7 ਮਾਰਚ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ ਲੇਖ ਵਧਾਇਆ
ਲਾਈਨ 2:
'''੭ ਮਾਰਚ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 66ਵਾਂ ([[ਲੀਪ ਸਾਲ]] ਵਿੱਚ 67ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 299 ਦਿਨ ਬਾਕੀ ਹਨ।
==ਵਾਕਿਆ==
*[[321]] –[[ਅਡੋਲਫ ਹਿਟਲਰ|ਰੋਮਨ]] ਸਮਰਾਟ [[ਕਾਂਸਟੇਂਟਾਈਨ ਪ੍ਰਥਮ]] ਨੇ [[ਐਤਵਾਰ]] ਨੂੰ ਆਰਾਮ ਕਰਨ ਦਾ ਦਿਨ ਐਲਾਨ ਕੀਤਾ।
*[[1539]] – ਕੈਥੋਲਿਕ ਪੋਪ [[ਹੈਨਰੀ]] ਨੇ ਇੰਗਲੈਂਡ ਦੇ ਬਾਦਸ਼ਾਹ ਹੈਨਰੀ ਅਠਵਾਂ ਨੂੰ ਅਪਣੀ ਪਤਨੀ ਨੂੰ ਤਲਾਕ ਦੇਣ ਦੀ ਇਜਾਜ਼ਤ ਦੇਣ ਤੋਂ ਨਾਂਹ ਕਰ ਦਿਤੀ। ਇਸ 'ਤੇ ਬਾਦਸ਼ਾਹ ਨੇ ਐਲਾਨ ਕੀਤਾ ਕਿ ਅੱਗੇ ਤੋਂ ਪੋਪ ਨਹੀਂ ਬਲਕਿ ਬਾਦਸ਼ਾਹ ਇੰਗਲੈਂਡ ਦੇ ਚਰਚ ਦਾ ਸੁਪ੍ਰੀਮ ਮੁਖੀ ਹੋਵੇਗਾ।
*[[1703]] – ਵਿਚ [[ਸਾਹਿਬਜ਼ਾਦਾ ਅਜੀਤ ਸਿੰਘ ਜੀ|ਸਾਹਿਬਜ਼ਾਦਾ ਅਜੀਤ ਸਿੰਘ]] ਅਤੇ [[ਭਾਈ ਉਦੇ ਸਿੰਘ]] ਦੀ ਅਗਵਾਈ ਹੇਠ 100 ਸਿੱਖਾਂ ਨੇ ਬੱਸੀ ਕਲਾਂ ਉਤੇ ਹਮਲਾ ਕਰ ਕੇ ਜਬਰਜੰਗ ਖ਼ਾਨ ਨੂੰ ਸੋਧਿਆ ਅਤੇ ਉਸ ਵਲੋਂ ਚੁੱਕੀ ਬ੍ਰਾਹਮਣੀ ਛੁਡਵਾ ਕੇ ਉਸ ਦੇ ਘਰ ਵਾਲੇ ਨੂੰ ਸੌਂਪੀ।
*[[1798]] –[[ਫਰਾਂਸ]] ਦੀ ਫੌਜ ਨੇ ਰੋਮ 'ਚ ਪ੍ਰਵੇਸ਼ ਕੀਤਾ। [[ਰੋਮਨ]] ਗਣਰਾਜ ਦੀ ਸਥਾਪਨਾ।
*[[1837]] –ਕੰਵਰ ਨੌਨਿਹਾਲ ਸਿੰਘ ਦਾ ਵਿਆਹ ਸ਼ਾਮ ਸਿੰਘ ਅਟਾਰੀਵਾਲਾ ਦੀ ਬੇਟੀ ਨਾਨਕੀ ਨਾਲ ਹੋਇਆ।
*[[1876]] –[[ਅਲੈਗ਼ਜ਼ੈਂਡਰ ਗਰਾਹਮ]] ਨੇ [[ਟੈਲੀਫ਼ੋਨ]] ਨੂੰ [[ਪੇਟੈਂਟ]] ਕਰਵਾਇਆ।
*[[1926]] –ਇਕ [[ਮਹਾਂਦੀਪ]] ਤੋਂ ਦੂਜੇ ਮਹਾਂਦੀਪ ਤਕ ([[ਨਿਊਯਾਰਕ]] ਤੋਂ [[ਲੰਡਨ]] ਤਕ) ਪਹਿਲੀ ਵਾਰ ਫ਼ੋਨ 'ਤੇ ਗੱਲਬਾਤ ਹੋਈ।
*[[1936]] –[[ਅਡੋਲਫ ਹਿਟਲਰ|ਹਿਟਲਰ]] ਨੇ ਵਰਸਾਏ ਦੀ ਸੰਧੀ ਦਾ ਉਲੰਘਣ ਕਰਦੇ ਹੋਏ [[ਰਾਈਨਲੈਂਡ]] 'ਚ ਫੌਜ ਭੇਜੀ।
*[[1939]] –[[ਗਲੈਮਰ ਪੱਤਰੀਕਾ]] ਦਾ ਪ੍ਰਕਾਸ਼ਨ ਸ਼ੁਰੂ।
*[[1944]] –[[ਜਾਪਾਨ]] ਨੇ [[ਬਰਮਾ]] (ਮੌਜੂਦਾ [[ਮਿਆਂਮਾਰ]]) ਦਾ ਵਿਰੋਧ ਕੀਤਾ।
*[[1968]] –[[ਬੀ ਬੀ ਸੀ|ਸਬੀ.ਬੀ.ਸੀ.]] ਨੇ ਪਹਿਲੀ ਵਾਰ ਰੰਗੀਨ ਤਸਵੀਰਾਂ ਵਿਚ ਖ਼ਬਰਾਂ ਪੇਸ਼ ਕੀਤੀਆਂ।
*[[1987]] –[[ਸੁਨੀਲ ਗਵਾਸਕਰ]] ਦਸ ਹਜ਼ਾਰ ਦੌੜਾਂ ਬਣਾਉਣ ਵਾਲਾ ਪਹਿਲਾ ਖਿਡਾਰੀ ਬਣਿਆ।
*[[1996]] –ਫ਼ਿਲਸਤੀਨ ਵਿਚ ਵੋਟਾਂ ਰਾਹੀਂ ਪਹਿਲੀ ਪਾਰਲੀਮੈਂਟ ਚੁਣੀ ਗਈ।
*[[1996]] –[[ਹਬਲ ਦੂਰਬੀਨ]] ਨੇ [[ਪਲੂਟੋ]] ਦੇ ਪੱਧਰ ਦੀ ਪਹਿਲੀ ਫੋਟੋ ਲਈ।
*[[1996]] –[[ਫਿਲਸਤੀਨ]] 'ਚ ਪਹਿਲੀ ਵਾਰ ਲੋਕਤੰਤਰੀ ਢੰਗ ਨਾਲ ਸੰਸਦੀ ਚੋਣਾਂ ਹੋਈਆਂ।
 
 
==ਛੁੱਟੀਆਂ==