ਜੌਨ ਕੀਟਸ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Charan Gill (ਗੱਲ-ਬਾਤ | ਯੋਗਦਾਨ) No edit summary |
ਛੋ clean up, replaced: ਵਿਚ → ਵਿੱਚ (5) using AWB |
||
ਲਾਈਨ 27:
ਭਖਿਆ ਸੂਰਜ ਤਪੀ ਦੁਪਹਿਰੀ,
ਜੀਆ ਜੰਤ ਕੁਮਲਾਇਆ,
ਨੀੜਾਂ
ਵਣ ਤ੍ਰਿਣ ਸਭ ਤਿਹਾਇਆ;
ਲਾਈਨ 40:
ਛਿਣ ਭਰ ਟਿਕ ਨਹੀ ਬਹਿਂਦਾ,
ਲਕ-ਲਕ ਖੁਭਿਆ
ਚਾਵਾਂ
ਘਾਹ ਦੀ ਕੁੱਛੜੇ ਜਾ ਚੜਿਆ ਹੁਣ
ਮਸਤ ਨੀਂਦਰੇ ਪਿਆ ਸੌਂ ਰਿਹਾ|
ਲਾਈਨ 67:
==ਮੌਤ ==
[[File:John_Keats_Tombstone_in_Rome_01.jpg|thumb|'''ਰੋਮ ਵਿੱਚ ਕੀਟਸ ਦੀ ਕਬਰ''']]
ਕੀਟਸ ਦੇ ਪਿਛਲੇ ਸਾਲਾਂ ਦੀ ਕਹਾਣੀ ਉਦਾਸੀ ਭਰੀ ਗਾਥਾ ਹੈ। 1819 ਦੀ ਸਰਦੀ
1821 ਦੇ ਪਹਿਲੇ ਮਹੀਨੇ ਟੀਬੀ ਦੀ ਫਾਈਨਲ ਅਵਸਥਾ ਵਿੱਚ ਹੌਲੀ ਹੌਲੀ ਪਰ ਨਿਰੰਤਰ ਗਿਰਾਵਟ ਨਜ਼ਰ ਆਉਣ ਲੱਗ ਪਈ ਸੀ। ਕੀਟਸ ਨੂੰ ਖੰਘ
23 ਫਰਵਰੀ 1821 ਦੀ ਰਾਤ ਨੂੰ ਸੇਵੇਰਨ ਦੀ ਗੋਦ ਵਿੱਚ ਉਸ ਦੀ ਮੌਤ ਹੋ ਗਈ। ਉਸ ਦੇ ਆਖਰੀ ਸ਼ਬਦ ਸੇਵੇਰਨ ਨੂੰ ਦਿਲਾਸਾ ਦੇਣ ਲਈ ਸਨ: "ਸੇਵੇਰਨ -ਚੁੱਕ ਲੈ ਮੈਨੂੰ -ਮੈਨੂੰ ਮਰਨ-ਮੈਂ ਮਰ ਰਿਹਾ ਹਾਂ-ਮਰ ਜਾਵਾਂਗਾ ਮੈਂ ਆਰਾਮ ਨਾਲ-ਦ੍ਰਿੜ ਹੋ ਤੂੰ-ਨਾ ਡਰ, ਅਤੇ ਆਖਰ ਆ ਗਈ ਹੈ ਇਹ ਪਰਮੇਸ਼ੁਰ ਦਾ ਧੰਨਵਾਦ ਕਰ!" ਉਹ ਪ੍ਰੋਟੈਸਟੈਂਟ ਕਬਰਸਤਾਨ ਵਿੱਚ ਦਫ਼ਨਾ ਦਿੱਤਾ ਗਿਆ ਸੀ। ਉਸ ਨੇ ਬੇਨਤੀ ਕੀਤੀ ਸੀ ਕਿ ਪੱਥਰ ਤੇ ਕੋਈ ਨਾਮ ਨਾ ਲਿਖਣਾ ਬੱਸ ਏਨਾ ਲਿਖਣਾ, "ਇੱਥੇ ਦਫ਼ਨ ਹੈ ਉਹ, ਜਿਸ ਦਾ ਨਾਮ ਲਿਖਿਆ ਸੀ ਪਾਣੀ ਤੇ।"
|