ਜੈਸ਼ੰਕਰ ਪ੍ਰਸਾਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 7:
|death_date = {{death date and age|1937|1|14|1889|1|30|df=y}}
|death_place = [[ਵਾਰਾਨਸੀ]], ਭਾਰਤ
|occupation = [[ਕਵੀ]], [[ਨਾਟਕਕਾਰ]], [[ਨਾਵਲਕਾਰ ]]
}}
 
'''ਜੈਸ਼ੰਕਰ ਪ੍ਰਸਾਦ''' (30 ਜਨਵਰੀ 1889{{spaced ndash}} 14 ਜਨਵਰੀ 1937), ਹਿੰਦੀ ਕਵੀ, ਨਾਟਕਕਾਰ, ਕਥਾਕਾਰ, ਨਾਵਲਕਾਰ ਅਤੇ ਨਿਬੰਧਕਾਰ ਸਨ। ਉਹ ਆਧੁਨਿਕ ਹਿੰਦੀ ਸਾਹਿਤ ਅਤੇ ਥੀਏਟਰ ਦੀਆਂ ਸਭ ਤੋਂ ਮਹਾਨ ਹਸਤੀਆਂ ਵਿੱਚੋਂ ਇੱਕ ਸਨ।<ref>{{harvnb|Dimitrova|2004|page=15}}</ref> ਉਹ ਹਿੰਦੀ ਦੇ ਛਾਇਆਵਾਦੀ ਯੁੱਗ ਦੇ ਪ੍ਰਮੁੱਖ ਸਤੰਭਾਂ ਵਿੱਚੋਂ ਇੱਕ ਹਨ। ਉਨ੍ਹਾਂ ਨੇ ਹਿੰਦੀ ਕਵਿਤਾ ਵਿੱਚ ਛਾਇਆਵਾਦ ਦੀ ਸਥਾਪਨਾ ਕੀਤੀ ਜਿਸ ਦੁਆਰਾ [[ਖੜੀ ਬੋਲੀ]] ਦੀ ਕਵਿਤਾ ਵਿੱਚ ਰਸਮਈ ਧਾਰਾ ਪ੍ਰਵਾਹਿਤ ਹੋਈ ਅਤੇ ਉਹ ਕਵਿਤਾ ਦੀ ਸਿੱਧ ਭਾਸ਼ਾ ਬਣ ਗਈ।
 
==ਜੀਵਨੀ ==