ਪੈਂਟਾਗਨ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Charan Gill (ਗੱਲ-ਬਾਤ | ਯੋਗਦਾਨ) No edit summary |
ਛੋ clean up using AWB |
||
ਲਾਈਨ 105:
}}
'''ਪੈਂਟਾਗਨ (The Pentagon)''' ਯੂਨਾਇਟਡ ਸਟੇਟਸ ਦੇ ਡਿਫੈਂਸ ਵਿਭਾਗ ਦੇ ਹੈੱਡਕੁਆਟਰ ਵਾਲੀ ਇਮਾਰਤ ਦਾ ਨਾਮ ਹੈ। ਇਹ ਵਿਰਜਿਨਿਆ ਦੀ ਅਰਿੰਗਟਨ ਕਾਊਂਟੀ ਵਿੱਚ ਸਥਿਤ ਹੈ। ਪੈਂਟਾਗਨ ਨੂੰ ਅਕਸਰ ਅਮਰੀਕਾ ਦੇ ਡਿਫੈਂਸ ਵਿਭਾਗ ਦੇ ਅਰਥਾਂ ਵਿੱਚ ਵਰਤ ਲਿਆ ਜਾਂਦਾ ਹੈ। ਇਸ ਇਮਾਰਤ ਦਾ ਨਿਰਮਾਣ ਦੂਸਰੀ ਸੰਸਾਰ ਜੰਗ ਦੇ ਸਮੇਂ 11 ਸਤੰਬਰ 1941 ਨੂੰ ਸ਼ੁਰੂ ਕੀਤਾ ਗਿਆ ਸੀ ਅਤੇ ਇਹ 15 ਜਨਵਰੀ 1943 ਤੱਕ ਚੱਲਿਆ। ਜਨਰਲ [[ਬ੍ਰੇਹੋਨ ਸੋਮਰਵੈੱਲ]] ਇਸ ਪ੍ਰੋਜੈਕਟ ਲਈ ਮੁੱਖ ਪ੍ਰੇਰਕ ਸ਼ਕਤੀ ਸੀ;
==ਹਵਾਲੇ==
{{ਹਵਾਲੇ}}
|