ਵੋਲਟੇਅਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 11:
|nationality = ਫ਼ਰਾਂਸੀਸੀ
|religion = [[ਡੀਇਜ਼ਮ]]
|influences = [[ਹੈਨਰੀ ਸੇਂਟ ਜਾਹਨ, ਪਹਿਲਾ ਵਿਸਕਾਊਂਟ ਬੋਲਿੰਗਬ੍ਰੋਕ| ਬੋਲਿੰਗਬ੍ਰੋਕ]],<ref>Voltaire, ''God and Human Beings''</ref> [[ਸਿਸਰੋ]], [[ਜਾਹਨ ਲਾੱਕ]], [[ਇੱਸਾਕ ਨਿਊਟਨ]], [[ਪਲੈਟੋ]]
|influenced = [[ਫ਼ਰਾਂਸੀਸੀ ਇਨਕਲਾਬ]], [[ਨਿਕੋਲਾ ਤੇਸਲਾ]], [[ਵਿਕਟਰ ਹਿਊਗੋ]], [[ਫਰੈਡਰਿਕ ਦ ਗ੍ਰੇਟ]], [[ਯੂਨਾਇਟ ਸਟੇਟਸ ਦੇ ਬਾਨੀ ਪਿਤਾਮਾ ]], [[ਮਾਰਕੁਇਸ ਦੇ ਸੇਡ]], [[ਅਲੈਗਜ਼ੈਂਡਰ ਪੁਸ਼ਕਿਨ]], [[ਫਰੈਡਰਿਕ ਨੀਤਸ਼ੇ]], [[ਕਾਰਲ ਮਾਰਕਸ]], [[ਜੁਆਨ ਜੋਸ ਕਾਸਟੈਲੀ ]], [[ਯਾਂ-ਪਾਲ ਸਾਰਤਰ]], [[ਏ ਜੇ ਆਇਰ]]
|signature =
|website =}}
ਲਾਈਨ 18:
'''ਫ਼ਰਾਂਸੁਆ-ਮਾਰੀ ਆਰੂਏ''' ([[ਫ਼ਰਾਂਸੀਸੀ ਭਾਸ਼ਾ|ਫ਼ਰਾਂਸੀਸੀ]]: François-Marie Arouet; 21 ਨਵੰਬਰ 1694 – 30 ਮਈ 1778), ਲਿਖਤੀ ਨਾਂ ਵਾਲਟੇਅਰ(Voltaire) ਨਾਲ ਮਸ਼ਹੂਰ, ਇੱਕ ਫ਼ਰਾਂਸੀਸੀ ਲੇਖਕ, ਇਤਿਹਾਸਕਾਰ ਅਤੇ ਦਾਰਸ਼ਨਿਕ ਸੀ। ਉਸਦਾ ਅਸਲੀ ਨਾਮ ਫ਼ਰਾਂਸੁਆ-ਮਾਰੀ ਆਰੂਏ (François - Marie Arouet) ਸੀ। ਉਹ ਆਪਣੀ ਪ੍ਰਤਿਭਾਸ਼ਾਲੀ (wit), ਦਾਰਸ਼ਨਕ ਭਾਵਨਾ ਅਤੇ ਨਾਗਰਿਕ ਅਜਾਦੀ (ਧਰਮ ਦੀ ਅਜਾਦੀ ਅਤੇ ਅਜ਼ਾਦ ਵਪਾਰ) ਦੇ ਸਮਰਥਨ ਲਈ ਵੀ ਪ੍ਰਸਿੱਧ ਹੈ।
 
ਵਾਲਟੇਅਰ ਨੇ ਸਾਹਿਤ ਦੀ ਲਗਪਗ ਹਰ ਵਿਧਾ ਵਿੱਚ ਲਿਖਿਆ। ਉਸਨੇ ਡਰਾਮਾ, ਕਵਿਤਾ, ਨਾਵਲ, ਨਿਬੰਧ, ਇਤਿਹਾਸਕ ਅਤੇ ਵਿਗਿਆਨਕ ਲਿਖਤਾਂ ਅਤੇ ਵੀਹ ਹਜਾਰ ਤੋਂ ਜਿਆਦਾ ਪੱਤਰ ਅਤੇ ਕਿਤਾਬਚੇ ਲਿਖੇ।
 
ਹਾਲਾਂਕਿ ਉਸਦੇ ਸਮਾਂ ਵਿੱਚ ਫ਼ਰਾਂਸ ਵਿੱਚ ਪਰਕਾਸ਼ਨ ਉੱਤੇ ਤਰ੍ਹਾਂ-ਤਰ੍ਹਾਂ ਦੀ ਬੰਦਸ਼ਾਂ ਸਨ ਫਿਰ ਵੀ ਉਹ ਸਾਮਾਜਕ ਸੁਧਾਰਾਂ ਦੇ ਪੱਖ ਵਿੱਚ ਖੁੱਲ੍ਹ ਕੇ ਬੋਲਦਾ ਸੀ। ਆਪਣੀਆਂ ਰਚਨਾਵਾਂ ਦੇ ਮਾਧਿਅਮ ਰਾਹੀਂ ਉਹ ਰੋਮਨ ਕੈਥੋਲੀਕ ਗਿਰਜਾ ਘਰ ਦੇ ਕਠਮੁੱਲਾਪਣ ਅਤੇ ਹੋਰ ਫ਼ਰਾਂਸੀਸੀ ਸੰਸਥਾਵਾਂ ਦੀ ਖੁੱਲ੍ਹ ਕੇ ਖਿੱਲੀ ਉਡਾਉਂਦਾ ਸੀ।
 
ਬੌਧਿਕ ਜਾਗਰਣ ਯੁੱਗ ਦੀਆਂ ਹੋਰ ਹਸਤੀਆਂ ([[ਮਾਨਟੇਸਕਿਊ]], [[ਜਾਨ ਲਾੱਕ]], [[ਥਾਮਸ ਹਾਬਸ]], [[ਰੂਸੋ]] ਆਦਿ) ਦੇ ਨਾਲ-ਨਾਲ ਵਾਲਟੇਅਰ ਦੀਆਂ ਰਚਨਾਵਾਂ ਅਤੇ ਵਿਚਾਰਾਂ ਦਾ ਅਮਰੀਕੀ ਇਨਕਲਾਬ ਅਤੇ ਫਰਾਂਸੀਸੀ ਇਨਕਲਾਬ ਦੇ ਪ੍ਰਮੁੱਖ ਵਿਚਾਰਕਾਂ ਉੱਤੇ ਗਹਿਰਾ ਅਸਰ ਪਿਆ ਸੀ।
ਲਾਈਨ 28:
{{ਅਧਾਰ}}
 
[[ਸ਼੍ਰੇਣੀ: ਲੋਕ]]
[[ਸ਼੍ਰੇਣੀ:ਫ਼ਰਾਂਸੀਸੀ ਦਾਰਸ਼ਨਿਕ]]