ਐਲਡਸ ਹਕਸਲੇ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 16:
| signature = Aldous Huxley signature.svg
}}
'''ਐਲਡਸ ਲਿਓਨਾਰਦ ਹਕਸਲੇ''' (26 ਜੁਲਾਈ 1894 – 22 ਨਵੰਬਰ 1963) ਇੱਕ ਬ੍ਰਿਟਿਸ਼ ਲੇਖਕ ਸਨ ਅਤੇ ਪ੍ਰਸਿੱਧ ਹਕਸਲੇ ਪਰਵਾਰ ਦੇ ਮੈਂਬਰ ਸਨ। ਉਹ ਆਪਣੇ ਨਾਵਲਾਂ ਕਰਕੇ, ਖਾਸ ਤੌਰ 'ਤੇ [[ਬਰੇਵ ਨਿਊ ਵਰਲਡ]] ਨਾਮਕ ਭਵਿੱਖਦਰਸ਼ੀ ਨਾਵਲ ਕਰਕੇ ਮਸ਼ਹੂਰ ਹਨ। ਉਨ੍ਹਾਂ ਨੇ ਕੁੱਝ ਅਰਸੇ ਤੱਕ ਆਕਸਫੋਰਡ ਕਵਿਤਾ (ਆਕਸਫੋਰਡ ਪੋਏਟਰੀ) ਪਤ੍ਰਿਕਾ ਦਾ ਸੰਪਾਦਨ ਵੀ ਕੀਤਾ ਅਤੇ ਕਈ ਲਘੂ ਕਹਾਣੀਆਂ, ਕਵਿਤਾਵਾਂ, ਯਾਤਰਾ - ਵਰਣਨਾਂ ਅਤੇ ਫਿਲਮੀ ਕਹਾਣੀਆਂ ਦਾ ਵੀ ਪ੍ਰਕਾਸ਼ਨ ਕੀਤਾ। ਹਾਲਾਂਕਿ ਉਨ੍ਹਾਂ ਦਾ ਜਨਮ ਇੰਗਲੈਂਡ ਦੇ ਸਰੀ ਜਿਲ੍ਹੇ ਵਿੱਚ ਹੋਇਆ ਸੀ, ਉਨ੍ਹਾਂ ਨੇ ਆਪਣੇ ਜੀਵਨ ਦਾ ਅੱਗੇ ਦਾ ਭਾਗ ਅਮਰੀਕਾ ਦੇ [[ਲਾਸ ਏਂਜਲਿਸ]] ਸ਼ਹਿਰ ਵਿੱਚ ਬਤੀਤ ਕੀਤਾ।
 
{{ਅੰਤਕਾ}}