ਮਿਖਾਇਲ ਬਾਖ਼ਤਿਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ →‎ਮੁਢਲਾ ਜੀਵਨ: clean up, replaced: ਵਿਚ → ਵਿੱਚ using AWB
ਲਾਈਨ 18:
==ਮੁਢਲਾ ਜੀਵਨ==
[[File:Bakhtin.jpg|thumb|ਉਸ ਇਮਾਰਤ ਵਿੱਚ ਲੱਗੀ ਇੱਕ ਯਾਦਗਾਰੀ ਤਖਤੀ ਜਿਸ ਵਿੱਚ ਬਾਖ਼ਤਿਨ ਨੇ ਕੰਮ ਕੀਤਾ]]
ਬਾਖ਼ਤਿਨ [[ਰੂਸੀ ਸਾਮਰਾਜ|ਰੂਸ]] ਦੇ [[ਓਰੀਓਲ]] ਦੇ ਇੱਕ ਕੁਲੀਨ ਪਰਵਾਰ ਵਿੱਚ ਪੈਦਾ ਹੋਏ ਸੀ। ਉਸ ਦੇ ਪਿਤਾ ਇੱਕ ਬੈਂਕ ਦੇ ਮੈਨੇਜਰ ਸੀ, ਅਤੇ ਕਈ ਸ਼ਹਿਰਾਂ ਵਿੱਚ ਉਨ੍ਹਾਂ ਨੇ ਕੰਮ ਕੀਤਾ। ਇਸ ਕਾਰਨ ਬਾਖ਼ਤਿਨ ਨੇ [[ਵਿਲਨੀਅਸ]] ਵਿੱਚ, ਓਰੀਓਲ ਵਿਚਵਿੱਚ ਆਪਣੇ ਬਚਪਨ ਦੇ ਸਾਲ ਬਤੀਤ ਕੀਤੇ, ਅਤੇ ਫਿਰ ​​1913 ਵਿੱਚ ਉਹ [[ਓਡੇਸਾ]] ਵਿੱਚ ਸਥਾਨਕ ਯੂਨੀਵਰਸਿਟੀ ਦੀ ਇਤਿਹਾਸਕ ਅਤੇ ਫਿਲੋਲੋਜੀਕਲ ਫੈਕਲਟੀ ਵਿੱਚ ਸ਼ਾਮਲ ਹੋ ਗਏ। ਕਾਤੇਰੀਨਾ ਕਲਾਰਕ ਅਤੇ ਮਾਈਕਲ ਹੋਲਕੁਇਸਟ ਲਿਖਦੇ ਹਨ: "ਓਡੇਸਾ ..., ਵਿਲਨੀਅਸ ਵਾਂਗ ਹੀ, ਉਸ ਮਨੁੱਖ ਦੇ ਜੀਵਨ ਦੇ ਇੱਕ ਅਧਿਆਇ ਲਈ ਐਨ ਢੁਕਵੀਂ ਸੈਟਿੰਗ ਸੀ ਜਿਸ ਨੇ ਆਵਾਜ਼ਾਂ ਦੀ ਅਨੇਕਤਾ ਅਤੇ ਕਾਰਨੀਵਲ ਦਾ ਫ਼ਿਲਾਸਫ਼ਰ ਬਣਨਾ ਸੀ।......... " <ref>Katerina Clark and Michael Holquist, ''Mikhail Bakhtin'' (Harvard University Press, 1984: ISBN 0-674-57417-6), p. 27.</ref> ਬਾਅਦ ਵਿੱਚ ਉਹ ਆਪਣੇ ਭਰਾ ਕੋਲ [[ਪੀਟਰਜਬਰਗ ਯੂਨੀਵਰਸਿਟੀ]] ਚਲੇ ਗਏ।
 
{{ਅੰਤਕਾ}}