ਸ਼ਤਰੰਜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
'''ਸ਼ਤਰੰਜ''' (ਚੇਸ) ਦੋ ਖਿਲਾਡੀਆਂ ਦੇ ਦੁਆਰਾ ਖੇਲੀ ਜਾਂਦੀ ਇੱਕ ਖੇਡ ਹੈ। ਕਿਹਾ ਜਾਂਦਾ ਹੈ ਕਿ ਸ਼ਤਰੰਜ ਭਾਰਤ ਵਿੱਚੋਂ ਸ਼ੁਰੂ ਹੋਈ ਅਤੇ ਇਥੋਂ ਅਰਬੀ ਦੇਸ਼ਾਂ ਵਿੱਚੋਂ ਹੁੰਦੀ ਯੁਰੋਪ ਤੱਕ ਪਹੁੰਚ ਗਈ ਅਤੇ ੧੬ ਸਦੀ ਤੱਕ ਲੱਗ-ਭੱਗ ਪੁਰੀ ਦੁਨਿਆਂ ਵਿੱਚ ਫੇਲ ਗਈ।
 
===ਚਾਲਾਂ===
ਸ਼ਤਰੰਜ ਵਿੱਚ ਹਰੇਕ ਮੋਹਰੇ ਦੀ ਆਪਣੀ-ਆਪਣੀ ਚਾਲ ਹੁੰਦੀ ਹੈ। ਜਿਥੇ '''X''' ਹੈ, ਉਥੇ-ਉਥੇ ਮੋਹਰੇ ਆਪਣੇ ਸਥਾਨ ਤੋਂ ਜਾ ਸਕਦੇ ਹਨ, ਜੇ ਕੋਈ ਹੋਰ ਮੋਹਰੇ ਉਸ ਥਾਂ ਦੇ ਇਚਕਾਰ ਨਹੀਂ ਹਨ, ਤਾਂ। ਜੇ ਦੁਸ਼ਮਨ ਦਾ ਮੋਹਰਾ ਉਸ '''X''' ਉਤੇ ਹੈ, ਤਾਂ ਘੁੰਮ ਰਿਹਾ ਮੋਹਰਾ ਉਸ ਨੂੰ ਗ੍ਰਿਫ਼ਤ ਕਰ ਸਕਦਾ ਹੈ। ਪਿਆਦੇ ਸਿਰਫ ਅਗੇ ਜਾਂਦੇ ਅਤੇ ਵਿਕਰਣ ਪਾਸੇ ਜਾ ਕੇ ਹੀ ਦੁਸ਼ਮਨ ਦੇ ਮੋਹਰੇ ਨੂੰ ਗ੍ਰਿਫ਼ਤ ਕਰ ਸਕਦੇ ਹਨ।