ਨੁਸਰਤ ਫ਼ਤਿਹ ਅਲੀ ਖ਼ਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ added Category:ਮੌਤ 1997 using HotCat
ਛੋ clean up using AWB
ਲਾਈਨ 1:
 
{{Infobox musical artist
| name = ਨੁਸਰਤ ਫ਼ਤਿਹ ਅਲੀ ਖ਼ਾਨ
ਲਾਈਨ 18 ⟶ 17:
 
==ਜੀਵਨ==
 
 
ਸੂਫੀ ਸੰਗੀਤ ਉਸਤਾਦ ਨੁਸਰਤ ਫਤਿਹ ਅਲੀ ਖਾਨ ਤੋਂ ਬਿਨਾਂ ਸੰਗੀਤ ਅਧੂਰਾ ਹੈ। ਇਸ ਮਹਾਨ ਸ਼ਖਸੀਅਤ ਦਾ ਜਨਮ 13 ਅਕਤੂਬਰ 1948 ਨੂੰ ਲਹਿੰਦੇ ਪੰਜਾਬ ਦੇ [[ਫ਼ੈਸਲਾਬਾਦ]] ਵਿੱਚ ਹੋਇਆ | । ਨੁਸਰਤ ਦੇ ਪਿਤਾ ਫਤਿਹ ਅਲੀ ਖਾਨ ਵੀ ਇੱਕ ਸਫਲ ਗਾਇਕ ਸਨ। ਨੁਸਰਤ ਦੀ ਗਾਇਕੀ 'ਚ ਪਿਤਾ ਦੀ ਛਾਪ ਸਾਫ ਦਿਖਾਈ ਦਿੰਦੀ ਹੈ। ਜਦੋਂ ਹੋਸ਼ ਸੰਭਲੀ ਤਾਂ ਕੰਨਾਂ ਵਿੱਚ ਸੁਰੀਲੀਆਂ ਆਵਾਜ਼ਾਂ ਹੀ ਪਈਆਂ। ਘਰ ਵਿੱਚ ਪਿਤਾ ਮੁਹੰਮਦ ਫਕੀਰ ਹੁਸੈਨ ਅਤੇ ਚਾਚਾ ਮੁਹੰਮਦ ਬੂਟਾ ਕਾਦਰੀ ਗਾਉਂਦੇ ਸਨ। 10 ਕੁ ਸਾਲ ਦੀ ਉਮਰ ਵਿੱਚ ਜਦੋਂ ਹੋਸ਼ ਸੰਭਲੀ ਤਾਂ ਮੈਂ ਉਨ੍ਹਾਂ ਨਾਲ ਸਟੇਜਾਂ ’ਤੇ ਗਾ ਰਿਹਾ ਸੀ।
ਲਾਈਨ 29 ⟶ 27:
ਸ਼ਹਿਨਸ਼ਾਹ ਏ ਮੌਸੀਕੀ ਅਤੇ ਸੰਗੀਤਕਾਰ ਮਰਹੂਮ ਗਾਇਕ ਉਸਤਾਦ ਨੁਸਰਤ ਫ਼ਤਿਹ ਅਲੀ ਖਾਂ ਨਾਲ 14 ਸਾਲ ਸੰਗਤ ਕਰਨ ਤੋਂ ਬਾਅਦ ਉਨ੍ਹਾਂ ਦੇ ਗੰਡਾ ਬੰਨ ਸ਼ਾਗਿਰਦ ਬਣੇ ਜਨਾਬ ਸ਼ਾਹਿਦ ਅਲੀ ਖਾਂ ਜਦੋਂ ਆਪਣਾ ਗਾਇਨ ਪੇਸ਼ ਕਰਦੇ ਹਨ ਤਾਂ ਇੱਕ ਪਲ ਲਈ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਰੂਹਾਨੀਅਤ ਦੇ ਬਾਦਸ਼ਾਹ ਨੁਸਰਤ ਫ਼ਤਿਹ ਅਲੀ ਖਾਂ ਸਾਹਿਬ ਦੁਬਾਰਾ ਧਰਤੀ ’ਤੇ ਆ ਗਏ ਹੋਣ। ਸਾਧਿਆ ਹੋਇਆ ਗਲਾ, ਸੁਰਾਂ ’ਤੇ ਪਕੜ ਇੱਕ ਸਪਤਕ ਤੋਂ ਦੂਜੇ ਸਪਤਕ ਵਿੱਚ ਚਲੇ ਜਾਣ ਦਾ ਆਸਾਨ ਤਰੀਕਾ ਦੇਖ ਕੇ ਇੰਜ ਲੱਗਦਾ ਹੈ ਕਿ ਵਾਕਿਆ ਹੀ ਇਸ ਸ਼ਾਗਿਰਦ ਨੂੰ ਗੁਰੂ ਦੀ ਸੇਵਾ ਦਾ ਫਲ ਮਿਲ ਰਿਹਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੰਗੀਤ ਵਿਭਾਗ ਵੱਲੋਂ ਕਰਵਾਏ ਗਏ ਸੰਗੀਤ ਸੰਮੇਲਨ ਪ੍ਰੋਗਰਾਮ ਵਿੱਚ ਜਨਾਬ ਸ਼ਾਹਿਦ ਅਲੀ ਖਾਂ ਨੇ ਆਪਣੀ ਹਾਜ਼ਰੀ ਲਵਾਈ ਤੇ ਖ਼ੂਬ ਰੰਗ ਬੰਨ੍ਹਿਆ। ਪੇਸ਼ ਹਨ ਉਨ੍ਹਾਂ ਨਾਲ ਮੁਲਾਕਾਤ ਦੇ ਕੁਝ ਅੰਸ਼:
ਸਵਾਲ: ਸੰਗੀਤ ਵੱਲ ਰੁਖ਼ ਕਿਸ ਤਰ੍ਹਾਂ ਹੋਇਆ?
 
 
==ਮਰਹੂਮ ਗਾਇਕ ਨੁਸਰਤ ਜੀ ਦੇ ਚਰਨਾ ’ਚ ਕਦੋਂ ਲੱਗੇ?==
ਲਾਈਨ 42 ⟶ 39:
ਪਾਕਿਸਤਾਨ ਵਿੱਚ ਬੇਸ਼ੁਮਾਰ ਯੋਗ ਕਲਾਕਾਰ ਹਨ ਪਰ ਉੱਥੇ ਸੰਗੀਤ ਦਾ ਦਾਇਰਾ ਭਾਰਤ ਜਿੰਨਾਂ ਨਹੀਂ ਹੈ। ਅੱਜ ਬਾਲੀਵੁੱਡ ਵਿੱਚ ਪਾਕਿਸਤਾਨ ਦੇ ਕਈ ਫਨਕਾਰ ਗਾ ਰਹੇ ਹਨ ਜਿੰਨ੍ਹਾਂ ਨੇ ਭਾਰਤ ਵਾਸੀਆਂ ਦਾ ਅੰਤਾਂ ਦਾ ਪਿਆਰ ਹਾਸਲ ਕੀਤਾ ਹੈ। ਭਾਰਤ ਵਿੱਚ ਸੰਗੀਤਕਾਰਾਂ ਨੂੰ ਪਤਾ ਹੈ ਕਿ ਕਿਸ ਗਾਇਕ ਦੀ ਆਵਾਜ਼ ਨੂੰ ਕਿਸ ਤਰ੍ਹਾਂ ਵਰਤਣਾ ਹੈ। ਜਦੋਂ ਵੀ ਪਾਕਿਸਤਾਨ ਦੇ ਕਲਾਕਾਰ ਭਾਰਤ ਆਉਂਦੇ ਹਨ ਤਾਂ ਭਾਰਤੀ ਲੋਕ ਉਨ੍ਹਾਂ ਨੂੰ ਤਲੀਆਂ ’ਤੇ ਚੁੱਕਦੇ ਹਨ। ਐਨਾ ਪਿਆਰ ਪਾ ਕੇ ਭਾਰਤ ਦੀ ਸਰਜ਼ਮੀਨ ਤੋਂ ਜਾਣ ਨੂੰ ਮਨ ਨਹੀਂ ਕਰਦਾ। ਦੋਵੇਂ ਮੁਲਕ ਇੱਕ ਜਿੰਦ ਜਾਨ ਹਨ ਬਸ ਕੁਝ ਸ਼ਰਾਰਤੀ ਅਨਸਰ ਨਹੀਂ ਚਾਹੁੰਦੇ ਕਿ ਦੋਵੇਂ ਮੁਲਕਾਂ ਵਿੱਚ ਪਿਆਰ ਬਣਿਆ ਰਹੇ। ਕਲਾਕਾਰਾਂ ਦੀ ਹਮੇਸ਼ਾਂ ਕੋਸ਼ਿਸ਼ ਰਹਿੰਦੀ ਹੈ ਕਿ ਆਪਣੀ ਕਲਾ ਨਾਲ ਦੋਵਾਂ ਮੁਲਕਾਂ ਵਿੱਚ ਪਿਆਰ ਦੀ ਮਹਿਕ ਵੰਡਦੇ ਰਹੀਏ।
{{ਅੰਤਕਾ}}
 
[[ਸ਼੍ਰੇਣੀ:ਸੰਗੀਤ]]
[[ਸ਼੍ਰੇਣੀ:ਗ਼ਜ਼ਲ ਗਾਇਕ]]