6 ਮਾਰਚ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ ਲੇਖ ਵਧਾਇਆ
ਲਾਈਨ 2:
'''੬ ਮਾਰਚ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 65ਵਾਂ ([[ਲੀਪ ਸਾਲ]] ਵਿੱਚ 66ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 300 ਦਿਨ ਬਾਕੀ ਹਨ।
== ਵਾਕਿਆ ==
*[[1775]]– [[ਮਾਰਾਠਾ]] [[ਰਘੁਨਾਥ ਰਾਵ]] ਅਤੇ ਅੰਗਰੇਜ਼ਾਂ ਦਰਮਿਆਨ ਸੂਰਤ ਸੰਧੀ 'ਤੇ ਦਖਤਖਤ ਹੋਏ।
 
*[[1869]]– [[ਦਿਮਿਤਰੀ ਮੇਂਦਲੀਵ]] ਨੇ ਰਸ਼ੀਅਨ ਕੈਮੀਕਲ ਸੋਸਾਇਟੀ ਦੇ ਸਾਹਮਣੇ ਆਪਣੀ ਪਹਿਲੀ [[ਕਾਲਕ ਸਾਰਨੀ|ਆਵਰਤ ਸਾਰਨੀ]] ਪੇਸ਼ ਕੀਤੀ।
*[[1906]]– [[ਨੋਰਾ ਬਲਾਚ]] ਅਮਰੀਕਨ ਸੋਸਾਇਟੀ ਆਫ ਸਿਵਲ ਇੰਜੀਨੀਅਰਜ਼ ਦੀ ਪਹਿਲੀ ਮਹਿਲਾ ਮੈਂਬਰ ਚੁਣੀ ਗਈ।
*[[1915]]– [[ਸ਼ਾਂਤੀਨਿਕੇਤਨ]] 'ਚ [[ਮਹਾਤਮਾ ਗਾਂਧੀ]] ਅਤੇ [[ਰਾਬਿੰਦਰ ਨਾਥ ਟੈਗੋਰ]] ਦੀ ਪਹਿਲੀ ਮੁਲਾਕਾਤ ਹੋਈ।
*[[1918]]– ਅਮਰੀਕੀ ਜਲ ਸੈਨਾ ਦੀ ਕਿਸ਼ਤੀ, ਕਿਲੋਪਸ, [[ਅੰਟਲਾਂਟਿਕ ਮਹਾਸਾਗਰ]] 'ਚ ਸਥਿਤ [[ਬਰਮੂਡਾ ਤ੍ਰਿਕੋਣ]] 'ਚ ਗਾਇਬ ਹੋ ਗਈ।
*[[1946]]– [[ਫਰਾਂਸ]] ਨੇ [[ਵਿਯਤਨਾਮ]] ਨੂੰ ਇਕ ਦੇਸ਼ ਦੇ ਤੌਰ 'ਤੇ ਮਾਨਤਾ ਦਿੱਤੀ।
1957]]– [[ਘਾਨਾ]] ਨੇ [[ਬ੍ਰਿਟੇਨ]] ਤੋਂ ਆਜ਼ਾਦੀ ਦਾ ਐਲਾਨ ਕੀਤਾ।
*[[1961]]– ਵਪਾਰ ਅਤੇ ਕਾਰੋਬਾਰ 'ਤੇ ਭਾਰਤ ਦੇ ਪਹਿਲੇ ਅਖਬਾਰ '[[ਦਿ ਇਕੋਨਾਮਿਕ ਟਾਈਮਜ਼]]' ਦਾ ਪ੍ਰਕਾਸ਼ਨ ਸ਼ੁਰੂ ਹੋਇਆ।
*[[1983]]– [[ਅਮਰੀਕੀ ਫੁਟਬਾਲ ਲੀਗ]] ਦੀ ਸ਼ੁਰੂਆਤ।
*[[1991]]– ਪ੍ਰਧਾਨ ਮੰਤਰੀ [[ਚੰਦਰਸ਼ੇਖਰ]] ਨੇ ਅਸਤੀਫਾ ਦਿੱਤਾ।
*[[1998]]– [[ਬ੍ਰਿਟੇਨ]] ਦੇ ਸ਼ਾਹੀ ਮਹਿਲ [[ਬਕਿੰਘਮ ਪੈਲੇਸ]] 'ਤੇ ਪਹਿਲੀ ਵਾਰ ਬ੍ਰਿਟੇਨ ਦਾ [[ਰਾਸ਼ਟਰ ਝੰਡਾ]] ਲਹਿਰਾਇਆ ਗਿਆ।
== ਛੁੱਟੀਆਂ ==
 
== ਜਨਮ ==
*[[1508]]– [[ਕਾਬੁਲ]] 'ਚ [[ਹੁਮਾਯੂੰ]] ਦਾ ਜਨਮ।
 
[[ਸ਼੍ਰੇਣੀ:ਮਾਰਚ]]
[[ਸ਼੍ਰੇਣੀ:ਸਾਲ ਦੇ ਦਿਨ]]