ਮੋਟਾ ਅਹਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਮੋਟਾ ਅਹਾਰ''' ਜਾਂ ''ਫਾਈਬਰ'' (ਰੇਸ਼ੇ ਯੁਕਤ) ਖਾਦ ਪਦਾਰਥਾਂ'ਚ ਹਰੀਆਂ ਸਬ..." ਨਾਲ਼ ਸਫ਼ਾ ਬਣਾਇਆ
 
ਛੋ clean up, replaced: ਅਾ → ਆ using AWB
ਲਾਈਨ 1:
'''ਮੋਟਾ ਅਹਾਰ''' ਜਾਂ ''ਫਾਈਬਰ'' (ਰੇਸ਼ੇ ਯੁਕਤ) ਖਾਦ ਪਦਾਰਥਾਂ'ਚ ਹਰੀਆਂ ਸਬਜ਼ੀਆਂ, ਫਲਾਂ, ਅਨਾਜਾਂ ਅਤੇ ਮੇਵਿਆਂ ਦਾ ਸਿਹਤ ਦੇ ਸੰਬੰਧ 'ਚ ਜਿੰਨਾ ਜ਼ਿਆਦਾ ਲਾਭ ਹੈ, ਉਸ ਤੋਂ ਜ਼ਿਆਦਾ ਇਨ੍ਹਾਂ 'ਚ ਪਾਏ ਜਾਣ ਵਾਲੇ ਰੇਸ਼ੇ ਅਰਥਾਤ ਮੋਟਾ ਅਹਾਰ ਜਾਂ ਫਾਈਬਰ ਦਾ ਹੈ। ਪਾਣੀ ਵਿੱਚ ਘੁਲਣਸ਼ੀਲ ਅਤੇ ਨਾ-ਘੁਲਣਸ਼ੀਲ ਦੋ ਕਿਸਮਾ ਦੇ ਮੋਟਾ ਅਹਾਰ ਹੁੰਦੇ ਹਨ। ਮੋਟਾ ਅਹਾਰ ਸਾਡੀ ਪਾਚਣ ਪ੍ਰਣਾਲੀ 'ਚ ਬਹੁਤ ਹੀ ਸਹਾਇਕ ਹੁੰਦਾ ਹੈ। ਮੋਟਾ ਅਹਾਰ ਪਾਚਣ ਤੰਤਰ ਨੂੰ ਸਹੀ ਰਖਦਾ ਹੈ, ਆਪਣੇ ਨਾਲ ਖਾਏ ਹੋਏ ਪਦਾਰਥਾਂ ਨੂੰ ਹਜ਼ਮ ਕਰਨ ਵਿਚ ਅਤੇ ਅਣਪਚੇ ਭੋਜਨ ਨੂੰ ਸਰੀਰ ਵਿਚੋਂ ਮਲ ਦੇ ਰੂਪ ਵਿਚ ਬਾਹਰ ਕਰਨ ਵਿਚ ਮਦਦਗਾਰ ਹੁੰਦਾ ਹੈ।<ref>http://www.hsph.harvard.edu/nutritionsource/fiber.html ਫਾਈਬਰ ਹਾਵਰਡ ਸਕੂਲ ਅਾਫਆਫ ਪਬਲਿਕ ਹੈਲਥ</ref>
==ਸਰੋਤ==
ਆਪਣੀ ਰੋਜ਼ ਦੀ ਖੁਰਾਕ ਜਿਵੇਂ ਕਿ ਰੋਟੀ ਭਾਵੇਂ ਕਣਕ ਦੀ ਹੋਵੇ ਚਾਹੇ ਮੱਕੀ, ਬਾਜਰੇ ਜਾਂ ਫਿਰ ਜੁਆਰ ਦੀ ਹੀ ਕਿਉਂ ਨਾ, ਹਰੀਆਂ ਸਬਜ਼ੀਆਂ, ਸਮੇਤ ਛਿਲਕੇ ਫਲ ਜਾਂ ਕੱਚੀ ਸਬਜ਼ੀਆਂ, ਪਾਸਤਾ, ਗਿਰੀ ਵਾਲੇ ਬੀਜਾਂ ਨੂੰ ਆਪਣਾ ਭੋਜਨ ਬਣਾਇਆ ਜਾ ਸਕਦਾ ਹੈ। ਜੀਵ ਦੀ ਪਾਚਣ ਕ੍ਰਿਆ ਵਿਚ ਮੋਟਾ ਅਹਾਰ ਦੀ ਅਹਿਮ ਭੂਮਿਕਾ ਹੈ। ਮਨੁੱਖ ਨੂੰ ਲੋੜ ਬਸ 30-35 ਗ੍ਰਾਮ ਮੋਟਾ ਅਹਾਰ ਦਿਹਾੜੀ ਵਿਚ ਕਾਫੀ ਹੈ। ਕਣਕ ਦਾ ਆਟਾ ਸਮੇਤ ਚੋਕਰ ਮੋਟਾ ਅਹਾਰ ਦਾ ਭੰਡਾਰ ਹੈ। ਸਲਾਦ ਭਾਵੇਂ ਮੂਲੀ, ਗਾਜਰ, ਸ਼ਲਗਮ ਜਾਂ ਪਿਆਜ਼ ਹੀ ਕਿਉਂ ਨਾ ਹੋਵੇ, ਮੋਟਾ ਅਹਾਰ ਦਾ ਸਰੋਤ ਹੈ।
ਲਾਈਨ 9:
*ਫਲਾਂ ਤੇ ਸਬਜੀਆਂ ਦੇ ਜੂਸ ਪੀਣ ਦੀ ਬਜਾਏ ਛਿਲਕੇ ਸਮੇਤ ਖਾਓ ਬੇਸ਼ੁਮਾਰ ਮੋਟਾ ਅਹਾਰ ਮਿਲ ਜਾਏਗਾ।
{{ਅੰਤਕਾ}}
 
[[ਸ਼੍ਰੇਣੀ:ਭੋਜਨ ਪਦਾਰਥ]]
[[ਸ਼੍ਰੇਣੀ:ਪੌਦੇ]]