ਸਤਿਗੁਰੂ ਰਾਮ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ ਲੇਖ ਵਧਾਇਆ
ਛੋ clean up, replaced: ਅਾ → ਆ using AWB
ਲਾਈਨ 1:
''''[[ਸਤਿਗੁਰੂ ਰਾਮ ਸਿੰਘ]]'''' ਭਾਰਤ ਦੀ ਅਜ਼ਾਦੀ ਦੀ ਲੜਾਈ ਦਾ ਮੁੱਢੀ ਸਨ। ਅਾਪਆਪ ਨੇ [[ਅੰਗਰੇਜ]] ਸਾਮਰਾਜ ਵਿਰੁੱਧ [[ਨਾ-ਮਿਲਵਤਰਨ ਲਹਿਰ]] ਚਲਾ ਕੇ ਬੰਨਿਆ ਅਤੇ ਲੋਕਾਂ ਨੂੰ ਭਾਰਤੀ ਬਣਨ, ਭਾਰਤੀ ਰਹਿਣ ਅਤੇ ਭਾਰਤੀ ਵਸਤਾਂ ਦਾ ਪ੍ਰਯੋਗ ਕਰਨ ਲਈ ਪ੍ਰੇਰਿਤ ਕੀਤਾ ਅਤੇ ਦੇਸ਼ ਨੂੰ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਸੇਧ ਵੀ ਪ੍ਰਦਾਨ ਕੀਤੀ। ਸਤਿਗੁਰੂ ਰਾਮ ਸਿੰਘ ਨੇ ਸੱਚ, ਸਤਿਆਗ੍ਰਹਿ ਅਤੇ ਅਹਿੰਸਾ ਦੇ ਸਿਧਾਂਤਾ ਤੇ ਪਹਿਰਾ ਦਿੱਤਾ ਅਤੇ ਇਹਨਾਂ ਸਿਧਾਂਤਾ ਨੂੰ ਅਪਨਾ ਕੇ ਦੇਸ਼ ਦੀ ਅਜ਼ਾਦੀ ਦੀ ਲਹਿਰ ਵਿੱਚ ਵਡਮੁੱਲਾ ਯੋਗਦਾਨ ਪਾਇਆ।
==ਮੁਢਲਾ ਜੀਵਨ==
ਬਾਬਾ ਰਾਮ ਸਿੰਘ ਦਾ ਜਨਮ 3 ਫਰਵਰੀ 1816 ਈ: (ਮਾਘ ਸੁਦੀ ਪੰਚਮੀ ਬਸੰਤ ਵਾਲੇ ਦਿਨ ਸੰਮਤ 1872 ਬਿਕਰਮੀ) ਵਿੱਚ ਮਾਈ ਸਦਾ ਕੌਰ ਦੀ ਕੁੱਖੋਂ ਪਿੰਡ ਭੈਣੀ ਰਾਈਆਂ (ਜ਼ਿਲ੍ਹਾ ਲੁਧਿਆਣਾ) ਵਿਖੇ ਪਿਤਾ ਬਾਬਾ ਜੱਸਾ ਸਿੰਘ ਦੇ ਘਰ ਹੋਇਆ। ਉਸ ਸਮੇਂ ਦੇ ਸਮਾਜ ਵਿੱਚ ਚਲਦੀਆਂ ਰੀਤਾਂ ਮੁਤਾਬਿਕ 7 ਕੁ ਸਾਲ ਦੀ ਛੋਟੀ ਉਮਰ ਵਿੱਚ ਹੀ 1822 ਈ: ਵਿੱਚ ਆਪ ਦੀ ਸ਼ਾਦੀ ਧਰੋੜੀ ਪਿੰਡ ਦੇ ਸ੍ਰੀ ਸਾਹਿਬ ਜੀ ਦੀ ਸਪੁੱਤਰੀ ਬੀਬੀ ਜੱਸਾ ਨਾਲ ਹੋ ਗਈ।
ਲਾਈਨ 23:
ਨਾਮਧਾਰੀ ਸਮਾਜ ਵੱਲੋਂ [[ਬਾਲ ਵਿਆਹ]], [[ਸਤੀ ਪ੍ਰਥਾ]] ਅਤੇ [[ਮਾਦਾ ਭਰੁਣ ਹੱਤਿਆ]] ਵਰਗੀਆਂ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਆਰੰਭੀਆਂ ਗਈਆਂ ਲਹਿਰਾਂ ਕਾਬਲੇ ਤਰੀਫ਼ ਹਨ। ਆਪ ਨੇ ਭਰੂਣ ਹੱਤਿਆ ਵਿਰੁੱਧ ਆਵਾਜ਼ ਉਠਾਈ। ਆਪ ਨੇ ਬਿਨਾਂ ਬਾਰਾਤ, ਬਿਨਾਂ ਦਾਜ-ਦਹੇਜ ਦੇ ਕੇਵਲ ਸਵਾ ਰੁਪਏ ਵਿੱਚ ਵਿਆਹ ਕਰਨ ਦੀ ਨਰੋਈ ਰੀਤੀ ਦਾ ਆਰੰਭ ਵੀ ਕੀਤਾ ਜਿਸ ਨੂੰ ਆਨੰਦ ਕਾਰਜ ਦਾ ਨਾਮ ਦਿੱਤਾ ਗਿਆ। ਇਤਿਹਾਸ ਵਿੱਚ ਪਹਿਲੀ ਵਾਰ 3 ਜੂਨ 1863 ਈ: ਨੂੰ ਪਿੰਡ ਖੋਟੇ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਬਾਬਾ ਰਾਮ ਸਿੰਘ ਨੇ ਸ੍ਰੀ ਆਦਿ ਗ੍ਰੰਥ ਵਿੱਚੋਂ ਲਾਵਾਂ ਪੜ੍ਹ ਕੇ ਛੇ ਆਨੰਦ ਕਾਰਜ ਕਰਕੇ ਗੁਰਮਤਿ ਆਨੰਦ ਮਰਿਯਾਦਾ ਸ਼ੁਰੂ ਕੀਤੀ।
==ਸਿੱਕਾ==
[[ਭਾਰਤ]] ਸਰਕਾਰ ਵੱਲੋਂ [[ਕੂਕਾ ਅੰਦੋਲਨ]] ਦੇ [[ਸ਼ਹੀਦਾਂ]] ਦੀ ਯਾਦ ਵਿੱਚ [[ਸਤਿਗੁਰੂ ਰਾਮ ਸਿੰਘ]] ਦੀ ਤਸਵੀਰ ਵਾਲਾ 100 ਰੁਪਏ ਦਾ ਯਾਦਗਾਰੀ ਸਿੱਕਾ ਅਤੇ ਪੰਜ਼ ਰੁਪਏ ਦਾ ਕਰੰਸੀ ਸਿੱਕਾ ਜ਼ਾਰੀ ਕੀਤਾ ਗਿਆ।
==[[ਸਤਿਗੁਰੂ ਰਾਮ ਸਿੰਘ]] ਚੇਅਰ ==
[[ਪੰਜਾਬ]] ਸਰਕਾਰ ਵੱਲੋਂ [[ਗੁਰੂ ਨਾਨਕ ਦੇਵ ਯੂਨੀਵਰਸਿਟੀ]] ਵਿਖੇ 20 ਲੱਖ ਰੁਪਏ ਦੀ ਲਾਗਤ ਨਾਲ [[ਸਤਿਗੁਰੂ ਰਾਮ ਸਿੰਘ]] ਚੇਅਰ ਬਹਾਲ ਕੀਤੀ ਗਈ। [[ਨਾਮਧਾਰੀ ਸ਼ਹੀਦ]] ਸਿੰਘਾਂ ਵੱਲੋਂ ਦਿੱਤੀਆਂ ਗਈਆਂ ਮਹਾਨ ਕੁਰਬਾਨੀਆਂ ਤੋਂ ਸੇਧ ਅਤੇ ਕੁਰਬਾਨੀ ਦਾ ਜ਼ਜਬਾ ਲੈ ਕੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ, ਤਾਂ ਜਂ [[ਸਤਿਗੁਰੂ ਰਾਮ ਸਿੰਘ]] ਜੀ ਦੇ ਸੁਪਨੇ ਨੂੰ ਸਾਕਾਰ ਕੀਤਾ ਜਾ ਸਕੇ।
{{ਆਜ਼ਾਦੀ ਘੁਲਾਟੀਏ}}