੀ]]
[[ਕਾਂਗ੍ਰੈਸਨਲ ਗੋਲਡ ਮੈਡਲ]]}}

'''ਔਂਗ ਸੈਨ ਸੂ ਚੀ''' (ਬਰਮੀ: [[File:AungSanSuuKyi1.png|80px]]; ਪਾਠ: [[:en:Help:IPA for English|/aʊŋ ˌsæn suː ˈtʃiː/]];<ref name=od/> ਜਨਮ: ੧੯ ਜੂਨ ੧੯੪੫) [[ਬਰਮਾ]] ਦੀ ਇਕਇੱਕ ਸਿਆਸਤਦਾਨ ਹਨ ਅਤੇ ੧੯੮੮ ਤੋਂ ਲੈ ਕੇ ਬਰਮਾ ਦੀ ਨੈਸ਼ਨਲ ਲੀਗ ਆੱਫ਼ ਡੈਮੋਕ੍ਰੇਸੀ ਦੀ ਲੀਡਰ ਹਨ।<ref name="od">{{cite web | url=http://oxforddictionaries.com/definition/english/Aung%2BSan%2BSuu%2BKyi?q=Aung+San+Suu+Kyi | title=Aung San Suu Kyi | publisher=[http://oxforddictionaries.com Oxford Dictionaries] | accessdate=ਨਵੰਬਰ ੭, ੨੦੧੨}}</ref>

੧੯ ਜੂਨ ੧੯੪੫ ਨੂੰ ਰੰਗੂਨ ਵਿੱਚ ਜਨਮੀ ਔਂਗ ਸੈਨ ਸੂ ਚੀ ਨੂੰ ੧੯੯੦ ਵਿੱਚ ਰਾਫ਼ਤੋ ਇਨਾਮ, ਵਿਚਾਰਾਂ ਦੀ ਅਜ਼ਾਦੀ ਲਈ ਸਖਾਰੋਵ ਇਨਾਮ ਅਤੇ ੧੯੯੧ ਵਿੱਚ ਨੋਬਲ ਸ਼ਾਂਤੀ ਇਨਾਮ<ref name=od/> ਮਿਲੇ। ੧੯੯੨ ਵਿੱਚ ਉਨ੍ਹਾਂ ਨੂੰ ਅੰਤਰਰਾਸ਼ਟਰੀ ਇੱਕਸੁਰਤਾ ਲਈ ਭਾਰਤ ਸਰਕਾਰ ਦੁਆਰਾ ਜਵਾਹਰ ਲਾਲ ਨਹਿਰੂ ਇਨਾਮ ਨਾਲ਼ ਸਨਮਾਨਤ ਕੀਤਾ ਗਿਆ।

ਬਰਮਾ ਵਿੱਚ ਲੋਕਤੰਤਰ ਲਈ ਸੂ ਚੀ ਨੇ ਪਿਛਲੇ ੨੧ ਸਾਲ ਵਿੱਚੋਂ ਤਕਰੀਬਨ ੧੫ ਸਾਲ ਕੈਦ ਵਿੱਚ ਬਿਤਾਏ ਹਨ। ਬਰਮਾ ਦੀ ਫ਼ੌਜੀ ਸਰਕਾਰ ਨੇ ਉਨ੍ਹਾਂ ਨੂੰ ਪਿਛਲੇ ਕਈ ਸਾਲਾਂ ਤੋਂ ਘਰ ਵਿਚਵਿੱਚ ਨਜ਼ਰਬੰਦ ਰੱਖਿਆ ਹੋਇਆ ਸੀ। ਉਨ੍ਹਾਂ ਨੂੰ ੧੩ ਨਵੰਬਰ ੨੦੧੦ ਨੂੰ ਰਿਹਾ ਕੀਤਾ ਗਿਆ।

== ਹਵਾਲੇ ==