ਕਿਸ਼ੋਰ ਕੁਮਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
spelling fix
No edit summary
ਲਾਈਨ 2:
ਬਾਲੀਵੁਡ ਦਾ ਇਕ ਮਹਾਨ ਅਤੇ ਸਰਵ ਸ੍ਰੇਸ਼ਟ ਪਲੇਬੈਕ ਗਾਇਕ। ਜਿਸਦਾ ਜਨਮ 4 ਅਗਸਤ 1929 ਈ: ਨੂ ਖਨਡਵਾ ([[ਮੱਧ ਪ੍ਰਦੇਸ਼]]) ਵਿਖੇ ਹੋਇਆ। ਓਹਨਾ ਦੇ ਪਿਤਾ ਜੀ ਇਕ ਵਕੀਲ ਸਨ। ਕਿਸ਼ੋਰ ਦੇ ਦੋ ਭਰਾ ਸਨ - ਅਸ਼ੋਕ ਕੁਮਾਰ ਅਤੇ ਅਨੂਪ ਕੁਮਾਰ। ਅਸ਼ੋਕ ਓਹਨਾ ਤੋ ੨੦ ਸਾਲ ਵਡੇ ਸਨ ਅਤੇ ਫਿਲਮ ਇਨਡਸਟ੍ਰੀ ਦੇ ਜਾਨੇ ਮਾਨੇ ਅਦਾਕਾਰ ਸਨ।
[[ਤਸਵੀਰ:kishore kumar.jpg|right|250px|ਕਿਸ਼ੋਰ ਕੁਮਾਰ]]